GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 119
0:00 0:00
ਅੰਗ 119
0:00 0:00
Display Settings
ਖੋਟੇਖਰੇਤੁਧੁਆਪਿਉਪਾਏ
ਤੁਧੁਆਪੇਪਰਖੇਲੋਕਸਬਾਏ
ਖਰੇਪਰਖਿਖਜਾਨੈਪਾਇਹਿਖੋਟੇਭਰਮਿਭੁਲਾਵਣਿਆ॥੬॥
ਕਿਉਕਰਿਵੇਖਾਕਿਉਸਾਲਾਹੀ
ਗੁਰਪਰਸਾਦੀਸਬਦਿਸਲਾਹੀ
ਤੇਰੇਭਾਣੇਵਿਚਿਅੰਮ੍ਰਿਤੁਵਸੈਤੂੰਭਾਣੈਅੰਮ੍ਰਿਤੁਪੀਆਵਣਿਆ॥੭॥
ਅੰਮ੍ਰਿਤਸਬਦੁਅੰਮ੍ਰਿਤਹਰਿਬਾਣੀ
ਸਤਿਗੁਰਿਸੇਵਿਐਰਿਦੈਸਮਾਣੀ
ਨਾਨਕਅੰਮ੍ਰਿਤਨਾਮੁਸਦਾਸੁਖਦਾਤਾਪੀਅੰਮ੍ਰਿਤੁਸਭਭੁਖਲਹਿਜਾਵਣਿਆ॥੮॥੧੫॥੧੬॥
ਮਾਝਮਹਲਾ
ਅੰਮ੍ਰਿਤੁਵਰਸੈਸਹਜਿਸੁਭਾਏ
ਗੁਰਮੁਖਿਵਿਰਲਾਕੋਈਜਨੁਪਾਏ
ਅੰਮ੍ਰਿਤੁਪੀਸਦਾਤ੍ਰਿਪਤਾਸੇਕਰਿਕਿਰਪਾਤ੍ਰਿਸਨਾਬੁਝਾਵਣਿਆ॥੧॥
ਹਉਵਾਰੀਜੀਉਵਾਰੀਗੁਰਮੁਖਿਅੰਮ੍ਰਿਤੁਪੀਆਵਣਿਆ
ਰਸਨਾਰਸੁਚਾਖਿਸਦਾਰਹੈਰੰਗਿਰਾਤੀਸਹਜੇਹਰਿਗੁਣਗਾਵਣਿਆ॥੧॥ਰਹਾਉ
ਗੁਰਪਰਸਾਦੀਸਹਜੁਕੋਪਾਏ
ਦੁਬਿਧਾਮਾਰੇਇਕਸੁਸਿਉਲਿਵਲਾਏ
ਨਦਰਿਕਰੇਤਾਹਰਿਗੁਣਗਾਵੈਨਦਰੀਸਚਿਸਮਾਵਣਿਆ॥੨॥
ਸਭਨਾਉਪਰਿਨਦਰਿਪ੍ਰਭਤੇਰੀ
ਕਿਸੈਥੋੜੀਕਿਸੈਹੈਘਣੇਰੀ
ਤੁਝਤੇਬਾਹਰਿਕਿਛੁਹੋਵੈਗੁਰਮੁਖਿਸੋਝੀਪਾਵਣਿਆ॥੩॥
ਗੁਰਮੁਖਿਤਤੁਹੈਬੀਚਾਰਾ
ਅੰਮ੍ਰਿਤਿਭਰੇਤੇਰੇਭੰਡਾਰਾ
ਬਿਨੁਸਤਿਗੁਰਸੇਵੇਕੋਈਪਾਵੈਗੁਰਕਿਰਪਾਤੇਪਾਵਣਿਆ॥੪॥
ਸਤਿਗੁਰੁਸੇਵੈਸੋਜਨੁਸੋਹੈ
ਅੰਮ੍ਰਿਤਨਾਮਿਅੰਤਰੁਮਨੁਮੋਹੈ
ਅੰਮ੍ਰਿਤਿਮਨੁਤਨੁਬਾਣੀਰਤਾਅੰਮ੍ਰਿਤੁਸਹਜਿਸੁਣਾਵਣਿਆ॥੫॥
ਮਨਮੁਖੁਭੂਲਾਦੂਜੈਭਾਇਖੁਆਏ
ਨਾਮੁਲੇਵੈਮਰੈਬਿਖੁਖਾਏ
ਅਨਦਿਨੁਸਦਾਵਿਸਟਾਮਹਿਵਾਸਾਬਿਨੁਸੇਵਾਜਨਮੁਗਵਾਵਣਿਆ॥੬॥
ਅੰਮ੍ਰਿਤੁਪੀਵੈਜਿਸਨੋਆਪਿਪੀਆਏ
ਗੁਰਪਰਸਾਦੀਸਹਜਿਲਿਵਲਾਏ
ਪੂਰਨਪੂਰਿਰਹਿਆਸਭਆਪੇਗੁਰਮਤਿਨਦਰੀਆਵਣਿਆ॥੭॥
ਆਪੇਆਪਿਨਿਰੰਜਨੁਸੋਈ
ਜਿਨਿਸਿਰਜੀਤਿਨਿਆਪੇਗੋਈ
ਨਾਨਕਨਾਮੁਸਮਾਲਿਸਦਾਤੂੰਸਹਜੇਸਚਿਸਮਾਵਣਿਆ॥੮॥੧੬॥੧੭॥
ਮਾਝਮਹਲਾ
ਸੇਸਚਿਲਾਗੇਜੋਤੁਧੁਭਾਏ
ਸਦਾਸਚੁਸੇਵਹਿਸਹਜਸੁਭਾਏ
ਸਚੈਸਬਦਿਸਚਾਸਾਲਾਹੀਸਚੈਮੇਲਿਮਿਲਾਵਣਿਆ॥੧॥
ਹਉਵਾਰੀਜੀਉਵਾਰੀਸਚੁਸਾਲਾਹਣਿਆ
ਸਚੁਧਿਆਇਨਿਸੇਸਚਿਰਾਤੇਸਚੇਸਚਿਸਮਾਵਣਿਆ॥੧॥ਰਹਾਉ
ਜਹਦੇਖਾਸਚੁਸਭਨੀਥਾਈ
ਗੁਰਪਰਸਾਦੀਮੰਨਿਵਸਾਈ
ਤਨੁਸਚਾਰਸਨਾਸਚਿਰਾਤੀਸਚੁਸੁਣਿਆਖਿਵਖਾਨਣਿਆ॥੨॥