GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 116
0:00 0:00
ਅੰਗ 116
0:00 0:00
Display Settings
ਮਨਮੁਖਖੋਟੀਰਾਸਿਖੋਟਾਪਾਸਾਰਾ
ਕੂੜੁਕਮਾਵਨਿਦੁਖੁਲਾਗੈਭਾਰਾ
ਭਰਮੇਭੂਲੇਫਿਰਨਿਦਿਨਰਾਤੀਮਰਿਜਨਮਹਿਜਨਮੁਗਵਾਵਣਿਆ॥੭॥
ਸਚਾਸਾਹਿਬੁਮੈਅਤਿਪਿਆਰਾ
ਪੂਰੇਗੁਰਕੈਸਬਦਿਅਧਾਰਾ
ਨਾਨਕਨਾਮਿਮਿਲੈਵਡਿਆਈਦੁਖੁਸੁਖੁਸਮਕਰਿਜਾਨਣਿਆ॥੮॥੧੦॥੧੧॥
ਮਾਝਮਹਲਾ
ਤੇਰੀਆਖਾਣੀਤੇਰੀਆਬਾਣੀ
ਬਿਨੁਨਾਵੈਸਭਭਰਮਿਭੁਲਾਣੀ
ਗੁਰਸੇਵਾਤੇਹਰਿਨਾਮੁਪਾਇਆਬਿਨੁਸਤਿਗੁਰਕੋਇਪਾਵਣਿਆ॥੧॥
ਹਉਵਾਰੀਜੀਉਵਾਰੀਹਰਿਸੇਤੀਚਿਤੁਲਾਵਣਿਆ
ਹਰਿਸਚਾਗੁਰਭਗਤੀਪਾਈਐਸਹਜੇਮੰਨਿਵਸਾਵਣਿਆ॥੧॥ਰਹਾਉ
ਸਤਿਗੁਰੁਸੇਵੇਤਾਸਭਕਿਛੁਪਾਏ
ਜੇਹੀਮਨਸਾਕਰਿਲਾਗੈਤੇਹਾਫਲੁਪਾਏ
ਸਤਿਗੁਰੁਦਾਤਾਸਭਨਾਵਥੂਕਾਪੂਰੈਭਾਗਿਮਿਲਾਵਣਿਆ॥੨॥
ਇਹੁਮਨੁਮੈਲਾਇਕੁਧਿਆਏ
ਅੰਤਰਿਮੈਲੁਲਾਗੀਬਹੁਦੂਜੈਭਾਏ
ਤਟਿਤੀਰਥਿਦਿਸੰਤਰਿਭਵੈਅਹੰਕਾਰੀਹੋਰੁਵਧੇਰੈਹਉਮੈਮਲੁਲਾਵਣਿਆ॥੩॥
ਸਤਿਗੁਰੁਸੇਵੇਤਾਮਲੁਜਾਏ
ਜੀਵਤੁਮਰੈਹਰਿਸਿਉਚਿਤੁਲਾਏ
ਹਰਿਨਿਰਮਲੁਸਚੁਮੈਲੁਲਾਗੈਸਚਿਲਾਗੈਮੈਲੁਗਵਾਵਣਿਆ॥੪॥
ਬਾਝੁਗੁਰੂਹੈਅੰਧਗੁਬਾਰਾ
ਅਗਿਆਨੀਅੰਧਾਅੰਧੁਅੰਧਾਰਾ
ਬਿਸਟਾਕੇਕੀੜੇਬਿਸਟਾਕਮਾਵਹਿਫਿਰਿਬਿਸਟਾਮਾਹਿਪਚਾਵਣਿਆ॥੫॥
ਮੁਕਤੇਸੇਵੇਮੁਕਤਾਹੋਵੈ
ਹਉਮੈਮਮਤਾਸਬਦੇਖੋਵੈ
ਅਨਦਿਨੁਹਰਿਜੀਉਸਚਾਸੇਵੀਪੂਰੈਭਾਗਿਗੁਰੁਪਾਵਣਿਆ॥੬॥
ਆਪੇਬਖਸੇਮੇਲਿਮਿਲਾਏ
ਪੂਰੇਗੁਰਤੇਨਾਮੁਨਿਧਿਪਾਏ
ਸਚੈਨਾਮਿਸਦਾਮਨੁਸਚਾਸਚੁਸੇਵੇਦੁਖੁਗਵਾਵਣਿਆ॥੭॥
ਸਦਾਹਜੂਰਿਦੂਰਿਜਾਣਹੁ
ਗੁਰਸਬਦੀਹਰਿਅੰਤਰਿਪਛਾਣਹੁ
ਨਾਨਕਨਾਮਿਮਿਲੈਵਡਿਆਈਪੂਰੇਗੁਰਤੇਪਾਵਣਿਆ॥੮॥੧੧॥੧੨॥
ਮਾਝਮਹਲਾ
ਐਥੈਸਾਚੇਸੁਆਗੈਸਾਚੇ
ਮਨੁਸਚਾਸਚੈਸਬਦਿਰਾਚੇ
ਸਚਾਸੇਵਹਿਸਚੁਕਮਾਵਹਿਸਚੋਸਚੁਕਮਾਵਣਿਆ॥੧॥
ਹਉਵਾਰੀਜੀਉਵਾਰੀਸਚਾਨਾਮੁਮੰਨਿਵਸਾਵਣਿਆ
ਸਚੇਸੇਵਹਿਸਚਿਸਮਾਵਹਿਸਚੇਕੇਗੁਣਗਾਵਣਿਆ॥੧॥ਰਹਾਉ
ਪੰਡਿਤਪੜਹਿਸਾਦੁਪਾਵਹਿ
ਦੂਜੈਭਾਇਮਾਇਆਮਨੁਭਰਮਾਵਹਿ
ਮਾਇਆਮੋਹਿਸਭਸੁਧਿਗਵਾਈਕਰਿਅਵਗਣਪਛੋਤਾਵਣਿਆ॥੨॥
ਸਤਿਗੁਰੁਮਿਲੈਤਾਤਤੁਪਾਏ
ਹਰਿਕਾਨਾਮੁਮੰਨਿਵਸਾਏ