ਮੂਲਬਿਨਾਸਾਖਾਕਤਆਹੈ॥੧॥
ਗੁਰੁਗੋਵਿੰਦੁਮੇਰੇਮਨਧਿਆਇ॥
ਜਨਮਜਨਮਕੀਮੈਲੁਉਤਾਰੈਬੰਧਨਕਾਟਿਹਰਿਸੰਗਿਮਿਲਾਇ॥੧॥ਰਹਾਉ॥
ਤੀਰਥਿਨਾਇਕਹਾਸੁਚਿਸੈਲੁ॥
ਮਨਕਉਵਿਆਪੈਹਉਮੈਮੈਲੁ॥
ਕੋਟਿਕਰਮਬੰਧਨਕਾਮੂਲੁ॥
ਹਰਿਕੇਭਜਨਬਿਨੁਬਿਰਥਾਪੂਲੁ॥੨॥
ਬਿਨੁਖਾਏਬੂਝੈਨਹੀਭੂਖ॥
ਰੋਗੁਜਾਇਤਾਂਉਤਰਹਿਦੂਖ॥
ਕਾਮਕ੍ਰੋਧਲੋਭਮੋਹਿਬਿਆਪਿਆ॥
ਜਿਨਿਪ੍ਰਭਿਕੀਨਾਸੋਪ੍ਰਭੁਨਹੀਜਾਪਿਆ॥੩॥
ਧਨੁਧਨੁਸਾਧਧੰਨੁਹਰਿਨਾਉ॥
ਆਠਪਹਰਕੀਰਤਨੁਗੁਣਗਾਉ॥
ਧਨੁਹਰਿਭਗਤਿਧਨੁਕਰਣੈਹਾਰ॥
ਸਰਣਿਨਾਨਕਪ੍ਰਭਪੁਰਖਅਪਾਰ॥੪॥੩੨॥੪੫॥
ਭੈਰਉਮਹਲਾ੫॥
ਗੁਰਸੁਪ੍ਰਸੰਨਹੋਏਭਉਗਏ॥
ਨਾਮਨਿਰੰਜਨਮਨਮਹਿਲਏ॥
ਦੀਨਦਇਆਲਸਦਾਕਿਰਪਾਲ॥
ਬਿਨਸਿਗਏਸਗਲੇਜੰਜਾਲ॥੧॥
ਸੂਖਸਹਜਆਨੰਦਘਨੇ॥
ਸਾਧਸੰਗਿਮਿਟੇਭੈਭਰਮਾਅੰਮ੍ਰਿਤੁਹਰਿਹਰਿਰਸਨਭਨੇ॥੧॥ਰਹਾਉ॥
ਚਰਨਕਮਲਸਿਉਲਾਗੋਹੇਤੁ॥
ਖਿਨਮਹਿਬਿਨਸਿਓਮਹਾਪਰੇਤੁ॥
ਆਠਪਹਰਹਰਿਹਰਿਜਪੁਜਾਪਿ॥
ਰਾਖਨਹਾਰਗੋਵਿਦਗੁਰਆਪਿ॥੨॥
ਅਪਨੇਸੇਵਕਕਉਸਦਾਪ੍ਰਤਿਪਾਰੈ॥
ਭਗਤਜਨਾਕੇਸਾਸਨਿਹਾਰੈ॥
ਮਾਨਸਕੀਕਹੁਕੇਤਕਬਾਤ॥
ਜਮਤੇਰਾਖੈਦੇਕਰਿਹਾਥ॥੩॥
ਨਿਰਮਲਸੋਭਾਨਿਰਮਲਰੀਤਿ॥
ਪਾਰਬ੍ਰਹਮੁਆਇਆਮਨਿਚੀਤਿ॥
ਕਰਿਕਿਰਪਾਗੁਰਿਦੀਨੋਦਾਨੁ॥
ਨਾਨਕਪਾਇਆਨਾਮੁਨਿਧਾਨੁ॥੪॥੩੩॥੪੬॥
ਭੈਰਉਮਹਲਾ੫॥
ਕਰਣਕਾਰਣਸਮਰਥੁਗੁਰੁਮੇਰਾ॥
ਜੀਅਪ੍ਰਾਣਸੁਖਦਾਤਾਨੇਰਾ॥
ਭੈਭੰਜਨਅਬਿਨਾਸੀਰਾਇ॥
ਦਰਸਨਿਦੇਖਿਐਸਭੁਦੁਖੁਜਾਇ॥੧॥
ਜਤਕਤਪੇਖਉਤੇਰੀਸਰਣਾ॥
ਬਲਿਬਲਿਜਾਈਸਤਿਗੁਰਚਰਣਾ॥੧॥ਰਹਾਉ॥
ਪੂਰਨਕਾਮਮਿਲੇਗੁਰਦੇਵ॥
ਸਭਿਫਲਦਾਤਾਨਿਰਮਲਸੇਵ॥
ਕਰੁਗਹਿਲੀਨੇਅਪੁਨੇਦਾਸ॥
ਰਾਮਨਾਮੁਰਿਦਦੀਓਨਿਵਾਸ॥੨॥
ਸਦਾਅਨੰਦੁਨਾਹੀਕਿਛੁਸੋਗੁ॥
ਦੂਖੁਦਰਦੁਨਹਬਿਆਪੈਰੋਗੁ॥
ਸਭੁਕਿਛੁਤੇਰਾਤੂਕਰਣੈਹਾਰੁ॥
ਪਾਰਬ੍ਰਹਮਗੁਰਅਗਮਅਪਾਰ॥੩॥
ਨਿਰਮਲਸੋਭਾਅਚਰਜਬਾਣੀ॥
ਪਾਰਬ੍ਰਹਮਪੂਰਨਮਨਿਭਾਣੀ॥
ਜਲਿਥਲਿਮਹੀਅਲਿਰਵਿਆਸੋਇ॥
ਨਾਨਕਸਭੁਕਿਛੁਪ੍ਰਭਤੇਹੋਇ॥੪॥੩੪॥੪੭॥
ਭੈਰਉਮਹਲਾ੫॥
ਮਨੁਤਨੁਰਾਤਾਰਾਮਰੰਗਿਚਰਣੇ॥