ਸਬਦਿਮਰੈਮਨੁਮਾਰੈਅਪੁਨਾਮੁਕਤੀਕਾਦਰੁਪਾਵਣਿਆ॥੩॥
ਕਿਲਵਿਖਕਾਟੈਕ੍ਰੋਧੁਨਿਵਾਰੇ॥
ਗੁਰਕਾਸਬਦੁਰਖੈਉਰਧਾਰੇ॥
ਸਚਿਰਤੇਸਦਾਬੈਰਾਗੀਹਉਮੈਮਾਰਿਮਿਲਾਵਣਿਆ॥੪॥
ਅੰਤਰਿਰਤਨੁਮਿਲੈਮਿਲਾਇਆ॥
ਤ੍ਰਿਬਿਧਿਮਨਸਾਤ੍ਰਿਬਿਧਿਮਾਇਆ॥
ਪੜਿਪੜਿਪੰਡਿਤਮੋਨੀਥਕੇਚਉਥੇਪਦਕੀਸਾਰਨਪਾਵਣਿਆ॥੫॥
ਆਪੇਰੰਗੇਰੰਗੁਚੜਾਏ॥
ਸੇਜਨਰਾਤੇਗੁਰਸਬਦਿਰੰਗਾਏ॥
ਹਰਿਰੰਗੁਚੜਿਆਅਤਿਅਪਾਰਾਹਰਿਰਸਿਰਸਿਗੁਣਗਾਵਣਿਆ॥੬॥
ਗੁਰਮੁਖਿਰਿਧਿਸਿਧਿਸਚੁਸੰਜਮੁਸੋਈ॥
ਗੁਰਮੁਖਿਗਿਆਨੁਨਾਮਿਮੁਕਤਿਹੋਈ॥
ਗੁਰਮੁਖਿਕਾਰਸਚੁਕਮਾਵਹਿਸਚੇਸਚਿਸਮਾਵਣਿਆ॥੭॥
ਗੁਰਮੁਖਿਥਾਪੇਥਾਪਿਉਥਾਪੇ॥
ਗੁਰਮੁਖਿਜਾਤਿਪਤਿਸਭੁਆਪੇ॥
ਨਾਨਕਗੁਰਮੁਖਿਨਾਮੁਧਿਆਏਨਾਮੇਨਾਮਿਸਮਾਵਣਿਆ॥੮॥੧੨॥੧੩॥
ਮਾਝਮਹਲਾ੩॥
ਉਤਪਤਿਪਰਲਉਸਬਦੇਹੋਵੈ॥
ਸਬਦੇਹੀਫਿਰਿਓਪਤਿਹੋਵੈ॥
ਗੁਰਮੁਖਿਵਰਤੈਸਭੁਆਪੇਸਚਾਗੁਰਮੁਖਿਉਪਾਇਸਮਾਵਣਿਆ॥੧॥
ਹਉਵਾਰੀਜੀਉਵਾਰੀਗੁਰੁਪੂਰਾਮੰਨਿਵਸਾਵਣਿਆ॥
ਗੁਰਤੇਸਾਤਿਭਗਤਿਕਰੇਦਿਨੁਰਾਤੀਗੁਣਕਹਿਗੁਣੀਸਮਾਵਣਿਆ॥੧॥ਰਹਾਉ॥
ਗੁਰਮੁਖਿਧਰਤੀਗੁਰਮੁਖਿਪਾਣੀ॥
ਗੁਰਮੁਖਿਪਵਣੁਬੈਸੰਤਰੁਖੇਲੈਵਿਡਾਣੀ॥
ਸੋਨਿਗੁਰਾਜੋਮਰਿਮਰਿਜੰਮੈਨਿਗੁਰੇਆਵਣਜਾਵਣਿਆ॥੨॥
ਤਿਨਿਕਰਤੈਇਕੁਖੇਲੁਰਚਾਇਆ॥
ਕਾਇਆਸਰੀਰੈਵਿਚਿਸਭੁਕਿਛੁਪਾਇਆ॥
ਸਬਦਿਭੇਦਿਕੋਈਮਹਲੁਪਾਏਮਹਲੇਮਹਲਿਬੁਲਾਵਣਿਆ॥੩॥
ਸਚਾਸਾਹੁਸਚੇਵਣਜਾਰੇ॥
ਸਚੁਵਣੰਜਹਿਗੁਰਹੇਤਿਅਪਾਰੇ॥
ਸਚੁਵਿਹਾਝਹਿਸਚੁਕਮਾਵਹਿਸਚੋਸਚੁਕਮਾਵਣਿਆ॥੪॥
ਬਿਨੁਰਾਸੀਕੋਵਥੁਕਿਉਪਾਏ॥
ਮਨਮੁਖਭੂਲੇਲੋਕਸਬਾਏ॥
ਬਿਨੁਰਾਸੀਸਭਖਾਲੀਚਲੇਖਾਲੀਜਾਇਦੁਖੁਪਾਵਣਿਆ॥੫॥
ਇਕਿਸਚੁਵਣੰਜਹਿਗੁਰਸਬਦਿਪਿਆਰੇ॥
ਆਪਿਤਰਹਿਸਗਲੇਕੁਲਤਾਰੇ॥
ਆਏਸੇਪਰਵਾਣੁਹੋਏਮਿਲਿਪ੍ਰੀਤਮਸੁਖੁਪਾਵਣਿਆ॥੬॥
ਅੰਤਰਿਵਸਤੁਮੂੜਾਬਾਹਰੁਭਾਲੇ॥
ਮਨਮੁਖਅੰਧੇਫਿਰਹਿਬੇਤਾਲੇ॥
ਜਿਥੈਵਥੁਹੋਵੈਤਿਥਹੁਕੋਇਨਪਾਵੈਮਨਮੁਖਭਰਮਿਭੁਲਾਵਣਿਆ॥੭॥
ਆਪੇਦੇਵੈਸਬਦਿਬੁਲਾਏ॥
ਮਹਲੀਮਹਲਿਸਹਜਸੁਖੁਪਾਏ॥
ਨਾਨਕਨਾਮਿਮਿਲੈਵਡਿਆਈਆਪੇਸੁਣਿਸੁਣਿਧਿਆਵਣਿਆ॥੮॥੧੩॥੧੪॥
ਮਾਝਮਹਲਾ੩॥
ਸਤਿਗੁਰਸਾਚੀਸਿਖਸੁਣਾਈ॥