ਹਰਿਚੇਤਹੁਅੰਤਿਹੋਇਸਖਾਈ॥
ਹਰਿਅਗਮੁਅਗੋਚਰੁਅਨਾਥੁਅਜੋਨੀਸਤਿਗੁਰਕੈਭਾਇਪਾਵਣਿਆ॥੧॥
ਹਉਵਾਰੀਜੀਉਵਾਰੀਆਪੁਨਿਵਾਰਣਿਆ॥
ਆਪੁਗਵਾਏਤਾਹਰਿਪਾਏਹਰਿਸਿਉਸਹਜਿਸਮਾਵਣਿਆ॥੧॥ਰਹਾਉ॥
ਪੂਰਬਿਲਿਖਿਆਸੁਕਰਮੁਕਮਾਇਆ॥
ਸਤਿਗੁਰੁਸੇਵਿਸਦਾਸੁਖੁਪਾਇਆ॥
ਬਿਨੁਭਾਗਾਗੁਰੁਪਾਈਐਨਾਹੀਸਬਦੈਮੇਲਿਮਿਲਾਵਣਿਆ॥੨॥
ਗੁਰਮੁਖਿਅਲਿਪਤੁਰਹੈਸੰਸਾਰੇ॥
ਗੁਰਕੈਤਕੀਐਨਾਮਿਅਧਾਰੇ॥
ਗੁਰਮੁਖਿਜੋਰੁਕਰੇਕਿਆਤਿਸਨੋਆਪੇਖਪਿਦੁਖੁਪਾਵਣਿਆ॥੩॥
ਮਨਮੁਖਿਅੰਧੇਸੁਧਿਨਕਾਈ॥
ਆਤਮਘਾਤੀਹੈਜਗਤਕਸਾਈ॥
ਨਿੰਦਾਕਰਿਕਰਿਬਹੁਭਾਰੁਉਠਾਵੈਬਿਨੁਮਜੂਰੀਭਾਰੁਪਹੁਚਾਵਣਿਆ॥੪॥
ਇਹੁਜਗੁਵਾੜੀਮੇਰਾਪ੍ਰਭੁਮਾਲੀ॥
ਸਦਾਸਮਾਲੇਕੋਨਾਹੀਖਾਲੀ॥
ਜੇਹੀਵਾਸਨਾਪਾਏਤੇਹੀਵਰਤੈਵਾਸੂਵਾਸੁਜਣਾਵਣਿਆ॥੫॥
ਮਨਮੁਖੁਰੋਗੀਹੈਸੰਸਾਰਾ॥
ਸੁਖਦਾਤਾਵਿਸਰਿਆਅਗਮਅਪਾਰਾ॥
ਦੁਖੀਏਨਿਤਿਫਿਰਹਿਬਿਲਲਾਦੇਬਿਨੁਗੁਰਸਾਂਤਿਨਪਾਵਣਿਆ॥੬॥
ਜਿਨਿਕੀਤੇਸੋਈਬਿਧਿਜਾਣੈ॥
ਆਪਿਕਰੇਤਾਹੁਕਮਿਪਛਾਣੈ॥
ਜੇਹਾਅੰਦਰਿਪਾਏਤੇਹਾਵਰਤੈਆਪੇਬਾਹਰਿਪਾਵਣਿਆ॥੭॥
ਤਿਸੁਬਾਝਹੁਸਚੇਮੈਹੋਰੁਨਕੋਈ॥
ਜਿਸੁਲਾਇਲਏਸੋਨਿਰਮਲੁਹੋਈ॥
ਨਾਨਕਨਾਮੁਵਸੈਘਟਅੰਤਰਿਜਿਸੁਦੇਵੈਸੋਪਾਵਣਿਆ॥੮॥੧੪॥੧੫॥
ਮਾਝਮਹਲਾ੩॥
ਅੰਮ੍ਰਿਤਨਾਮੁਮੰਨਿਵਸਾਏ॥
ਹਉਮੈਮੇਰਾਸਭੁਦੁਖੁਗਵਾਏ॥
ਅੰਮ੍ਰਿਤਬਾਣੀਸਦਾਸਲਾਹੇਅੰਮ੍ਰਿਤਿਅੰਮ੍ਰਿਤੁਪਾਵਣਿਆ॥੧॥
ਹਉਵਾਰੀਜੀਉਵਾਰੀਅੰਮ੍ਰਿਤਬਾਣੀਮੰਨਿਵਸਾਵਣਿਆ॥
ਅੰਮ੍ਰਿਤਬਾਣੀਮੰਨਿਵਸਾਏਅੰਮ੍ਰਿਤੁਨਾਮੁਧਿਆਵਣਿਆ॥੧॥ਰਹਾਉ॥
ਅੰਮ੍ਰਿਤੁਬੋਲੈਸਦਾਮੁਖਿਵੈਣੀ॥
ਅੰਮ੍ਰਿਤੁਵੇਖੈਪਰਖੈਸਦਾਨੈਣੀ॥
ਅੰਮ੍ਰਿਤਕਥਾਕਹੈਸਦਾਦਿਨੁਰਾਤੀਅਵਰਾਆਖਿਸੁਨਾਵਣਿਆ॥੨॥
ਅੰਮ੍ਰਿਤਰੰਗਿਰਤਾਲਿਵਲਾਏ॥
ਅੰਮ੍ਰਿਤੁਗੁਰਪਰਸਾਦੀਪਾਏ॥
ਅੰਮ੍ਰਿਤੁਰਸਨਾਬੋਲੈਦਿਨੁਰਾਤੀਮਨਿਤਨਿਅੰਮ੍ਰਿਤੁਪੀਆਵਣਿਆ॥੩॥
ਸੋਕਿਛੁਕਰੈਜੁਚਿਤਿਨਹੋਈ॥
ਤਿਸਦਾਹੁਕਮੁਮੇਟਿਨਸਕੈਕੋਈ॥
ਹੁਕਮੇਵਰਤੈਅੰਮ੍ਰਿਤਬਾਣੀਹੁਕਮੇਅੰਮ੍ਰਿਤੁਪੀਆਵਣਿਆ॥੪॥
ਅਜਬਕੰਮਕਰਤੇਹਰਿਕੇਰੇ॥
ਇਹੁਮਨੁਭੂਲਾਜਾਂਦਾਫੇਰੇ॥
ਅੰਮ੍ਰਿਤਬਾਣੀਸਿਉਚਿਤੁਲਾਏਅੰਮ੍ਰਿਤਸਬਦਿਵਜਾਵਣਿਆ॥੫॥