ਪਰਨਾਰੀਸਿਉਘਾਲੈਧੰਧਾ॥
ਜੈਸੇਸਿੰਬਲੁਦੇਖਿਸੂਆਬਿਗਸਾਨਾ॥
ਅੰਤਕੀਬਾਰਮੂਆਲਪਟਾਨਾ॥੧॥
ਪਾਪੀਕਾਘਰੁਅਗਨੇਮਾਹਿ॥
ਜਲਤਰਹੈਮਿਟਵੈਕਬਨਾਹਿ॥੧॥ਰਹਾਉ॥
ਹਰਿਕੀਭਗਤਿਨਦੇਖੈਜਾਇ॥
ਮਾਰਗੁਛੋਡਿਅਮਾਰਗਿਪਾਇ॥
ਮੂਲਹੁਭੂਲਾਆਵੈਜਾਇ॥
ਅੰਮ੍ਰਿਤੁਡਾਰਿਲਾਦਿਬਿਖੁਖਾਇ॥੨॥
ਜਿਉਬੇਸ੍ਵਾਕੇਪਰੈਅਖਾਰਾ॥
ਕਾਪਰੁਪਹਿਰਿਕਰਹਿਸਂੀਗਾਰਾ॥
ਪੂਰੇਤਾਲਨਿਹਾਲੇਸਾਸ॥
ਵਾਕੇਗਲੇਜਮਕਾਹੈਫਾਸ॥੩॥
ਜਾਕੇਮਸਤਕਿਲਿਖਿਓਕਰਮਾ॥
ਸੋਭਜਿਪਰਿਹੈਗੁਰਕੀਸਰਨਾ॥
ਕਹਤਨਾਮਦੇਉਇਹੁਬੀਚਾਰੁ॥
ਇਨਬਿਧਿਸੰਤਹੁਉਤਰਹੁਪਾਰਿ॥੪॥੨॥੮॥
ਸੰਡਾਮਰਕਾਜਾਇਪੁਕਾਰੇ॥ਪੜੈਨਹੀਹਮਹੀਪਚਿਹਾਰੇ॥
ਰਾਮੁਕਹੈਕਰਤਾਲਬਜਾਵੈਚਟੀਆਸਭੈਬਿਗਾਰੇ॥੧॥
ਰਾਮਨਾਮਾਜਪਿਬੋਕਰੈ॥
ਹਿਰਦੈਹਰਿਜੀਕੋਸਿਮਰਨੁਧਰੈ॥੧॥ਰਹਾਉ॥
ਬਸੁਧਾਬਸਿਕੀਨੀਸਭਰਾਜੇਬਿਨਤੀਕਰੈਪਟਰਾਨੀ॥
ਪੂਤੁਪ੍ਰਹਿਲਾਦੁਕਹਿਆਨਹੀਮਾਨੈਤਿਨਿਤਉਅਉਰੈਠਾਨੀ॥੨॥
ਦੁਸਟਸਭਾਮਿਲਿਮੰਤਰਉਪਾਇਆਕਰਸਹਅਉਧਘਨੇਰੀ॥
ਗਿਰਿਤਰਜਲਜੁਆਲਾਭੈਰਾਖਿਓਰਾਜਾਰਾਮਿਮਾਇਆਫੇਰੀ॥੩॥
ਕਾਢਿਖੜਗੁਕਾਲੁਭੈਕੋਪਿਓਮੋਹਿਬਤਾਉਜੁਤੁਹਿਰਾਖੈ॥
ਪੀਤਪੀਤਾਂਬਰਤ੍ਰਿਭਵਣਧਣੀਥੰਭਮਾਹਿਹਰਿਭਾਖੈ॥੪॥
ਹਰਨਾਖਸੁਜਿਨਿਨਖਹਬਿਦਾਰਿਓਸੁਰਿਨਰਕੀਏਸਨਾਥਾ॥
ਕਹਿਨਾਮਦੇਉਹਮਨਰਹਰਿਧਿਆਵਹਰਾਮੁਅਭੈਪਦਦਾਤਾ॥੫॥੩॥੯॥
ਸੁਲਤਾਨੁਪੂਛੈਸੁਨੁਬੇਨਾਮਾ॥
ਦੇਖਉਰਾਮਤੁਮੑਾਰੇਕਾਮਾ॥੧॥
ਨਾਮਾਸੁਲਤਾਨੇਬਾਧਿਲਾ॥
ਦੇਖਉਤੇਰਾਹਰਿਬੀਠੁਲਾ॥੧॥ਰਹਾਉ॥
ਬਿਸਮਿਲਿਗਊਦੇਹੁਜੀਵਾਇ॥
ਨਾਤਰੁਗਰਦਨਿਮਾਰਉਠਾਂਇ॥੨॥
ਬਾਦਿਸਾਹਐਸੀਕਿਉਹੋਇ॥
ਬਿਸਮਿਲਿਕੀਆਨਜੀਵੈਕੋਇ॥੩॥
ਮੇਰਾਕੀਆਕਛੂਨਹੋਇ॥
ਕਰਿਹੈਰਾਮੁਹੋਇਹੈਸੋਇ॥੪॥
ਬਾਦਿਸਾਹੁਚੜਿੑਓਅਹੰਕਾਰਿ॥
ਗਜਹਸਤੀਦੀਨੋਚਮਕਾਰਿ॥੫॥
ਰੁਦਨੁਕਰੈਨਾਮੇਕੀਮਾਇ॥
ਛੋਡਿਰਾਮੁਕੀਨਭਜਹਿਖੁਦਾਇ॥੬॥
ਨਹਉਤੇਰਾਪੂੰਗੜਾਨਤੂਮੇਰੀਮਾਇ॥
ਪਿੰਡੁਪੜੈਤਉਹਰਿਗੁਨਗਾਇ॥੭॥
ਕਰੈਗਜਿੰਦੁਸੁੰਡਕੀਚੋਟ॥
ਨਾਮਾਉਬਰੈਹਰਿਕੀਓਟ॥੮॥
ਕਾਜੀਮੁਲਾਂਕਰਹਿਸਲਾਮੁ॥
ਇਨਿਹਿੰਦੂਮੇਰਾਮਲਿਆਮਾਨੁ॥੯॥
ਬਾਦਿਸਾਹਬੇਨਤੀਸੁਨੇਹੁ॥