GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 1178
0:00 0:00
ਅੰਗ 1178
0:00 0:00
Display Settings
ਕਾਲਿਦੈਤਿਸੰਘਾਰੇਜਮਪੁਰਿਗਏ॥੨॥
ਗੁਰਮੁਖਿਹਰਿਹਰਿਹਰਿਲਿਵਲਾਗੇ
ਜਨਮਮਰਣਦੋਊਦੁਖਭਾਗੇ॥੩॥
ਭਗਤਜਨਾਕਉਹਰਿਕਿਰਪਾਧਾਰੀ
ਗੁਰੁਨਾਨਕੁਤੁਠਾਮਿਲਿਆਬਨਵਾਰੀ॥੪॥੨॥
ਬਸੰਤੁਹਿੰਡੋਲਮਹਲਾਘਰੁ
ਸਤਿਗੁਰਪ੍ਰਸਾਦਿ
ਰਾਮਨਾਮੁਰਤਨਕੋਠੜੀਗੜਮੰਦਰਿਏਕਲੁਕਾਨੀ
ਸਤਿਗੁਰੁਮਿਲੈਖੋਜੀਐਮਿਲਿਜੋਤੀਜੋਤਿਸਮਾਨੀ॥੧॥
ਮਾਧੋਸਾਧੂਜਨਦੇਹੁਮਿਲਾਇ
ਦੇਖਤਦਰਸੁਪਾਪਸਭਿਨਾਸਹਿਪਵਿਤ੍ਰਪਰਮਪਦੁਪਾਇ॥੧॥ਰਹਾਉ
ਪੰਚਚੋਰਮਿਲਿਲਾਗੇਨਗਰੀਆਰਾਮਨਾਮਧਨੁਹਿਰਿਆ
ਗੁਰਮਤਿਖੋਜਪਰੇਤਬਪਕਰੇਧਨੁਸਾਬਤੁਰਾਸਿਉਬਰਿਆ॥੨॥
ਪਾਖੰਡਭਰਮਉਪਾਵਕਰਿਥਾਕੇਰਿਦਅੰਤਰਿਮਾਇਆਮਾਇਆ
ਸਾਧੂਪੁਰਖੁਪੁਰਖਪਤਿਪਾਇਆਅਗਿਆਨਅੰਧੇਰੁਗਵਾਇਆ॥੩॥
ਜਗੰਨਾਥਜਗਦੀਸਗੁਸਾਈਕਰਿਕਿਰਪਾਸਾਧੁਮਿਲਾਵੈ
ਨਾਨਕਸਾਂਤਿਹੋਵੈਮਨਅੰਤਰਿਨਿਤਹਿਰਦੈਹਰਿਗੁਣਗਾਵੈ॥੪॥੧॥੩॥
ਬਸੰਤੁਮਹਲਾਹਿੰਡੋਲ
ਤੁਮੑਵਡਪੁਰਖਵਡਅਗਮਗੁਸਾਈਹਮਕੀਰੇਕਿਰਮਤੁਮਨਛੇ
ਹਰਿਦੀਨਦਇਆਲਕਰਹੁਪ੍ਰਭਕਿਰਪਾਗੁਰਸਤਿਗੁਰਚਰਣਹਮਬਨਛੇ॥੧॥
ਗੋਬਿੰਦਜੀਉਸਤਿਸੰਗਤਿਮੇਲਿਕਰਿਕ੍ਰਿਪਛੇ
ਜਨਮਜਨਮਕੇਕਿਲਵਿਖਮਲੁਭਰਿਆਮਿਲਿਸੰਗਤਿਕਰਿਪ੍ਰਭਹਨਛੇ॥੧॥ਰਹਾਉ
ਤੁਮੑਰਾਜਨੁਜਾਤਿਅਵਿਜਾਤਾਹਰਿਜਪਿਓਪਤਿਤਪਵੀਛੇ
ਹਰਿਕੀਓਸਗਲਭਵਨਤੇਊਪਰਿਹਰਿਸੋਭਾਹਰਿਪ੍ਰਭਦਿਨਛੇ॥੨॥
ਜਾਤਿਅਜਾਤਿਕੋਈਪ੍ਰਭਧਿਆਵੈਸਭਿਪੂਰੇਮਾਨਸਤਿਨਛੇ
ਸੇਧੰਨਿਵਡੇਵਡਪੂਰੇਹਰਿਜਨਜਿਨੑਹਰਿਧਾਰਿਓਹਰਿਉਰਛੇ॥੩॥
ਹਮਢੀਂਢੇਢੀਮਬਹੁਤੁਅਤਿਭਾਰੀਹਰਿਧਾਰਿਕ੍ਰਿਪਾਪ੍ਰਭਮਿਲਛੇ
ਜਨਨਾਨਕਗੁਰੁਪਾਇਆਹਰਿਤੂਠੇਹਮਕੀਏਪਤਿਤਪਵੀਛੇ॥੪॥੨॥੪॥
ਬਸੰਤੁਹਿੰਡੋਲਮਹਲਾ
ਮੇਰਾਇਕੁਖਿਨੁਮਨੂਆਰਹਿਸਕੈਨਿਤਹਰਿਹਰਿਨਾਮਰਸਿਗੀਧੇ
ਜਿਉਬਾਰਿਕੁਰਸਕਿਪਰਿਓਥਨਿਮਾਤਾਥਨਿਕਾਢੇਬਿਲਲਬਿਲੀਧੇ॥੧॥
ਗੋਬਿੰਦਜੀਉਮੇਰੇਮਨਤਨਨਾਮਹਰਿਬੀਧੇ
ਵਡੈਭਾਗਿਗੁਰੁਸਤਿਗੁਰੁਪਾਇਆਵਿਚਿਕਾਇਆਨਗਰਹਰਿਸੀਧੇ॥੧॥ਰਹਾਉ