GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 1186
0:00 0:00
ਅੰਗ 1186
0:00 0:00
Display Settings
ਤੂਵਡਦਾਤਾਤੂਵਡਦਾਨਾਅਉਰੁਨਹੀਕੋਦੂਜਾ
ਤੂਸਮਰਥੁਸੁਆਮੀਮੇਰਾਹਉਕਿਆਜਾਣਾਤੇਰੀਪੂਜਾ॥੩॥
ਤੇਰਾਮਹਲੁਅਗੋਚਰੁਮੇਰੇਪਿਆਰੇਬਿਖਮੁਤੇਰਾਹੈਭਾਣਾ
ਕਹੁਨਾਨਕਢਹਿਪਇਆਦੁਆਰੈਰਖਿਲੇਵਹੁਮੁਗਧਅਜਾਣਾ॥੪॥੨॥੨੦॥
ਬਸੰਤੁਹਿੰਡੋਲਮਹਲਾ
ਮੂਲੁਬੂਝੈਆਪੁਸੂਝੈਭਰਮਿਬਿਆਪੀਅਹੰਮਨੀ॥੧॥
ਪਿਤਾਪਾਰਬ੍ਰਹਮਪ੍ਰਭਧਨੀ
ਮੋਹਿਨਿਸਤਾਰਹੁਨਿਰਗੁਨੀ॥੧॥ਰਹਾਉ
ਓਪਤਿਪਰਲਉਪ੍ਰਭਤੇਹੋਵੈਇਹਬੀਚਾਰੀਹਰਿਜਨੀ॥੨॥
ਨਾਮਪ੍ਰਭੂਕੇਜੋਰੰਗਿਰਾਤੇਕਲਿਮਹਿਸੁਖੀਏਸੇਗਨੀ॥੩॥
ਅਵਰੁਉਪਾਉਕੋਈਸੂਝੈਨਾਨਕਤਰੀਐਗੁਰਬਚਨੀ॥੪॥੩॥੨੧॥
ਸਤਿਗੁਰਪ੍ਰਸਾਦਿ
ਰਾਗੁਬਸੰਤੁਹਿੰਡੋਲਮਹਲਾ
ਸਾਧੋਇਹੁਤਨੁਮਿਥਿਆਜਾਨਉ
ਯਾਭੀਤਰਿਜੋਰਾਮੁਬਸਤੁਹੈਸਾਚੋਤਾਹਿਪਛਾਨੋ॥੧॥ਰਹਾਉ
ਇਹੁਜਗੁਹੈਸੰਪਤਿਸੁਪਨੇਕੀਦੇਖਿਕਹਾਐਡਾਨੋ
ਸੰਗਿਤਿਹਾਰੈਕਛੂਚਾਲੈਤਾਹਿਕਹਾਲਪਟਾਨੋ॥੧॥
ਉਸਤਤਿਨਿੰਦਾਦੋਊਪਰਹਰਿਹਰਿਕੀਰਤਿਉਰਿਆਨੋ
ਜਨਨਾਨਕਸਭਹੀਮਹਿਪੂਰਨੁਏਕੁਪੁਰਖੁਭਗਵਾਨੋ॥੨॥੧॥
ਬਸੰਤੁਮਹਲਾ
ਪਾਪੀਹੀਐਮਹਿਕਾਮੁਬਸਾਇ
ਮਨੁਚੰਚਲੁਯਾਤੇਗਹਿਓਜਾਇ॥੧॥ਰਹਾਉ
ਜੋਗੀਜੰਗਮਅਰੁਸੰਨਿਆਸ
ਸਭਹੀਪਰਿਡਾਰੀਇਹਫਾਸ॥੧॥
ਜਿਹਜਿਹਹਰਿਕੇਨਾਮੁਸਮੑਾਰਿ
ਤੇਭਵਸਾਗਰੁਉਤਰੇਪਾਰਿ॥੨॥
ਜਨਨਾਨਕਹਰਿਕੀਸਰਨਾਇ
ਦੀਜੈਨਾਮੁਰਹੈਗੁਨਗਾਇ॥੩॥੨॥
ਬਸੰਤੁਮਹਲਾ
ਮਾਈਮੈਧਨੁਪਾਇਓਹਰਿਨਾਮੁ
ਮਨੁਮੇਰੋਧਾਵਨਤੇਛੂਟਿਓਕਰਿਬੈਠੋਬਿਸਰਾਮੁ॥੧॥ਰਹਾਉ
ਮਾਇਆਮਮਤਾਤਨਤੇਭਾਗੀਉਪਜਿਓਨਿਰਮਲਗਿਆਨੁ
ਲੋਭੁਮੋਹੁਪਰਸਿਸਾਕਹਿਗਹੀਭਗਤਿਭਗਵਾਨ॥੧॥
ਜਨਮਜਨਮਕਾਸੰਸਾਚੂਕਾਰਤਨੁਨਾਮੁਜਬਪਾਇਆ
ਤ੍ਰਿਸਨਾਸਕਲਬਿਨਾਸੀਮਨਤੇਨਿਜਸੁਖਮਾਹਿਸਮਾਇਆ॥੨॥
ਜਾਕਉਹੋਤਦਇਆਲੁਕਿਰਪਾਨਿਧਿਸੋਗੋਬਿੰਦਗੁਨਗਾਵੈ
ਕਹੁਨਾਨਕਇਹਬਿਧਿਕੀਸੰਪੈਕੋਊਗੁਰਮੁਖਿਪਾਵੈ॥੩॥੩॥
ਬਸੰਤੁਮਹਲਾ
ਮਨਕਹਾਬਿਸਾਰਿਓਰਾਮਨਾਮੁ
ਤਨੁਬਿਨਸੈਜਮਸਿਉਪਰੈਕਾਮੁ॥੧॥ਰਹਾਉ
ਇਹੁਜਗੁਧੂਏਕਾਪਹਾਰੁ