ਗੁਰਸਬਦੁਬੀਚਾਰਹਿਆਪੁਜਾਇ॥
ਸਾਚਜੋਗੁਮਨਿਵਸੈਆਇ॥੮॥
ਜਿਨਿਜੀਉਪਿੰਡੁਦਿਤਾਤਿਸੁਚੇਤਹਿਨਾਹਿ॥
ਮੜੀਮਸਾਣੀਮੂੜੇਜੋਗੁਨਾਹਿ॥੯॥
ਗੁਣਨਾਨਕੁਬੋਲੈਭਲੀਬਾਣਿ॥
ਤੁਮਹੋਹੁਸੁਜਾਖੇਲੇਹੁਪਛਾਣਿ॥੧੦॥੫॥
ਬਸੰਤੁਮਹਲਾ੧॥
ਦੁਬਿਧਾਦੁਰਮਤਿਅਧੁਲੀਕਾਰ॥
ਮਨਮੁਖਿਭਰਮੈਮਝਿਗੁਬਾਰ॥੧॥
ਮਨੁਅੰਧੁਲਾਅੰਧੁਲੀਮਤਿਲਾਗੈ॥
ਗੁਰਕਰਣੀਬਿਨੁਭਰਮੁਨਭਾਗੈ॥੧॥ਰਹਾਉ॥
ਮਨਮੁਖਿਅੰਧੁਲੇਗੁਰਮਤਿਨਭਾਈ॥
ਪਸੂਭਏਅਭਿਮਾਨੁਨਜਾਈ॥੨॥
ਲਖਚਉਰਾਸੀਹਜੰਤਉਪਾਏ॥
ਮੇਰੇਠਾਕੁਰਭਾਣੇਸਿਰਜਿਸਮਾਏ॥੩॥
ਸਗਲੀਭੂਲੈਨਹੀਸਬਦੁਅਚਾਰੁ॥
ਸੋਸਮਝੈਜਿਸੁਗੁਰੁਕਰਤਾਰੁ॥੪॥
ਗੁਰਕੇਚਾਕਰਠਾਕੁਰਭਾਣੇ॥
ਬਖਸਿਲੀਏਨਾਹੀਜਮਕਾਣੇ॥੫॥
ਜਿਨਕੈਹਿਰਦੈਏਕੋਭਾਇਆ॥
ਆਪੇਮੇਲੇਭਰਮੁਚੁਕਾਇਆ॥੬॥
ਬੇਮੁਹਤਾਜੁਬੇਅੰਤੁਅਪਾਰਾ॥
ਸਚਿਪਤੀਜੈਕਰਣੈਹਾਰਾ॥੭॥
ਨਾਨਕਭੂਲੇਗੁਰੁਸਮਝਾਵੈ॥
ਏਕੁਦਿਖਾਵੈਸਾਚਿਟਿਕਾਵੈ॥੮॥੬॥
ਬਸੰਤੁਮਹਲਾ੧॥
ਆਪੇਭਵਰਾਫੂਲਬੇਲਿ॥
ਆਪੇਸੰਗਤਿਮੀਤਮੇਲਿ॥੧॥
ਐਸੀਭਵਰਾਬਾਸੁਲੇ॥
ਤਰਵਰਫੂਲੇਬਨਹਰੇ॥੧॥ਰਹਾਉ॥
ਆਪੇਕਵਲਾਕੰਤੁਆਪਿ॥
ਆਪੇਰਾਵੇਸਬਦਿਥਾਪਿ॥੨॥
ਆਪੇਬਛਰੂਗਊਖੀਰੁ॥
ਆਪੇਮੰਦਰੁਥੰਮੑੁਸਰੀਰੁ॥੩॥
ਆਪੇਕਰਣੀਕਰਣਹਾਰੁ॥
ਆਪੇਗੁਰਮੁਖਿਕਰਿਬੀਚਾਰੁ॥੪॥
ਤੂਕਰਿਕਰਿਦੇਖਹਿਕਰਣਹਾਰੁ॥
ਜੋਤਿਜੀਅਅਸੰਖਦੇਇਅਧਾਰੁ॥੫॥
ਤੂਸਰੁਸਾਗਰੁਗੁਣਗਹੀਰੁ॥
ਤੂਅਕੁਲਨਿਰੰਜਨੁਪਰਮਹੀਰੁ॥੬॥
ਤੂਆਪੇਕਰਤਾਕਰਣਜੋਗੁ॥
ਨਿਹਕੇਵਲੁਰਾਜਨਸੁਖੀਲੋਗੁ॥੭॥
ਨਾਨਕਧ੍ਰਾਪੇਹਰਿਨਾਮਸੁਆਦਿ॥
ਬਿਨੁਹਰਿਗੁਰਪ੍ਰੀਤਮਜਨਮੁਬਾਦਿ॥੮॥੭॥
ਬਸੰਤੁਹਿੰਡੋਲੁਮਹਲਾ੧ਘਰੁ੨॥
ੴਸਤਿਗੁਰਪ੍ਰਸਾਦਿ॥
ਨਉਸਤਚਉਦਹਤੀਨਿਚਾਰਿਕਰਿਮਹਲਤਿਚਾਰਿਬਹਾਲੀ॥
ਚਾਰੇਦੀਵੇਚਹੁਹਥਿਦੀਏਏਕਾਏਕਾਵਾਰੀ॥੧॥
ਮਿਹਰਵਾਨਮਧੁਸੂਦਨਮਾਧੌਐਸੀਸਕਤਿਤੁਮੑਾਰੀ॥੧॥ਰਹਾਉ॥
ਘਰਿਘਰਿਲਸਕਰੁਪਾਵਕੁਤੇਰਾਧਰਮੁਕਰੇਸਿਕਦਾਰੀ॥
ਧਰਤੀਦੇਗਮਿਲੈਇਕਵੇਰਾਭਾਗੁਤੇਰਾਭੰਡਾਰੀ॥੨॥
ਨਾਸਾਬੂਰੁਹੋਵੈਫਿਰਿਮੰਗੈਨਾਰਦੁਕਰੇਖੁਆਰੀ॥