ਮਨੁਭੂਲਉਭਰਮਸਿਭਵਰਤਾਰ॥
ਬਿਲਬਿਰਥੇਚਾਹੈਬਹੁਬਿਕਾਰ॥
ਮੈਗਲਜਿਉਫਾਸਸਿਕਾਮਹਾਰ॥
ਕੜਿਬੰਧਨਿਬਾਧਿਓਸੀਸਮਾਰ॥੨॥
ਮਨੁਮੁਗਧੌਦਾਦਰੁਭਗਤਿਹੀਨੁ॥
ਦਰਿਭ੍ਰਸਟਸਰਾਪੀਨਾਮਬੀਨੁ॥
ਤਾਕੈਜਾਤਿਨਪਾਤੀਨਾਮਲੀਨ॥
ਸਭਿਦੂਖਸਖਾਈਗੁਣਹਬੀਨ॥੩॥
ਮਨੁਚਲੈਨਜਾਈਠਾਕਿਰਾਖੁ॥
ਬਿਨੁਹਰਿਰਸਰਾਤੇਪਤਿਨਸਾਖੁ॥
ਤੂਆਪੇਸੁਰਤਾਆਪਿਰਾਖੁ॥
ਧਰਿਧਾਰਣਦੇਖੈਜਾਣੈਆਪਿ॥੪॥
ਆਪਿਭੁਲਾਏਕਿਸੁਕਹਉਜਾਇ॥
ਗੁਰੁਮੇਲੇਬਿਰਥਾਕਹਉਮਾਇ॥
ਅਵਗਣਛੋਡਉਗੁਣਕਮਾਇ॥
ਗੁਰਸਬਦੀਰਾਤਾਸਚਿਸਮਾਇ॥੫॥
ਸਤਿਗੁਰਮਿਲਿਐਮਤਿਊਤਮਹੋਇ॥
ਮਨੁਨਿਰਮਲੁਹਉਮੈਕਢੈਧੋਇ॥
ਸਦਾਮੁਕਤੁਬੰਧਿਨਸਕੈਕੋਇ॥
ਸਦਾਨਾਮੁਵਖਾਣੈਅਉਰੁਨਕੋਇ॥੬॥
ਮਨੁਹਰਿਕੈਭਾਣੈਆਵੈਜਾਇ॥
ਸਭਮਹਿਏਕੋਕਿਛੁਕਹਣੁਨਜਾਇ॥
ਸਭੁਹੁਕਮੋਵਰਤੈਹੁਕਮਿਸਮਾਇ॥
ਦੂਖਸੂਖਸਭਤਿਸੁਰਜਾਇ॥੭॥
ਤੂਅਭੁਲੁਨਭੂਲੌਕਦੇਨਾਹਿ॥
ਗੁਰਸਬਦੁਸੁਣਾਏਮਤਿਅਗਾਹਿ॥
ਤੂਮੋਟਉਠਾਕੁਰੁਸਬਦਮਾਹਿ॥
ਮਨੁਨਾਨਕਮਾਨਿਆਸਚੁਸਲਾਹਿ॥੮॥੨॥
ਬਸੰਤੁਮਹਲਾ੧॥
ਦਰਸਨਕੀਪਿਆਸਜਿਸੁਨਰਹੋਇ॥
ਏਕਤੁਰਾਚੈਪਰਹਰਿਦੋਇ॥
ਦੂਰਿਦਰਦੁਮਥਿਅੰਮ੍ਰਿਤੁਖਾਇ॥
ਗੁਰਮੁਖਿਬੂਝੈਏਕਸਮਾਇ॥੧॥
ਤੇਰੇਦਰਸਨਕਉਕੇਤੀਬਿਲਲਾਇ॥
ਵਿਰਲਾਕੋਚੀਨਸਿਗੁਰਸਬਦਿਮਿਲਾਇ॥੧॥ਰਹਾਉ॥
ਬੇਦਵਖਾਣਿਕਹਹਿਇਕੁਕਹੀਐ॥
ਓਹੁਬੇਅੰਤੁਅੰਤੁਕਿਨਿਲਹੀਐ॥
ਏਕੋਕਰਤਾਜਿਨਿਜਗੁਕੀਆ॥
ਬਾਝੁਕਲਾਧਰਿਗਗਨੁਧਰੀਆ॥੨॥
ਏਕੋਗਿਆਨੁਧਿਆਨੁਧੁਨਿਬਾਣੀ॥
ਏਕੁਨਿਰਾਲਮੁਅਕਥਕਹਾਣੀ॥
ਏਕੋਸਬਦੁਸਚਾਨੀਸਾਣੁ॥
ਪੂਰੇਗੁਰਤੇਜਾਣੈਜਾਣੁ॥੩॥
ਏਕੋਧਰਮੁਦ੍ਰਿੜੈਸਚੁਕੋਈ॥
ਗੁਰਮਤਿਪੂਰਾਜੁਗਿਜੁਗਿਸੋਈ॥
ਅਨਹਦਿਰਾਤਾਏਕਲਿਵਤਾਰ॥
ਓਹੁਗੁਰਮੁਖਿਪਾਵੈਅਲਖਅਪਾਰ॥੪॥
ਏਕੋਤਖਤੁਏਕੋਪਾਤਿਸਾਹੁ॥
ਸਰਬੀਥਾਈਵੇਪਰਵਾਹੁ॥
ਤਿਸਕਾਕੀਆਤ੍ਰਿਭਵਣਸਾਰੁ॥
ਓਹੁਅਗਮੁਅਗੋਚਰੁਏਕੰਕਾਰੁ॥੫॥
ਏਕਾਮੂਰਤਿਸਾਚਾਨਾਉ॥
ਤਿਥੈਨਿਬੜੈਸਾਚੁਨਿਆਉ॥
ਸਾਚੀਕਰਣੀਪਤਿਪਰਵਾਣੁ॥
ਸਾਚੀਦਰਗਹਪਾਵੈਮਾਣੁ॥੬॥
ਏਕਾਭਗਤਿਏਕੋਹੈਭਾਉ॥
ਬਿਨੁਭੈਭਗਤੀਆਵਉਜਾਉ॥
ਗੁਰਤੇਸਮਝਿਰਹੈਮਿਹਮਾਣੁ॥