GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 1179
0:00 0:00
ਅੰਗ 1179
0:00 0:00
Display Settings
ਜਨਕੇਸਾਸਸਾਸਹੈਜੇਤੇਹਰਿਬਿਰਹਿਪ੍ਰਭੂਹਰਿਬੀਧੇ
ਜਿਉਜਲਕਮਲਪ੍ਰੀਤਿਅਤਿਭਾਰੀਬਿਨੁਜਲਦੇਖੇਸੁਕਲੀਧੇ॥੨॥
ਜਨਜਪਿਓਨਾਮੁਨਿਰੰਜਨੁਨਰਹਰਿਉਪਦੇਸਿਗੁਰੂਹਰਿਪ੍ਰੀਧੇ
ਜਨਮਜਨਮਕੀਹਉਮੈਮਲੁਨਿਕਸੀਹਰਿਅੰਮ੍ਰਿਤਿਹਰਿਜਲਿਨੀਧੇ॥੩॥
ਹਮਰੇਕਰਮਬਿਚਰਹੁਠਾਕੁਰਤੁਮੑਪੈਜਰਖਹੁਅਪਨੀਧੇ
ਹਰਿਭਾਵੈਸੁਣਿਬਿਨਉਬੇਨਤੀਜਨਨਾਨਕਸਰਣਿਪਵੀਧੇ॥੪॥੩॥੫॥
ਬਸੰਤੁਹਿੰਡੋਲਮਹਲਾ
ਮਨੁਖਿਨੁਖਿਨੁਭਰਮਿਭਰਮਿਬਹੁਧਾਵੈਤਿਲੁਘਰਿਨਹੀਵਾਸਾਪਾਈਐ
ਗੁਰਿਅੰਕਸੁਸਬਦੁਦਾਰੂਸਿਰਿਧਾਰਿਓਘਰਿਮੰਦਰਿਆਣਿਵਸਾਈਐ॥੧॥
ਗੋਬਿੰਦਜੀਉਸਤਿਸੰਗਤਿਮੇਲਿਹਰਿਧਿਆਈਐ
ਹਉਮੈਰੋਗੁਗਇਆਸੁਖੁਪਾਇਆਹਰਿਸਹਜਿਸਮਾਧਿਲਗਾਈਐ॥੧॥ਰਹਾਉ
ਘਰਿਰਤਨਲਾਲਬਹੁਮਾਣਕਲਾਦੇਮਨੁਭ੍ਰਮਿਆਲਹਿਸਕਾਈਐ
ਜਿਉਓਡਾਕੂਪੁਗੁਹਜਖਿਨਕਾਢੈਤਿਉਸਤਿਗੁਰਿਵਸਤੁਲਹਾਈਐ॥੨॥
ਜਿਨਐਸਾਸਤਿਗੁਰੁਸਾਧੁਪਾਇਆਤੇਧ੍ਰਿਗੁਧ੍ਰਿਗੁਨਰਜੀਵਾਈਐ
ਜਨਮੁਪਦਾਰਥੁਪੁੰਨਿਫਲੁਪਾਇਆਕਉਡੀਬਦਲੈਜਾਈਐ॥੩॥
ਮਧੁਸੂਦਨਹਰਿਧਾਰਿਪ੍ਰਭਕਿਰਪਾਕਰਿਕਿਰਪਾਗੁਰੂਮਿਲਾਈਐ
ਜਨਨਾਨਕਨਿਰਬਾਣਪਦੁਪਾਇਆਮਿਲਿਸਾਧੂਹਰਿਗੁਣਗਾਈਐ॥੪॥੪॥੬॥
ਬਸੰਤੁਹਿੰਡੋਲਮਹਲਾ
ਆਵਣਜਾਣੁਭਇਆਦੁਖੁਬਿਖਿਆਦੇਹਮਨਮੁਖਸੁੰਞੀਸੁੰਞੁ
ਰਾਮਨਾਮੁਖਿਨੁਪਲੁਨਹੀਚੇਤਿਆਜਮਿਪਕਰੇਕਾਲਿਸਲੁੰਞੁ॥੧॥
ਗੋਬਿੰਦਜੀਉਬਿਖੁਹਉਮੈਮਮਤਾਮੁੰਞੁ
ਸਤਿਸੰਗਤਿਗੁਰਕੀਹਰਿਪਿਆਰੀਮਿਲਿਸੰਗਤਿਹਰਿਰਸੁਭੁੰਞੁ॥੧॥ਰਹਾਉ
ਸਤਿਸੰਗਤਿਸਾਧਦਇਆਕਰਿਮੇਲਹੁਸਰਣਾਗਤਿਸਾਧੂਪੰਞੁ
ਹਮਡੁਬਦੇਪਾਥਰਕਾਢਿਲੇਹੁਪ੍ਰਭਤੁਮੑਦੀਨਦਇਆਲਦੁਖਭੰਞੁ॥੨॥
ਹਰਿਉਸਤਤਿਧਾਰਹੁਰਿਦਅੰਤਰਿਸੁਆਮੀਸਤਿਸੰਗਤਿਮਿਲਿਬੁਧਿਲੰਞੁ
ਹਰਿਨਾਮੈਹਮਪ੍ਰੀਤਿਲਗਾਨੀਹਮਹਰਿਵਿਟਹੁਘੁਮਿਵੰਞੁ॥੩॥
ਜਨਕੇਪੂਰਿਮਨੋਰਥਹਰਿਪ੍ਰਭਹਰਿਨਾਮੁਦੇਵਹੁਹਰਿਲੰਞੁ
ਜਨਨਾਨਕਮਨਿਤਨਿਅਨਦੁਭਇਆਹੈਗੁਰਿਮੰਤ੍ਰੁਦੀਓਹਰਿਭੰਞੁ॥੪॥੫॥੭॥੧੨॥੧੮॥੭॥੩੭॥