ਕਰਿਕਿਰਪਾਨਾਨਕਸੁਖੁਪਾਏ॥੪॥੨੫॥੩੮॥
ਭੈਰਉਮਹਲਾ੫॥
ਤੇਰੀਟੇਕਰਹਾਕਲਿਮਾਹਿ॥
ਤੇਰੀਟੇਕਤੇਰੇਗੁਣਗਾਹਿ॥
ਤੇਰੀਟੇਕਨਪੋਹੈਕਾਲੁ॥
ਤੇਰੀਟੇਕਬਿਨਸੈਜੰਜਾਲੁ॥੧॥
ਦੀਨਦੁਨੀਆਤੇਰੀਟੇਕ॥
ਸਭਮਹਿਰਵਿਆਸਾਹਿਬੁਏਕ॥੧॥ਰਹਾਉ॥
ਤੇਰੀਟੇਕਕਰਉਆਨੰਦ॥
ਤੇਰੀਟੇਕਜਪਉਗੁਰਮੰਤ॥
ਤੇਰੀਟੇਕਤਰੀਐਭਉਸਾਗਰੁ॥
ਰਾਖਣਹਾਰੁਪੂਰਾਸੁਖਸਾਗਰੁ॥੨॥
ਤੇਰੀਟੇਕਨਾਹੀਭਉਕੋਇ॥
ਅੰਤਰਜਾਮੀਸਾਚਾਸੋਇ॥
ਤੇਰੀਟੇਕਤੇਰਾਮਨਿਤਾਣੁ॥
ਈਹਾਂਊਹਾਂਤੂਦੀਬਾਣੁ॥੩॥
ਤੇਰੀਟੇਕਤੇਰਾਭਰਵਾਸਾ॥
ਸਗਲਧਿਆਵਹਿਪ੍ਰਭਗੁਣਤਾਸਾ॥
ਜਪਿਜਪਿਅਨਦੁਕਰਹਿਤੇਰੇਦਾਸਾ॥
ਸਿਮਰਿਨਾਨਕਸਾਚੇਗੁਣਤਾਸਾ॥੪॥੨੬॥੩੯॥
ਭੈਰਉਮਹਲਾ੫॥
ਪ੍ਰਥਮੇਛੋਡੀਪਰਾਈਨਿੰਦਾ॥
ਉਤਰਿਗਈਸਭਮਨਕੀਚਿੰਦਾ॥
ਲੋਭੁਮੋਹੁਸਭੁਕੀਨੋਦੂਰਿ॥
ਪਰਮਬੈਸਨੋਪ੍ਰਭਪੇਖਿਹਜੂਰਿ॥੧॥
ਐਸੋਤਿਆਗੀਵਿਰਲਾਕੋਇ॥
ਹਰਿਹਰਿਨਾਮੁਜਪੈਜਨੁਸੋਇ॥੧॥ਰਹਾਉ॥
ਅਹੰਬੁਧਿਕਾਛੋਡਿਆਸੰਗੁ॥
ਕਾਮਕ੍ਰੋਧਕਾਉਤਰਿਆਰੰਗੁ॥
ਨਾਮਧਿਆਏਹਰਿਹਰਿਹਰੇ॥
ਸਾਧਜਨਾਕੈਸੰਗਿਨਿਸਤਰੇ॥੨॥
ਬੈਰੀਮੀਤਹੋਏਸੰਮਾਨ॥
ਸਰਬਮਹਿਪੂਰਨਭਗਵਾਨ॥
ਪ੍ਰਭਕੀਆਗਿਆਮਾਨਿਸੁਖੁਪਾਇਆ॥
ਗੁਰਿਪੂਰੈਹਰਿਨਾਮੁਦ੍ਰਿੜਾਇਆ॥੩॥
ਕਰਿਕਿਰਪਾਜਿਸੁਰਾਖੈਆਪਿ॥
ਸੋਈਭਗਤੁਜਪੈਨਾਮਜਾਪ॥
ਮਨਿਪ੍ਰਗਾਸੁਗੁਰਤੇਮਤਿਲਈ॥
ਕਹੁਨਾਨਕਤਾਕੀਪੂਰੀਪਈ॥੪॥੨੭॥੪੦॥
ਭੈਰਉਮਹਲਾ੫॥
ਸੁਖੁਨਾਹੀਬਹੁਤੈਧਨਿਖਾਟੇ॥
ਸੁਖੁਨਾਹੀਪੇਖੇਨਿਰਤਿਨਾਟੇ॥
ਸੁਖੁਨਾਹੀਬਹੁਦੇਸਕਮਾਏ॥
ਸਰਬਸੁਖਾਹਰਿਹਰਿਗੁਣਗਾਏ॥੧॥
ਸੂਖਸਹਜਆਨੰਦਲਹਹੁ॥
ਸਾਧਸੰਗਤਿਪਾਈਐਵਡਭਾਗੀਗੁਰਮੁਖਿਹਰਿਹਰਿਨਾਮੁਕਹਹੁ॥੧॥ਰਹਾਉ॥
ਬੰਧਨਮਾਤਪਿਤਾਸੁਤਬਨਿਤਾ॥
ਬੰਧਨਕਰਮਧਰਮਹਉਕਰਤਾ॥
ਬੰਧਨਕਾਟਨਹਾਰੁਮਨਿਵਸੈ॥
ਤਉਸੁਖੁਪਾਵੈਨਿਜਘਰਿਬਸੈ॥੨॥
ਸਭਿਜਾਚਿਕਪ੍ਰਭਦੇਵਨਹਾਰ॥
ਗੁਣਨਿਧਾਨਬੇਅੰਤਅਪਾਰ॥
ਜਿਸਨੋਕਰਮੁਕਰੇਪ੍ਰਭੁਅਪਨਾ॥
ਹਰਿਹਰਿਨਾਮੁਤਿਨੈਜਨਿਜਪਨਾ॥੩॥
ਗੁਰਅਪਨੇਆਗੈਅਰਦਾਸਿ॥
ਕਰਿਕਿਰਪਾਪੁਰਖਗੁਣਤਾਸਿ॥
ਕਹੁਨਾਨਕਤੁਮਰੀਸਰਣਾਈ॥
ਜਿਉਭਾਵੈਤਿਉਰਖਹੁਗੁਸਾਈ॥੪॥੨੮॥੪੧॥
ਭੈਰਉਮਹਲਾ੫॥
ਗੁਰਮਿਲਿਤਿਆਗਿਓਦੂਜਾਭਾਉ॥