ਜਾਕੈਕੀਨੑੈਹੋਤਬਿਕਾਰ॥
ਸੇਛੋਡਿਚਲਿਆਖਿਨਮਹਿਗਵਾਰ॥੫॥
ਮਾਇਆਮੋਹਿਬਹੁਭਰਮਿਆ॥
ਕਿਰਤਰੇਖਕਰਿਕਰਮਿਆ॥
ਕਰਣੈਹਾਰੁਅਲਿਪਤੁਆਪਿ॥
ਨਹੀਲੇਪੁਪ੍ਰਭਪੁੰਨਪਾਪਿ॥੬॥
ਰਾਖਿਲੇਹੁਗੋਬਿੰਦਦਇਆਲ॥
ਤੇਰੀਸਰਣਿਪੂਰਨਕ੍ਰਿਪਾਲ॥
ਤੁਝਬਿਨੁਦੂਜਾਨਹੀਠਾਉ॥
ਕਰਿਕਿਰਪਾਪ੍ਰਭਦੇਹੁਨਾਉ॥੭॥
ਤੂਕਰਤਾਤੂਕਰਣਹਾਰੁ॥
ਤੂਊਚਾਤੂਬਹੁਅਪਾਰੁ॥
ਕਰਿਕਿਰਪਾਲੜਿਲੇਹੁਲਾਇ॥
ਨਾਨਕਦਾਸਪ੍ਰਭਕੀਸਰਣਾਇ॥੮॥੨॥
ਬਸੰਤਕੀਵਾਰਮਹਲੁ੫॥
ੴਸਤਿਗੁਰਪ੍ਰਸਾਦਿ॥
ਹਰਿਕਾਨਾਮੁਧਿਆਇਕੈਹੋਹੁਹਰਿਆਭਾਈ॥
ਕਰਮਿਲਿਖੰਤੈਪਾਈਐਇਹਰੁਤਿਸੁਹਾਈ॥
ਵਣੁਤ੍ਰਿਣੁਤ੍ਰਿਭਵਣੁਮਉਲਿਆਅੰਮ੍ਰਿਤਫਲੁਪਾਈ॥
ਮਿਲਿਸਾਧੂਸੁਖੁਊਪਜੈਲਥੀਸਭਛਾਈ॥
ਨਾਨਕੁਸਿਮਰੈਏਕੁਨਾਮੁਫਿਰਿਬਹੁੜਿਨਧਾਈ॥੧॥
ਪੰਜੇਬਧੇਮਹਾਬਲੀਕਰਿਸਚਾਢੋਆ॥
ਆਪਣੇਚਰਣਜਪਾਇਅਨੁਵਿਚਿਦਯੁਖੜੋਆ॥
ਰੋਗਸੋਗਸਭਿਮਿਟਿਗਏਨਿਤਨਵਾਨਿਰੋਆ॥
ਦਿਨੁਰੈਣਿਨਾਮੁਧਿਆਇਦਾਫਿਰਿਪਾਇਨਮੋਆ॥
ਜਿਸਤੇਉਪਜਿਆਨਾਨਕਾਸੋਈਫਿਰਿਹੋਆ॥੨॥
ਕਿਥਹੁਉਪਜੈਕਹਰਹੈਕਹਮਾਹਿਸਮਾਵੈ॥
ਜੀਅਜੰਤਸਭਿਖਸਮਕੇਕਉਣੁਕੀਮਤਿਪਾਵੈ॥
ਕਹਨਿਧਿਆਇਨਿਸੁਣਨਿਨਿਤਸੇਭਗਤਸੁਹਾਵੈ॥
ਅਗਮੁਅਗੋਚਰੁਸਾਹਿਬੋਦੂਸਰੁਲਵੈਨਲਾਵੈ॥
ਸਚੁਪੂਰੈਗੁਰਿਉਪਦੇਸਿਆਨਾਨਕੁਸੁਣਾਵੈ॥੩॥੧॥
ਬਸੰਤੁਬਾਣੀਭਗਤਾਂਕੀ॥ਕਬੀਰਜੀਘਰੁ੧॥
ੴਸਤਿਗੁਰਪ੍ਰਸਾਦਿ॥
ਮਉਲੀਧਰਤੀਮਉਲਿਆਅਕਾਸੁ॥
ਘਟਿਘਟਿਮਉਲਿਆਆਤਮਪ੍ਰਗਾਸੁ॥੧॥
ਰਾਜਾਰਾਮੁਮਉਲਿਆਅਨਤਭਾਇ॥
ਜਹਦੇਖਉਤਹਰਹਿਆਸਮਾਇ॥੧॥ਰਹਾਉ॥
ਦੁਤੀਆਮਉਲੇਚਾਰਿਬੇਦ॥
ਸਿੰਮ੍ਰਿਤਿਮਉਲੀਸਿਉਕਤੇਬ॥੨॥
ਸੰਕਰੁਮਉਲਿਓਜੋਗਧਿਆਨ॥
ਕਬੀਰਕੋਸੁਆਮੀਸਭਸਮਾਨ॥੩॥੧॥
ਪੰਡਿਤਜਨਮਾਤੇਪੜਿੑਪੁਰਾਨ॥
ਜੋਗੀਮਾਤੇਜੋਗਧਿਆਨ॥
ਸੰਨਿਆਸੀਮਾਤੇਅਹੰਮੇਵ॥
ਤਪਸੀਮਾਤੇਤਪਕੈਭੇਵ॥੧॥
ਸਭਮਦਮਾਤੇਕੋਊਨਜਾਗ॥
ਸੰਗਹੀਚੋਰਘਰੁਮੁਸਨਲਾਗ॥੧॥ਰਹਾਉ॥
ਜਾਗੈਸੁਕਦੇਉਅਰੁਅਕੂਰੁ॥