GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 1151
0:00 0:00
ਅੰਗ 1151
0:00 0:00
Display Settings
ਭੈਭ੍ਰਮਬਿਨਸਿਗਏਖਿਨਮਾਹਿ
ਪਾਰਬ੍ਰਹਮੁਵਸਿਆਮਨਿਆਇ॥੧॥
ਰਾਮਰਾਮਸੰਤਸਦਾਸਹਾਇ
ਘਰਿਬਾਹਰਿਨਾਲੇਪਰਮੇਸਰੁਰਵਿਰਹਿਆਪੂਰਨਸਭਠਾਇ॥੧॥ਰਹਾਉ
ਧਨੁਮਾਲੁਜੋਬਨੁਜੁਗਤਿਗੋਪਾਲ
ਜੀਅਪ੍ਰਾਣਨਿਤਸੁਖਪ੍ਰਤਿਪਾਲ
ਅਪਨੇਦਾਸਕਉਦੇਰਾਖੈਹਾਥ
ਨਿਮਖਛੋਡੈਸਦਹੀਸਾਥ॥੨॥
ਹਰਿਸਾਪ੍ਰੀਤਮੁਅਵਰੁਕੋਇ
ਸਾਰਿਸਮੑਾਲੇਸਾਚਾਸੋਇ
ਮਾਤਪਿਤਾਸੁਤਬੰਧੁਨਰਾਇਣੁ
ਆਦਿਜੁਗਾਦਿਭਗਤਗੁਣਗਾਇਣੁ॥੩॥
ਤਿਸਕੀਧਰਪ੍ਰਭਕਾਮਨਿਜੋਰੁ
ਏਕਬਿਨਾਦੂਜਾਨਹੀਹੋਰੁ
ਨਾਨਕਕੈਮਨਿਇਹੁਪੁਰਖਾਰਥੁ
ਪ੍ਰਭੂਹਮਾਰਾਸਾਰੇਸੁਆਰਥੁ॥੪॥੩੮॥੫੧॥
ਭੈਰਉਮਹਲਾ
ਭੈਕਉਭਉਪੜਿਆਸਿਮਰਤਹਰਿਨਾਮ
ਸਗਲਬਿਆਧਿਮਿਟੀਤ੍ਰਿਹੁਗੁਣਕੀਦਾਸਕੇਹੋਏਪੂਰਨਕਾਮ॥੧॥ਰਹਾਉ
ਹਰਿਕੇਲੋਕਸਦਾਗੁਣਗਾਵਹਿਤਿਨਕਉਮਿਲਿਆਪੂਰਨਧਾਮ
ਜਨਕਾਦਰਸੁਬਾਂਛੈਦਿਨਰਾਤੀਹੋਇਪੁਨੀਤਧਰਮਰਾਇਜਾਮ॥੧॥
ਕਾਮਕ੍ਰੋਧਲੋਭਮਦਨਿੰਦਾਸਾਧਸੰਗਿਮਿਟਿਆਅਭਿਮਾਨ
ਐਸੇਸੰਤਭੇਟਹਿਵਡਭਾਗੀਨਾਨਕਤਿਨਕੈਸਦਕੁਰਬਾਨ॥੨॥੩੯॥੫੨॥
ਭੈਰਉਮਹਲਾ
ਪੰਚਮਜਮੀਜੋਪੰਚਨਰਾਖੈ
ਮਿਥਿਆਰਸਨਾਨਿਤਉਠਿਭਾਖੈ
ਚਕ੍ਰਬਣਾਇਕਰੈਪਾਖੰਡ
ਝੁਰਿਝੁਰਿਪਚੈਜੈਸੇਤ੍ਰਿਅਰੰਡ॥੧॥
ਹਰਿਕੇਨਾਮਬਿਨਾਸਭਝੂਠੁ
ਬਿਨੁਗੁਰਪੂਰੇਮੁਕਤਿਪਾਈਐਸਾਚੀਦਰਗਹਸਾਕਤਮੂਠੁ॥੧॥ਰਹਾਉ
ਸੋਈਕੁਚੀਲੁਕੁਦਰਤਿਨਹੀਜਾਨੈ
ਲੀਪਿਐਥਾਇਸੁਚਿਹਰਿਮਾਨੈ
ਅੰਤਰੁਮੈਲਾਬਾਹਰੁਨਿਤਧੋਵੈ
ਸਾਚੀਦਰਗਹਅਪਨੀਪਤਿਖੋਵੈ॥੨॥
ਮਾਇਆਕਾਰਣਿਕਰੈਉਪਾਉ
ਕਬਹਿਘਾਲੈਸੀਧਾਪਾਉ
ਜਿਨਿਕੀਆਤਿਸੁਚੀਤਿਆਣੈ
ਕੂੜੀਕੂੜੀਮੁਖਹੁਵਖਾਣੈ॥੩॥
ਜਿਸਨੋਕਰਮੁਕਰੇਕਰਤਾਰੁ
ਸਾਧਸੰਗਿਹੋਇਤਿਸੁਬਿਉਹਾਰੁ
ਹਰਿਨਾਮਭਗਤਿਸਿਉਲਾਗਾਰੰਗੁ
ਕਹੁਨਾਨਕਤਿਸੁਜਨਨਹੀਭੰਗੁ॥੪॥੪੦॥੫੩॥
ਭੈਰਉਮਹਲਾ
ਨਿੰਦਕਕਉਫਿਟਕੇਸੰਸਾਰੁ
ਨਿੰਦਕਕਾਝੂਠਾਬਿਉਹਾਰੁ
ਨਿੰਦਕਕਾਮੈਲਾਆਚਾਰੁ
ਦਾਸਅਪੁਨੇਕਉਰਾਖਨਹਾਰੁ॥੧॥
ਨਿੰਦਕੁਮੁਆਨਿੰਦਕਕੈਨਾਲਿ
ਪਾਰਬ੍ਰਹਮਪਰਮੇਸਰਿਜਨਰਾਖੇਨਿੰਦਕਕੈਸਿਰਿਕੜਕਿਓਕਾਲੁ॥੧॥ਰਹਾਉ