GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 1155
0:00 0:00
ਅੰਗ 1155
0:00 0:00
Display Settings
ਪ੍ਰਹਲਾਦੁਜਨੁਚਰਣੀਲਾਗਾਆਇ॥੧੧॥
ਸਤਿਗੁਰਿਨਾਮੁਨਿਧਾਨੁਦ੍ਰਿੜਾਇਆ
ਰਾਜੁਮਾਲੁਝੂਠੀਸਭਮਾਇਆ
ਲੋਭੀਨਰਰਹੇਲਪਟਾਇ
ਹਰਿਕੇਨਾਮਬਿਨੁਦਰਗਹਮਿਲੈਸਜਾਇ॥੧੨॥
ਕਹੈਨਾਨਕੁਸਭੁਕੋਕਰੇਕਰਾਇਆ
ਸੇਪਰਵਾਣੁਜਿਨੀਹਰਿਸਿਉਚਿਤੁਲਾਇਆ
ਭਗਤਾਕਾਅੰਗੀਕਾਰੁਕਰਦਾਆਇਆ
ਕਰਤੈਅਪਣਾਰੂਪੁਦਿਖਾਇਆ॥੧੩॥੧॥੨॥
ਭੈਰਉਮਹਲਾ
ਗੁਰਸੇਵਾਤੇਅੰਮ੍ਰਿਤਫਲੁਪਾਇਆਹਉਮੈਤ੍ਰਿਸਨਬੁਝਾਈ
ਹਰਿਕਾਨਾਮੁਹ੍ਰਿਦੈਮਨਿਵਸਿਆਮਨਸਾਮਨਹਿਸਮਾਈ॥੧॥
ਹਰਿਜੀਉਕ੍ਰਿਪਾਕਰਹੁਮੇਰੇਪਿਆਰੇ
ਅਨਦਿਨੁਹਰਿਗੁਣਦੀਨਜਨੁਮਾਂਗੈਗੁਰਕੈਸਬਦਿਉਧਾਰੇ॥੧॥ਰਹਾਉ
ਸੰਤਜਨਾਕਉਜਮੁਜੋਹਿਸਾਕੈਰਤੀਅੰਚਦੂਖਲਾਈ
ਆਪਿਤਰਹਿਸਗਲੇਕੁਲਤਾਰਹਿਜੋਤੇਰੀਸਰਣਾਈ॥੨॥
ਭਗਤਾਕੀਪੈਜਰਖਹਿਤੂਆਪੇਏਹਤੇਰੀਵਡਿਆਈ
ਜਨਮਜਨਮਕੇਕਿਲਵਿਖਦੁਖਕਾਟਹਿਦੁਬਿਧਾਰਤੀਰਾਈ॥੩॥
ਹਮਮੂੜਮੁਗਧਕਿਛੁਬੂਝਹਿਨਾਹੀਤੂਆਪੇਦੇਹਿਬੁਝਾਈ
ਜੋਤੁਧੁਭਾਵੈਸੋਈਕਰਸੀਅਵਰੁਕਰਣਾਜਾਈ॥੪॥
ਜਗਤੁਉਪਾਇਤੁਧੁਧੰਧੈਲਾਇਆਭੂੰਡੀਕਾਰਕਮਾਈ
ਜਨਮੁਪਦਾਰਥੁਜੂਐਹਾਰਿਆਸਬਦੈਸੁਰਤਿਪਾਈ॥੫॥
ਮਨਮੁਖਿਮਰਹਿਤਿਨਕਿਛੂਸੂਝੈਦੁਰਮਤਿਅਗਿਆਨਅੰਧਾਰਾ
ਭਵਜਲੁਪਾਰਿਪਾਵਹਿਕਬਹੀਡੂਬਿਮੁਏਬਿਨੁਗੁਰਸਿਰਿਭਾਰਾ॥੬॥
ਸਾਚੈਸਬਦਿਰਤੇਜਨਸਾਚੇਹਰਿਪ੍ਰਭਿਆਪਿਮਿਲਾਏ
ਗੁਰਕੀਬਾਣੀਸਬਦਿਪਛਾਤੀਸਾਚਿਰਹੇਲਿਵਲਾਏ॥੭॥
ਤੂੰਆਪਿਨਿਰਮਲੁਤੇਰੇਜਨਹੈਨਿਰਮਲਗੁਰਕੈਸਬਦਿਵੀਚਾਰੇ
ਨਾਨਕੁਤਿਨਕੈਸਦਬਲਿਹਾਰੈਰਾਮਨਾਮੁਉਰਿਧਾਰੇ॥੮॥੨॥੩॥
ਭੈਰਉਮਹਲਾਅਸਟਪਦੀਆਘਰੁ
ਸਤਿਗੁਰਪ੍ਰਸਾਦਿ
ਜਿਸੁਨਾਮੁਰਿਦੈਸੋਈਵਡਰਾਜਾ
ਜਿਸੁਨਾਮੁਰਿਦੈਤਿਸੁਪੂਰੇਕਾਜਾ
ਜਿਸੁਨਾਮੁਰਿਦੈਤਿਨਿਕੋਟਿਧਨਪਾਏ
ਨਾਮਬਿਨਾਜਨਮੁਬਿਰਥਾਜਾਏ॥੧॥
ਤਿਸੁਸਾਲਾਹੀਜਿਸੁਹਰਿਧਨੁਰਾਸਿ
ਸੋਵਡਭਾਗੀਜਿਸੁਗੁਰਮਸਤਕਿਹਾਥੁ॥੧॥ਰਹਾਉ
ਜਿਸੁਨਾਮੁਰਿਦੈਤਿਸੁਕੋਟਕਈਸੈਨਾ
ਜਿਸੁਨਾਮੁਰਿਦੈਤਿਸੁਸਹਜਸੁਖੈਨਾ