GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 1181
0:00 0:00
ਅੰਗ 1181
0:00 0:00
Display Settings
ਬਸੰਤੁਮਹਲਾ
ਜੀਅਪ੍ਰਾਣਤੁਮੑਪਿੰਡਦੀਨੑ
ਮੁਗਧਸੁੰਦਰਧਾਰਿਜੋਤਿਕੀਨੑ
ਸਭਿਜਾਚਿਕਪ੍ਰਭਤੁਮੑਦਇਆਲ
ਨਾਮੁਜਪਤਹੋਵਤਨਿਹਾਲ॥੧॥
ਮੇਰੇਪ੍ਰੀਤਮਕਾਰਣਕਰਣਜੋਗ
ਹਉਪਾਵਉਤੁਮਤੇਸਗਲਥੋਕ॥੧॥ਰਹਾਉ
ਨਾਮੁਜਪਤਹੋਵਤਉਧਾਰ
ਨਾਮੁਜਪਤਸੁਖਸਹਜਸਾਰ
ਨਾਮੁਜਪਤਪਤਿਸੋਭਾਹੋਇ
ਨਾਮੁਜਪਤਬਿਘਨੁਨਾਹੀਕੋਇ॥੨॥
ਜਾਕਾਰਣਿਇਹਦੁਲਭਦੇਹ
ਸੋਬੋਲੁਮੇਰੇਪ੍ਰਭੂਦੇਹਿ
ਸਾਧਸੰਗਤਿਮਹਿਇਹੁਬਿਸ੍ਰਾਮੁ
ਸਦਾਰਿਦੈਜਪੀਪ੍ਰਭਤੇਰੋਨਾਮੁ॥੩॥
ਤੁਝਬਿਨੁਦੂਜਾਕੋਇਨਾਹਿ
ਸਭੁਤੇਰੋਖੇਲੁਤੁਝਮਹਿਸਮਾਹਿ
ਜਿਉਭਾਵੈਤਿਉਰਾਖਿਲੇ
ਸੁਖੁਨਾਨਕਪੂਰਾਗੁਰੁਮਿਲੇ॥੪॥੪॥
ਬਸੰਤੁਮਹਲਾ
ਪ੍ਰਭਪ੍ਰੀਤਮਮੇਰੈਸੰਗਿਰਾਇ
ਜਿਸਹਿਦੇਖਿਹਉਜੀਵਾਮਾਇ
ਜਾਕੈਸਿਮਰਨਿਦੁਖੁਹੋਇ
ਕਰਿਦਇਆਮਿਲਾਵਹੁਤਿਸਹਿਮੋਹਿ॥੧॥
ਮੇਰੇਪ੍ਰੀਤਮਪ੍ਰਾਨਅਧਾਰਮਨ
ਜੀਉਪ੍ਰਾਨਸਭੁਤੇਰੋਧਨ॥੧॥ਰਹਾਉ
ਜਾਕਉਖੋਜਹਿਸੁਰਿਨਰਦੇਵ
ਮੁਨਿਜਨਸੇਖਲਹਹਿਭੇਵ
ਜਾਕੀਗਤਿਮਿਤਿਕਹੀਜਾਇ
ਘਟਿਘਟਿਘਟਿਘਟਿਰਹਿਆਸਮਾਇ॥੨॥
ਜਾਕੇਭਗਤਆਨੰਦਮੈ
ਜਾਕੇਭਗਤਕਉਨਾਹੀਖੈ
ਜਾਕੇਭਗਤਕਉਨਾਹੀਭੈ
ਜਾਕੇਭਗਤਕਉਸਦਾਜੈ॥੩॥
ਕਉਨਉਪਮਾਤੇਰੀਕਹੀਜਾਇ
ਸੁਖਦਾਤਾਪ੍ਰਭੁਰਹਿਓਸਮਾਇ
ਨਾਨਕੁਜਾਚੈਏਕੁਦਾਨੁ
ਕਰਿਕਿਰਪਾਮੋਹਿਦੇਹੁਨਾਮੁ॥੪॥੫॥
ਬਸੰਤੁਮਹਲਾ
ਮਿਲਿਪਾਣੀਜਿਉਹਰੇਬੂਟ
ਸਾਧਸੰਗਤਿਤਿਉਹਉਮੈਛੂਟ
ਜੈਸੀਦਾਸੇਧੀਰਮੀਰ
ਤੈਸੇਉਧਾਰਨਗੁਰਹਪੀਰ॥੧॥
ਤੁਮਦਾਤੇਪ੍ਰਭਦੇਨਹਾਰ
ਨਿਮਖਨਿਮਖਤਿਸੁਨਮਸਕਾਰ॥੧॥ਰਹਾਉ
ਜਿਸਹਿਪਰਾਪਤਿਸਾਧਸੰਗੁ
ਤਿਸੁਜਨਲਾਗਾਪਾਰਬ੍ਰਹਮਰੰਗੁ
ਤੇਬੰਧਨਤੇਭਏਮੁਕਤਿ
ਭਗਤਅਰਾਧਹਿਜੋਗਜੁਗਤਿ॥੨॥
ਨੇਤ੍ਰਸੰਤੋਖੇਦਰਸੁਪੇਖਿ
ਰਸਨਾਗਾਏਗੁਣਅਨੇਕ
ਤ੍ਰਿਸਨਾਬੂਝੀਗੁਰਪ੍ਰਸਾਦਿ
ਮਨੁਆਘਾਨਾਹਰਿਰਸਹਿਸੁਆਦਿ॥੩॥
ਸੇਵਕੁਲਾਗੋਚਰਣਸੇਵ
ਆਦਿਪੁਰਖਅਪਰੰਪਰਦੇਵ
ਸਗਲਉਧਾਰਣਤੇਰੋਨਾਮੁ
ਨਾਨਕਪਾਇਓਇਹੁਨਿਧਾਨੁ॥੪॥੬॥
ਬਸੰਤੁਮਹਲਾ
ਤੁਮਬਡਦਾਤੇਦੇਰਹੇ
ਜੀਅਪ੍ਰਾਣਮਹਿਰਵਿਰਹੇ
ਦੀਨੇਸਗਲੇਭੋਜਨਖਾਨ
ਮੋਹਿਨਿਰਗੁਨਇਕੁਗੁਨੁਜਾਨ॥੧॥
ਹਉਕਛੂਜਾਨਉਤੇਰੀਸਾਰ