ਨਦਰਿਕਰੇਚੂਕੈਅਭਿਮਾਨੁ॥
ਸਾਚੀਦਰਗਹਪਾਵੈਮਾਨੁ॥
ਹਰਿਜੀਉਵੇਖੈਸਦਹਜੂਰਿ॥
ਗੁਰਕੈਸਬਦਿਰਹਿਆਭਰਪੂਰਿ॥੩॥
ਜੀਅਜੰਤਕੀਕਰੇਪ੍ਰਤਿਪਾਲ॥
ਗੁਰਪਰਸਾਦੀਸਦਸਮੑਾਲ॥
ਦਰਿਸਾਚੈਪਤਿਸਿਉਘਰਿਜਾਇ॥
ਨਾਨਕਨਾਮਿਵਡਾਈਪਾਇ॥੪॥੩॥
ਬਸੰਤੁਮਹਲਾ੩॥
ਅੰਤਰਿਪੂਜਾਮਨਤੇਹੋਇ॥
ਏਕੋਵੇਖੈਅਉਰੁਨਕੋਇ॥
ਦੂਜੈਲੋਕੀਬਹੁਤੁਦੁਖੁਪਾਇਆ॥
ਸਤਿਗੁਰਿਮੈਨੋਏਕੁਦਿਖਾਇਆ॥੧॥
ਮੇਰਾਪ੍ਰਭੁਮਉਲਿਆਸਦਬਸੰਤੁ॥
ਇਹੁਮਨੁਮਉਲਿਆਗਾਇਗੁਣਗੋਬਿੰਦ॥੧॥ਰਹਾਉ॥
ਗੁਰਪੂਛਹੁਤੁਮੑਕਰਹੁਬੀਚਾਰੁ॥
ਤਾਂਪ੍ਰਭਸਾਚੇਲਗੈਪਿਆਰੁ॥
ਆਪੁਛੋਡਿਹੋਹਿਦਾਸਤਭਾਇ॥
ਤਉਜਗਜੀਵਨੁਵਸੈਮਨਿਆਇ॥੨॥
ਭਗਤਿਕਰੇਸਦਵੇਖੈਹਜੂਰਿ॥
ਮੇਰਾਪ੍ਰਭੁਸਦਰਹਿਆਭਰਪੂਰਿ॥
ਇਸੁਭਗਤੀਕਾਕੋਈਜਾਣੈਭੇਉ॥
ਸਭੁਮੇਰਾਪ੍ਰਭੁਆਤਮਦੇਉ॥੩॥
ਆਪੇਸਤਿਗੁਰੁਮੇਲਿਮਿਲਾਏ॥
ਜਗਜੀਵਨਸਿਉਆਪਿਚਿਤੁਲਾਏ॥
ਮਨੁਤਨੁਹਰਿਆਸਹਜਿਸੁਭਾਏ॥
ਨਾਨਕਨਾਮਿਰਹੇਲਿਵਲਾਏ॥੪॥੪॥
ਬਸੰਤੁਮਹਲਾ੩॥
ਭਗਤਿਵਛਲੁਹਰਿਵਸੈਮਨਿਆਇ॥
ਗੁਰਕਿਰਪਾਤੇਸਹਜਸੁਭਾਇ॥
ਭਗਤਿਕਰੇਵਿਚਹੁਆਪੁਖੋਇ॥
ਤਦਹੀਸਾਚਿਮਿਲਾਵਾਹੋਇ॥੧॥
ਭਗਤਸੋਹਹਿਸਦਾਹਰਿਪ੍ਰਭਦੁਆਰਿ॥
ਗੁਰਕੈਹੇਤਿਸਾਚੈਪ੍ਰੇਮਪਿਆਰਿ॥੧॥ਰਹਾਉ॥
ਭਗਤਿਕਰੇਸੋਜਨੁਨਿਰਮਲੁਹੋਇ॥
ਗੁਰਸਬਦੀਵਿਚਹੁਹਉਮੈਖੋਇ॥
ਹਰਿਜੀਉਆਪਿਵਸੈਮਨਿਆਇ॥
ਸਦਾਸਾਂਤਿਸੁਖਿਸਹਜਿਸਮਾਇ॥੨॥
ਸਾਚਿਰਤੇਤਿਨਸਦਬਸੰਤ॥
ਮਨੁਤਨੁਹਰਿਆਰਵਿਗੁਣਗੁਵਿੰਦ॥
ਬਿਨੁਨਾਵੈਸੂਕਾਸੰਸਾਰੁ॥
ਅਗਨਿਤ੍ਰਿਸਨਾਜਲੈਵਾਰੋਵਾਰ॥੩॥
ਸੋਈਕਰੇਜਿਹਰਿਜੀਉਭਾਵੈ॥
ਸਦਾਸੁਖੁਸਰੀਰਿਭਾਣੈਚਿਤੁਲਾਵੈ॥
ਅਪਣਾਪ੍ਰਭੁਸੇਵੇਸਹਜਿਸੁਭਾਇ॥
ਨਾਨਕਨਾਮੁਵਸੈਮਨਿਆਇ॥੪॥੫॥
ਬਸੰਤੁਮਹਲਾ੩॥
ਮਾਇਆਮੋਹੁਸਬਦਿਜਲਾਏ॥
ਮਨੁਤਨੁਹਰਿਆਸਤਿਗੁਰਭਾਏ॥
ਸਫਲਿਓੁਬਿਰਖੁਹਰਿਕੈਦੁਆਰਿ॥
ਸਾਚੀਬਾਣੀਨਾਮਪਿਆਰਿ॥੧॥
ਏਮਨਹਰਿਆਸਹਜਸੁਭਾਇ॥
ਸਚਫਲੁਲਾਗੈਸਤਿਗੁਰਭਾਇ॥੧॥ਰਹਾਉ॥
ਆਪੇਨੇੜੈਆਪੇਦੂਰਿ॥
ਗੁਰਕੈਸਬਦਿਵੇਖੈਸਦਹਜੂਰਿ॥
ਛਾਵਘਣੀਫੂਲੀਬਨਰਾਇ॥
ਗੁਰਮੁਖਿਬਿਗਸੈਸਹਜਿਸੁਭਾਇ॥੨॥
ਅਨਦਿਨੁਕੀਰਤਨੁਕਰਹਿਦਿਨਰਾਤਿ॥
ਸਤਿਗੁਰਿਗਵਾਈਵਿਚਹੁਜੂਠਿਭਰਾਂਤਿ॥