GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 1146
0:00 0:00
ਅੰਗ 1146
0:00 0:00
Display Settings
ਭੈਰਉਮਹਲਾ
ਨਿਰਧਨਕਉਤੁਮਦੇਵਹੁਧਨਾ
ਅਨਿਕਪਾਪਜਾਹਿਨਿਰਮਲਮਨਾ
ਸਗਲਮਨੋਰਥਪੂਰਨਕਾਮ
ਭਗਤਅਪੁਨੇਕਉਦੇਵਹੁਨਾਮ॥੧॥
ਸਫਲਸੇਵਾਗੋਪਾਲਰਾਇ
ਕਰਨਕਰਾਵਨਹਾਰਸੁਆਮੀਤਾਤੇਬਿਰਥਾਕੋਇਜਾਇ॥੧॥ਰਹਾਉ
ਰੋਗੀਕਾਪ੍ਰਭਖੰਡਹੁਰੋਗੁ
ਦੁਖੀਏਕਾਮਿਟਾਵਹੁਪ੍ਰਭਸੋਗੁ
ਨਿਥਾਵੇਕਉਤੁਮੑਥਾਨਿਬੈਠਾਵਹੁ
ਦਾਸਅਪਨੇਕਉਭਗਤੀਲਾਵਹੁ॥੨॥
ਨਿਮਾਣੇਕਉਪ੍ਰਭਦੇਤੋਮਾਨੁ
ਮੂੜਮੁਗਧੁਹੋਇਚਤੁਰਸੁਗਿਆਨੁ
ਸਗਲਭਇਆਨਕਾਭਉਨਸੈ
ਜਨਅਪਨੇਕੈਹਰਿਮਨਿਬਸੈ॥੩॥
ਪਾਰਬ੍ਰਹਮਪ੍ਰਭਸੂਖਨਿਧਾਨ
ਤਤੁਗਿਆਨੁਹਰਿਅੰਮ੍ਰਿਤਨਾਮ
ਕਰਿਕਿਰਪਾਸੰਤਟਹਲੈਲਾਏ
ਨਾਨਕਸਾਧੂਸੰਗਿਸਮਾਏ॥੪॥੨੩॥੩੬॥
ਭੈਰਉਮਹਲਾ
ਸੰਤਮੰਡਲਮਹਿਹਰਿਮਨਿਵਸੈ
ਸੰਤਮੰਡਲਮਹਿਦੁਰਤੁਸਭੁਨਸੈ
ਸੰਤਮੰਡਲਮਹਿਨਿਰਮਲਰੀਤਿ
ਸੰਤਸੰਗਿਹੋਇਏਕਪਰੀਤਿ॥੧॥
ਸੰਤਮੰਡਲੁਤਹਾਕਾਨਾਉ
ਪਾਰਬ੍ਰਹਮਕੇਵਲਗੁਣਗਾਉ॥੧॥ਰਹਾਉ
ਸੰਤਮੰਡਲਮਹਿਜਨਮਮਰਣੁਰਹੈ
ਸੰਤਮੰਡਲਮਹਿਜਮੁਕਿਛੂਕਹੈ
ਸੰਤਸੰਗਿਹੋਇਨਿਰਮਲਬਾਣੀ
ਸੰਤਮੰਡਲਮਹਿਨਾਮੁਵਖਾਣੀ॥੨॥
ਸੰਤਮੰਡਲਕਾਨਿਹਚਲਆਸਨੁ
ਸੰਤਮੰਡਲਮਹਿਪਾਪਬਿਨਾਸਨੁ
ਸੰਤਮੰਡਲਮਹਿਨਿਰਮਲਕਥਾ
ਸੰਤਸੰਗਿਹਉਮੈਦੁਖਨਸਾ॥੩॥
ਸੰਤਮੰਡਲਕਾਨਹੀਬਿਨਾਸੁ
ਸੰਤਮੰਡਲਮਹਿਹਰਿਗੁਣਤਾਸੁ
ਸੰਤਮੰਡਲਠਾਕੁਰਬਿਸ੍ਰਾਮੁ
ਨਾਨਕਓਤਿਪੋਤਿਭਗਵਾਨੁ॥੪॥੨੪॥੩੭॥
ਭੈਰਉਮਹਲਾ
ਰੋਗੁਕਵਨੁਜਾਂਰਾਖੈਆਪਿ
ਤਿਸੁਜਨਹੋਇਦੂਖੁਸੰਤਾਪੁ
ਜਿਸੁਊਪਰਿਪ੍ਰਭੁਕਿਰਪਾਕਰੈ
ਤਿਸੁਊਪਰਤੇਕਾਲੁਪਰਹਰੈ॥੧॥
ਸਦਾਸਖਾਈਹਰਿਹਰਿਨਾਮੁ
ਜਿਸੁਚੀਤਿਆਵੈਤਿਸੁਸਦਾਸੁਖੁਹੋਵੈਨਿਕਟਿਆਵੈਤਾਕੈਜਾਮੁ॥੧॥ਰਹਾਉ
ਜਬਇਹੁਸੋਤਬਕਿਨਹਿਉਪਾਇਆ
ਕਵਨਮੂਲਤੇਕਿਆਪ੍ਰਗਟਾਇਆ
ਆਪਹਿਮਾਰਿਆਪਿਜੀਵਾਲੈ
ਅਪਨੇਭਗਤਕਉਸਦਾਪ੍ਰਤਿਪਾਲੈ॥੨॥
ਸਭਕਿਛੁਜਾਣਹੁਤਿਸਕੈਹਾਥ
ਪ੍ਰਭੁਮੇਰੋਅਨਾਥਕੋਨਾਥ
ਦੁਖਭੰਜਨੁਤਾਕਾਹੈਨਾਉ
ਸੁਖਪਾਵਹਿਤਿਸਕੇਗੁਣਗਾਉ॥੩॥
ਸੁਣਿਸੁਆਮੀਸੰਤਨਅਰਦਾਸਿ
ਜੀਉਪ੍ਰਾਨਧਨੁਤੁਮੑਰੈਪਾਸਿ
ਇਹੁਜਗੁਤੇਰਾਸਭਤੁਝਹਿਧਿਆਏ