GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 120
0:00 0:00
ਅੰਗ 120
0:00 0:00
Display Settings
ਮਨਸਾਮਾਰਿਸਚਿਸਮਾਣੀ
ਇਨਿਮਨਿਡੀਠੀਸਭਆਵਣਜਾਣੀ
ਸਤਿਗੁਰੁਸੇਵੇਸਦਾਮਨੁਨਿਹਚਲੁਨਿਜਘਰਿਵਾਸਾਪਾਵਣਿਆ॥੩॥
ਗੁਰਕੈਸਬਦਿਰਿਦੈਦਿਖਾਇਆ
ਮਾਇਆਮੋਹੁਸਬਦਿਜਲਾਇਆ
ਸਚੋਸਚਾਵੇਖਿਸਾਲਾਹੀਗੁਰਸਬਦੀਸਚੁਪਾਵਣਿਆ॥੪॥
ਜੋਸਚਿਰਾਤੇਤਿਨਸਚੀਲਿਵਲਾਗੀ
ਹਰਿਨਾਮੁਸਮਾਲਹਿਸੇਵਡਭਾਗੀ
ਸਚੈਸਬਦਿਆਪਿਮਿਲਾਏਸਤਿਸੰਗਤਿਸਚੁਗੁਣਗਾਵਣਿਆ॥੫॥
ਲੇਖਾਪੜੀਐਜੇਲੇਖੇਵਿਚਿਹੋਵੈ
ਓਹੁਅਗਮੁਅਗੋਚਰੁਸਬਦਿਸੁਧਿਹੋਵੈ
ਅਨਦਿਨੁਸਚਸਬਦਿਸਾਲਾਹੀਹੋਰੁਕੋਇਕੀਮਤਿਪਾਵਣਿਆ॥੬॥
ਪੜਿਪੜਿਥਾਕੇਸਾਂਤਿਆਈ
ਤ੍ਰਿਸਨਾਜਾਲੇਸੁਧਿਕਾਈ
ਬਿਖੁਬਿਹਾਝਹਿਬਿਖੁਮੋਹਪਿਆਸੇਕੂੜੁਬੋਲਿਬਿਖੁਖਾਵਣਿਆ॥੭॥
ਗੁਰਪਰਸਾਦੀਏਕੋਜਾਣਾ
ਦੂਜਾਮਾਰਿਮਨੁਸਚਿਸਮਾਣਾ
ਨਾਨਕਏਕੋਨਾਮੁਵਰਤੈਮਨਅੰਤਰਿਗੁਰਪਰਸਾਦੀਪਾਵਣਿਆ॥੮॥੧੭॥੧੮॥
ਮਾਝਮਹਲਾ
ਵਰਨਰੂਪਵਰਤਹਿਸਭਤੇਰੇ
ਮਰਿਮਰਿਜੰਮਹਿਫੇਰਪਵਹਿਘਣੇਰੇ
ਤੂੰਏਕੋਨਿਹਚਲੁਅਗਮਅਪਾਰਾਗੁਰਮਤੀਬੂਝਬੁਝਾਵਣਿਆ॥੧॥
ਹਉਵਾਰੀਜੀਉਵਾਰੀਰਾਮਨਾਮੁਮੰਨਿਵਸਾਵਣਿਆ
ਤਿਸੁਰੂਪੁਰੇਖਿਆਵਰਨੁਕੋਈਗੁਰਮਤੀਆਪਿਬੁਝਾਵਣਿਆ॥੧॥ਰਹਾਉ
ਸਭਏਕਾਜੋਤਿਜਾਣੈਜੇਕੋਈ
ਸਤਿਗੁਰੁਸੇਵਿਐਪਰਗਟੁਹੋਈ
ਗੁਪਤੁਪਰਗਟੁਵਰਤੈਸਭਥਾਈਜੋਤੀਜੋਤਿਮਿਲਾਵਣਿਆ॥੨॥
ਤਿਸਨਾਅਗਨਿਜਲੈਸੰਸਾਰਾ
ਲੋਭੁਅਭਿਮਾਨੁਬਹੁਤੁਅਹੰਕਾਰਾ
ਮਰਿਮਰਿਜਨਮੈਪਤਿਗਵਾਏਅਪਣੀਬਿਰਥਾਜਨਮੁਗਵਾਵਣਿਆ॥੩॥
ਗੁਰਕਾਸਬਦੁਕੋਵਿਰਲਾਬੂਝੈ
ਆਪੁਮਾਰੇਤਾਤ੍ਰਿਭਵਣੁਸੂਝੈ
ਫਿਰਿਓਹੁਮਰੈਮਰਣਾਹੋਵੈਸਹਜੇਸਚਿਸਮਾਵਣਿਆ॥੪॥
ਮਾਇਆਮਹਿਫਿਰਿਚਿਤੁਲਾਏ
ਗੁਰਕੈਸਬਦਿਸਦਰਹੈਸਮਾਏ
ਸਚੁਸਲਾਹੇਸਭਘਟਅੰਤਰਿਸਚੋਸਚੁਸੁਹਾਵਣਿਆ॥੫॥
ਸਚੁਸਾਲਾਹੀਸਦਾਹਜੂਰੇ
ਗੁਰਕੈਸਬਦਿਰਹਿਆਭਰਪੂਰੇ
ਗੁਰਪਰਸਾਦੀਸਚੁਨਦਰੀਆਵੈਸਚੇਹੀਸੁਖੁਪਾਵਣਿਆ॥੬॥
ਸਚੁਮਨਅੰਦਰਿਰਹਿਆਸਮਾਇ
ਸਦਾਸਚੁਨਿਹਚਲੁਆਵੈਜਾਇ
ਸਚੇਲਾਗੈਸੋਮਨੁਨਿਰਮਲੁਗੁਰਮਤੀਸਚਿਸਮਾਵਣਿਆ॥੭॥
ਸਚੁਸਾਲਾਹੀਅਵਰੁਕੋਈ
ਜਿਤੁਸੇਵਿਐਸਦਾਸੁਖੁਹੋਈ