GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 1201
0:00 0:00
ਅੰਗ 1201
0:00 0:00
Display Settings
ਸਾਰੰਗਮਹਲਾ
ਜਪਿਮਨਨਰਹਰੇਨਰਹਰਸੁਆਮੀਹਰਿਸਗਲਦੇਵਦੇਵਾਸ੍ਰੀਰਾਮਰਾਮਨਾਮਾਹਰਿਪ੍ਰੀਤਮੁਮੋਰਾ॥੧॥ਰਹਾਉ
ਜਿਤੁਗ੍ਰਿਹਿਗੁਨਗਾਵਤੇਹਰਿਕੇਗੁਨਗਾਵਤੇਰਾਮਗੁਨਗਾਵਤੇਤਿਤੁਗ੍ਰਿਹਿਵਾਜੇਪੰਚਸਬਦਵਡਭਾਗਮਥੋਰਾ
ਤਿਨੑਜਨਕੇਸਭਿਪਾਪਗਏਸਭਿਦੋਖਗਏਸਭਿਰੋਗਗਏਕਾਮੁਕ੍ਰੋਧੁਲੋਭੁਮੋਹੁਅਭਿਮਾਨੁਗਏਤਿਨੑਜਨਕੇਹਰਿਮਾਰਿਕਢੇਪੰਚਚੋਰਾ॥੧॥
ਹਰਿਰਾਮਬੋਲਹੁਹਰਿਸਾਧੂਹਰਿਕੇਜਨਸਾਧੂਜਗਦੀਸੁਜਪਹੁਮਨਿਬਚਨਿਕਰਮਿਹਰਿਹਰਿਆਰਾਧੂਹਰਿਕੇਜਨਸਾਧੂ
ਹਰਿਰਾਮਬੋਲਿਹਰਿਰਾਮਬੋਲਿਸਭਿਪਾਪਗਵਾਧੂ
ਨਿਤਨਿਤਜਾਗਰਣੁਕਰਹੁਸਦਾਸਦਾਆਨੰਦੁਜਪਿਜਗਦੀਸੁਰਾ
ਮਨਇਛੇਫਲਪਾਵਹੁਸਭੈਫਲਪਾਵਹੁਧਰਮੁਅਰਥੁਕਾਮਮੋਖੁਜਨਨਾਨਕਹਰਿਸਿਉਮਿਲੇਹਰਿਭਗਤੁਤੋਰਾ॥੨॥੨॥੯॥
ਸਾਰਗਮਹਲਾ
ਜਪਿਮਨਮਾਧੋਮਧੁਸੂਦਨੋਹਰਿਸ੍ਰੀਰੰਗੋਪਰਮੇਸਰੋਸਤਿਪਰਮੇਸਰੋਪ੍ਰਭੁਅੰਤਰਜਾਮੀ
ਸਭਦੂਖਨਕੋਹੰਤਾਸਭਸੂਖਨਕੋਦਾਤਾਹਰਿਪ੍ਰੀਤਮਗੁਨਗਾਓੁ॥੧॥ਰਹਾਉ
ਹਰਿਘਟਿਘਟੇਘਟਿਬਸਤਾਹਰਿਜਲਿਥਲੇਹਰਿਬਸਤਾਹਰਿਥਾਨਥਾਨੰਤਰਿਬਸਤਾਮੈਹਰਿਦੇਖਨਕੋਚਾਓੁ
ਕੋਈਆਵੈਸੰਤੋਹਰਿਕਾਜਨੁਸੰਤੋਮੇਰਾਪ੍ਰੀਤਮਜਨੁਸੰਤੋਮੋਹਿਮਾਰਗੁਦਿਖਲਾਵੈ
ਤਿਸੁਜਨਕੇਹਉਮਲਿਮਲਿਧੋਵਾਪਾਓੁ॥੧॥
ਹਰਿਜਨਕਉਹਰਿਮਿਲਿਆਹਰਿਸਰਧਾਤੇਮਿਲਿਆਗੁਰਮੁਖਿਹਰਿਮਿਲਿਆ
ਮੇਰੈਮਨਿਤਨਿਆਨੰਦਭਏਮੈਦੇਖਿਆਹਰਿਰਾਓੁ
ਜਨਨਾਨਕਕਉਕਿਰਪਾਭਈਹਰਿਕੀਕਿਰਪਾਭਈਜਗਦੀਸੁਰਕਿਰਪਾਭਈ
ਮੈਅਨਦਿਨੋਸਦਸਦਸਦਾਹਰਿਜਪਿਆਹਰਿਨਾਓੁ॥੨॥੩॥੧੦॥
ਸਾਰਗਮਹਲਾ
ਜਪਿਮਨਨਿਰਭਉ
ਸਤਿਸਤਿਸਦਾਸਤਿ
ਨਿਰਵੈਰੁਅਕਾਲਮੂਰਤਿ
ਆਜੂਨੀਸੰਭਉ
ਮੇਰੇਮਨਅਨਦਿਨੋੁਧਿਆਇਨਿਰੰਕਾਰੁਨਿਰਾਹਾਰੀ॥੧॥ਰਹਾਉ
ਹਰਿਦਰਸਨਕਉਹਰਿਦਰਸਨਕਉਕੋਟਿਕੋਟਿਤੇਤੀਸਸਿਧਜਤੀਜੋਗੀਤਟਤੀਰਥਪਰਭਵਨਕਰਤਰਹਤਨਿਰਾਹਾਰੀ
ਤਿਨਜਨਕੀਸੇਵਾਥਾਇਪਈਜਿਨੑਕਉਕਿਰਪਾਲਹੋਵਤੁਬਨਵਾਰੀ॥੧॥
ਹਰਿਕੇਹੋਸੰਤਭਲੇਤੇਊਤਮਭਗਤਭਲੇਜੋਭਾਵਤਹਰਿਰਾਮਮੁਰਾਰੀ
ਜਿਨੑਕਾਅੰਗੁਕਰੈਮੇਰਾਸੁਆਮੀਤਿਨੑਕੀਨਾਨਕਹਰਿਪੈਜਸਵਾਰੀ॥੨॥੪॥੧੧॥