GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 1198
0:00 0:00
ਅੰਗ 1198
0:00 0:00
Display Settings
ਇਨਬਿਧਿਹਰਿਮਿਲੀਐਵਰਕਾਮਨਿਧਨਸੋਹਾਗੁਪਿਆਰੀ
ਜਾਤਿਬਰਨਕੁਲਸਹਸਾਚੂਕਾਗੁਰਮਤਿਸਬਦਿਬੀਚਾਰੀ॥੧॥
ਜਿਸੁਮਨੁਮਾਨੈਅਭਿਮਾਨੁਤਾਕਉਹਿੰਸਾਲੋਭੁਵਿਸਾਰੇ
ਸਹਜਿਰਵੈਵਰੁਕਾਮਣਿਪਿਰਕੀਗੁਰਮੁਖਿਰੰਗਿਸਵਾਰੇ॥੨॥
ਜਾਰਉਐਸੀਪ੍ਰੀਤਿਕੁਟੰਬਸਨਬੰਧੀਮਾਇਆਮੋਹਪਸਾਰੀ
ਜਿਸੁਅੰਤਰਿਪ੍ਰੀਤਿਰਾਮਰਸੁਨਾਹੀਦੁਬਿਧਾਕਰਮਬਿਕਾਰੀ॥੩॥
ਅੰਤਰਿਰਤਨਪਦਾਰਥਹਿਤਕੌਦੁਰੈਲਾਲਪਿਆਰੀ
ਨਾਨਕਗੁਰਮੁਖਿਨਾਮੁਅਮੋਲਕੁਜੁਗਿਜੁਗਿਅੰਤਰਿਧਾਰੀ॥੪॥੩॥
ਸਾਰੰਗਮਹਲਾਘਰੁ
ਸਤਿਗੁਰਪ੍ਰਸਾਦਿ
ਹਰਿਕੇਸੰਤਜਨਾਕੀਹਮਧੂਰਿ
ਮਿਲਿਸਤਿਸੰਗਤਿਪਰਮਪਦੁਪਾਇਆਆਤਮਰਾਮੁਰਹਿਆਭਰਪੂਰਿ॥੧॥ਰਹਾਉ
ਸਤਿਗੁਰੁਸੰਤੁਮਿਲੈਸਾਂਤਿਪਾਈਐਕਿਲਵਿਖਦੁਖਕਾਟੇਸਭਿਦੂਰਿ
ਆਤਮਜੋਤਿਭਈਪਰਫੂਲਿਤਪੁਰਖੁਨਿਰੰਜਨੁਦੇਖਿਆਹਜੂਰਿ॥੧॥
ਵਡੈਭਾਗਿਸਤਿਸੰਗਤਿਪਾਈਹਰਿਹਰਿਨਾਮੁਰਹਿਆਭਰਪੂਰਿ
ਅਠਸਠਿਤੀਰਥਮਜਨੁਕੀਆਸਤਿਸੰਗਤਿਪਗਨਾਏਧੂਰਿ॥੨॥
ਦੁਰਮਤਿਬਿਕਾਰਮਲੀਨਮਤਿਹੋਛੀਹਿਰਦਾਕੁਸੁਧੁਲਾਗਾਮੋਹਕੂਰੁ
ਬਿਨੁਕਰਮਾਕਿਉਸੰਗਤਿਪਾਈਐਹਉਮੈਬਿਆਪਿਰਹਿਆਮਨੁਝੂਰਿ॥੩॥
ਹੋਹੁਦਇਆਲਕ੍ਰਿਪਾਕਰਿਹਰਿਜੀਮਾਗਉਸਤਿਸੰਗਤਿਪਗਧੂਰਿ
ਨਾਨਕਸੰਤੁਮਿਲੈਹਰਿਪਾਈਐਜਨੁਹਰਿਭੇਟਿਆਰਾਮੁਹਜੂਰਿ॥੪॥੧॥
ਸਾਰੰਗਮਹਲਾ
ਗੋਬਿੰਦਚਰਨਨਕਉਬਲਿਹਾਰੀ
ਭਵਜਲੁਜਗਤੁਜਾਈਤਰਣਾਜਪਿਹਰਿਹਰਿਪਾਰਿਉਤਾਰੀ॥੧॥ਰਹਾਉ
ਹਿਰਦੈਪ੍ਰਤੀਤਿਬਨੀਪ੍ਰਭਕੇਰੀਸੇਵਾਸੁਰਤਿਬੀਚਾਰੀ
ਅਨਦਿਨੁਰਾਮਨਾਮੁਜਪਿਹਿਰਦੈਸਰਬਕਲਾਗੁਣਕਾਰੀ॥੧॥
ਪ੍ਰਭੁਅਗਮਅਗੋਚਰੁਰਵਿਆਸ੍ਰਬਠਾਈਮਨਿਤਨਿਅਲਖਅਪਾਰੀ
ਗੁਰਕਿਰਪਾਲਭਏਤਬਪਾਇਆਹਿਰਦੈਅਲਖੁਲਖਾਰੀ॥੨॥
ਅੰਤਰਿਹਰਿਨਾਮੁਸਰਬਧਰਣੀਧਰਸਾਕਤਕਉਦੂਰਿਭਇਆਅਹੰਕਾਰੀ
ਤ੍ਰਿਸਨਾਜਲਤਕਬਹੂਬੂਝਹਿਜੂਐਬਾਜੀਹਾਰੀ॥੩॥
ਊਠਤਬੈਠਤਹਰਿਗੁਨਗਾਵਹਿਗੁਰਿਕਿੰਚਤਕਿਰਪਾਧਾਰੀ
ਨਾਨਕਜਿਨਕਉਨਦਰਿਭਈਹੈਤਿਨਕੀਪੈਜਸਵਾਰੀ॥੪॥੨॥