GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 1171
0:00 0:00
ਅੰਗ 1171
0:00 0:00
Display Settings
ਕਾਹੇਕਲਰਾਸਿੰਚਹੁਜਨਮੁਗਵਾਵਹੁ
ਕਾਚੀਢਹਗਿਦਿਵਾਲਕਾਹੇਗਚੁਲਾਵਹੁ॥੧॥ਰਹਾਉ
ਕਰਹਰਿਹਟਮਾਲਟਿੰਡਪਰੋਵਹੁਤਿਸੁਭੀਤਰਿਮਨੁਜੋਵਹੁ
ਅੰਮ੍ਰਿਤੁਸਿੰਚਹੁਭਰਹੁਕਿਆਰੇਤਉਮਾਲੀਕੇਹੋਵਹੁ॥੨॥
ਕਾਮੁਕ੍ਰੋਧੁਦੁਇਕਰਹੁਬਸੋਲੇਗੋਡਹੁਧਰਤੀਭਾਈ
ਜਿਉਗੋਡਹੁਤਿਉਤੁਮੑਸੁਖਪਾਵਹੁਕਿਰਤੁਮੇਟਿਆਜਾਈ॥੩॥
ਬਗੁਲੇਤੇਫੁਨਿਹੰਸੁਲਾਹੋਵੈਜੇਤੂਕਰਹਿਦਇਆਲਾ
ਪ੍ਰਣਵਤਿਨਾਨਕੁਦਾਸਨਿਦਾਸਾਦਇਆਕਰਹੁਦਇਆਲਾ॥੪॥੧॥੯॥
ਬਸੰਤੁਮਹਲਾਹਿੰਡੋਲ
ਸਾਹੁਰੜੀਵਥੁਸਭੁਕਿਛੁਸਾਝੀਪੇਵਕੜੈਧਨਵਖੇ
ਆਪਿਕੁਚਜੀਦੋਸੁਦੇਊਜਾਣਾਨਾਹੀਰਖੇ॥੧॥
ਮੇਰੇਸਾਹਿਬਾਹਉਆਪੇਭਰਮਿਭੁਲਾਣੀ
ਅਖਰਲਿਖੇਸੇਈਗਾਵਾਅਵਰਜਾਣਾਬਾਣੀ॥੧॥ਰਹਾਉ
ਕਢਿਕਸੀਦਾਪਹਿਰਹਿਚੋਲੀਤਾਂਤੁਮੑਜਾਣਹੁਨਾਰੀ
ਜੇਘਰੁਰਾਖਹਿਬੁਰਾਚਾਖਹਿਹੋਵਹਿਕੰਤਪਿਆਰੀ॥੨॥
ਜੇਤੂੰਪੜਿਆਪੰਡਿਤੁਬੀਨਾਦੁਇਅਖਰਦੁਇਨਾਵਾ
ਪ੍ਰਣਵਤਿਨਾਨਕੁਏਕੁਲੰਘਾਏਜੇਕਰਿਸਚਿਸਮਾਵਾਂ॥੩॥੨॥੧੦॥
ਬਸੰਤੁਹਿੰਡੋਲਮਹਲਾ
ਰਾਜਾਬਾਲਕੁਨਗਰੀਕਾਚੀਦੁਸਟਾਨਾਲਿਪਿਆਰੋ
ਦੁਇਮਾਈਦੁਇਬਾਪਾਪੜੀਅਹਿਪੰਡਿਤਕਰਹੁਬੀਚਾਰੋ॥੧॥
ਸੁਆਮੀਪੰਡਿਤਾਤੁਮੑਦੇਹੁਮਤੀ
ਕਿਨਬਿਧਿਪਾਵਉਪ੍ਰਾਨਪਤੀ॥੧॥ਰਹਾਉ
ਭੀਤਰਿਅਗਨਿਬਨਾਸਪਤਿਮਉਲੀਸਾਗਰੁਪੰਡੈਪਾਇਆ
ਚੰਦੁਸੂਰਜੁਦੁਇਘਰਹੀਭੀਤਰਿਐਸਾਗਿਆਨੁਪਾਇਆ॥੨॥
ਰਾਮਰਵੰਤਾਜਾਣੀਐਇਕਮਾਈਭੋਗੁਕਰੇਇ
ਤਾਕੇਲਖਣਜਾਣੀਅਹਿਖਿਮਾਧਨੁਸੰਗ੍ਰਹੇਇ॥੩॥
ਕਹਿਆਸੁਣਹਿਖਾਇਆਮਾਨਹਿਤਿਨੑਾਹੀਸੇਤੀਵਾਸਾ
ਪ੍ਰਣਵਤਿਨਾਨਕੁਦਾਸਨਿਦਾਸਾਖਿਨੁਤੋਲਾਖਿਨੁਮਾਸਾ॥੪॥੩॥੧੧॥
ਬਸੰਤੁਹਿੰਡੋਲਮਹਲਾ
ਸਾਚਾਸਾਹੁਗੁਰੂਸੁਖਦਾਤਾਹਰਿਮੇਲੇਭੁਖਗਵਾਏ
ਕਰਿਕਿਰਪਾਹਰਿਭਗਤਿਦ੍ਰਿੜਾਏਅਨਦਿਨੁਹਰਿਗੁਣਗਾਏ॥੧॥
ਮਤਭੂਲਹਿਰੇਮਨਚੇਤਿਹਰੀ
ਬਿਨੁਗੁਰਮੁਕਤਿਨਾਹੀਤ੍ਰੈਲੋਈਗੁਰਮੁਖਿਪਾਈਐਨਾਮੁਹਰੀ॥੧॥ਰਹਾਉ
ਬਿਨੁਭਗਤੀਨਹੀਸਤਿਗੁਰੁਪਾਈਐਬਿਨੁਭਾਗਾਨਹੀਭਗਤਿਹਰੀ
ਬਿਨੁਭਾਗਾਸਤਸੰਗੁਪਾਈਐਕਰਮਿਮਿਲੈਹਰਿਨਾਮੁਹਰੀ॥੨॥
ਘਟਿਘਟਿਗੁਪਤੁਉਪਾਏਵੇਖੈਪਰਗਟੁਗੁਰਮੁਖਿਸੰਤਜਨਾ
ਹਰਿਹਰਿਕਰਹਿਸੁਹਰਿਰੰਗਿਭੀਨੇਹਰਿਜਲੁਅੰਮ੍ਰਿਤਨਾਮੁਮਨਾ॥੩॥