GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 1176
0:00 0:00
ਅੰਗ 1176
0:00 0:00
Display Settings
ਗੁਰਪੂਰੇਤੇਪਾਇਆਜਾਈ
ਨਾਮਿਰਤੇਸਦਾਸੁਖੁਪਾਈ
ਬਿਨੁਨਾਮੈਹਉਮੈਜਲਿਜਾਈ॥੩॥
ਵਡਭਾਗੀਹਰਿਨਾਮੁਬੀਚਾਰਾ
ਛੂਟੈਰਾਮਨਾਮਿਦੁਖੁਸਾਰਾ
ਹਿਰਦੈਵਸਿਆਸੁਬਾਹਰਿਪਾਸਾਰਾ
ਨਾਨਕਜਾਣੈਸਭੁਉਪਾਵਣਹਾਰਾ॥੪॥੧੨॥
ਬਸੰਤੁਮਹਲਾਇਕਤੁਕੇ
ਤੇਰਾਕੀਆਕਿਰਮਜੰਤੁ
ਦੇਹਿਜਾਪੀਆਦਿਮੰਤੁ॥੧॥
ਗੁਣਆਖਿਵੀਚਾਰੀਮੇਰੀਮਾਇ
ਹਰਿਜਪਿਹਰਿਕੈਲਗਉਪਾਇ॥੧॥ਰਹਾਉ
ਗੁਰਪ੍ਰਸਾਦਿਲਾਗੇਨਾਮਸੁਆਦਿ
ਕਾਹੇਜਨਮੁਗਵਾਵਹੁਵੈਰਿਵਾਦਿ॥੨॥
ਗੁਰਿਕਿਰਪਾਕੀਨੑੀਚੂਕਾਅਭਿਮਾਨੁ
ਸਹਜਭਾਇਪਾਇਆਹਰਿਨਾਮੁ॥੩॥
ਊਤਮੁਊਚਾਸਬਦਕਾਮੁ
ਨਾਨਕੁਵਖਾਣੈਸਾਚੁਨਾਮੁ॥੪॥੧॥੧੩॥
ਬਸੰਤੁਮਹਲਾ
ਬਨਸਪਤਿਮਉਲੀਚੜਿਆਬਸੰਤੁ
ਇਹੁਮਨੁਮਉਲਿਆਸਤਿਗੁਰੂਸੰਗਿ॥੧॥
ਤੁਮੑਸਾਚੁਧਿਆਵਹੁਮੁਗਧਮਨਾ
ਤਾਂਸੁਖੁਪਾਵਹੁਮੇਰੇਮਨਾ॥੧॥ਰਹਾਉ
ਇਤੁਮਨਿਮਉਲਿਐਭਇਆਅਨੰਦੁ
ਅੰਮ੍ਰਿਤਫਲੁਪਾਇਆਨਾਮੁਗੋਬਿੰਦ॥੨॥
ਏਕੋਏਕੁਸਭੁਆਖਿਵਖਾਣੈ
ਹੁਕਮੁਬੂਝੈਤਾਂਏਕੋਜਾਣੈ॥੩॥
ਕਹਤਨਾਨਕੁਹਉਮੈਕਹੈਕੋਇ
ਆਖਣੁਵੇਖਣੁਸਭੁਸਾਹਿਬਤੇਹੋਇ॥੪॥੨॥੧੪॥
ਬਸੰਤੁਮਹਲਾ
ਸਭਿਜੁਗਤੇਰੇਕੀਤੇਹੋਏ
ਸਤਿਗੁਰੁਭੇਟੈਮਤਿਬੁਧਿਹੋਏ॥੧॥
ਹਰਿਜੀਉਆਪੇਲੈਹੁਮਿਲਾਇ
ਗੁਰਕੈਸਬਦਿਸਚਨਾਮਿਸਮਾਇ॥੧॥ਰਹਾਉ
ਮਨਿਬਸੰਤੁਹਰੇਸਭਿਲੋਇ
ਫਲਹਿਫੁਲੀਅਹਿਰਾਮਨਾਮਿਸੁਖੁਹੋਇ॥੨॥
ਸਦਾਬਸੰਤੁਗੁਰਸਬਦੁਵੀਚਾਰੇ
ਰਾਮਨਾਮੁਰਾਖੈਉਰਧਾਰੇ॥੩॥
ਮਨਿਬਸੰਤੁਤਨੁਮਨੁਹਰਿਆਹੋਇ
ਨਾਨਕਇਹੁਤਨੁਬਿਰਖੁਰਾਮਨਾਮੁਫਲੁਪਾਏਸੋਇ॥੪॥੩॥੧੫॥
ਬਸੰਤੁਮਹਲਾ
ਤਿਨੑਬਸੰਤੁਜੋਹਰਿਗੁਣਗਾਇ
ਪੂਰੈਭਾਗਿਹਰਿਭਗਤਿਕਰਾਇ॥੧॥
ਇਸੁਮਨਕਉਬਸੰਤਕੀਲਗੈਸੋਇ
ਇਹੁਮਨੁਜਲਿਆਦੂਜੈਦੋਇ॥੧॥ਰਹਾਉ
ਇਹੁਮਨੁਧੰਧੈਬਾਂਧਾਕਰਮਕਮਾਇ
ਮਾਇਆਮੂਠਾਸਦਾਬਿਲਲਾਇ॥੨॥
ਇਹੁਮਨੁਛੂਟੈਜਾਂਸਤਿਗੁਰੁਭੇਟੈ
ਜਮਕਾਲਕੀਫਿਰਿਆਵੈਫੇਟੈ॥੩॥
ਇਹੁਮਨੁਛੂਟਾਗੁਰਿਲੀਆਛਡਾਇ
ਨਾਨਕਮਾਇਆਮੋਹੁਸਬਦਿਜਲਾਇ॥੪॥੪॥੧੬॥
ਬਸੰਤੁਮਹਲਾ
ਬਸੰਤੁਚੜਿਆਫੂਲੀਬਨਰਾਇ
ਏਹਿਜੀਅਜੰਤਫੂਲਹਿਹਰਿਚਿਤੁਲਾਇ॥੧॥