GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 1202
0:00 0:00
ਅੰਗ 1202
0:00 0:00
Display Settings
ਸਾਰਗਮਹਲਾਪੜਤਾਲ
ਜਪਿਮਨਗੋਵਿੰਦੁਹਰਿਗੋਵਿੰਦੁਗੁਣੀਨਿਧਾਨੁਸਭਸ੍ਰਿਸਟਿਕਾਪ੍ਰਭੋਮੇਰੇਮਨਹਰਿਬੋਲਿਹਰਿਪੁਰਖੁਅਬਿਨਾਸੀ॥੧॥ਰਹਾਉ
ਹਰਿਕਾਨਾਮੁਅੰਮ੍ਰਿਤੁਹਰਿਹਰਿਹਰੇਸੋਪੀਐਜਿਸੁਰਾਮੁਪਿਆਸੀ
ਹਰਿਆਪਿਦਇਆਲੁਦਇਆਕਰਿਮੇਲੈਜਿਸੁਸਤਿਗੁਰੂਸੋਜਨੁਹਰਿਹਰਿਅੰਮ੍ਰਿਤਨਾਮੁਚਖਾਸੀ॥੧॥
ਜੋਜਨਸੇਵਹਿਸਦਸਦਾਮੇਰਾਹਰਿਹਰੇਤਿਨਕਾਸਭੁਦੂਖੁਭਰਮੁਭਉਜਾਸੀ
ਜਨੁਨਾਨਕੁਨਾਮੁਲਏਤਾਂਜੀਵੈਜਿਉਚਾਤ੍ਰਿਕੁਜਲਿਪੀਐਤ੍ਰਿਪਤਾਸੀ॥੨॥੫॥੧੨॥
ਸਾਰਗਮਹਲਾ
ਜਪਿਮਨਸਿਰੀਰਾਮੁ
ਰਾਮਰਮਤਰਾਮੁ
ਸਤਿਸਤਿਰਾਮੁ
ਬੋਲਹੁਭਈਆਸਦਰਾਮਰਾਮੁਰਾਮੁਰਵਿਰਹਿਆਸਰਬਗੇ॥੧॥ਰਹਾਉ
ਰਾਮੁਆਪੇਆਪਿਆਪੇਸਭੁਕਰਤਾਰਾਮੁਆਪੇਆਪਿਆਪਿਸਭਤੁਜਗੇ
ਜਿਸੁਆਪਿਕ੍ਰਿਪਾਕਰੇਮੇਰਾਰਾਮਰਾਮਰਾਮਰਾਇਸੋਜਨੁਰਾਮਨਾਮਲਿਵਲਾਗੇ॥੧॥
ਰਾਮਨਾਮਕੀਉਪਮਾਦੇਖਹੁਹਰਿਸੰਤਹੁਜੋਭਗਤਜਨਾਂਕੀਪਤਿਰਾਖੈਵਿਚਿਕਲਿਜੁਗਅਗੇ
ਜਨਨਾਨਕਕਾਅੰਗੁਕੀਆਮੇਰੈਰਾਮਰਾਇਦੁਸਮਨਦੂਖਗਏਸਭਿਭਗੇ॥੨॥੬॥੧੩॥
ਸਾਰੰਗਮਹਲਾਚਉਪਦੇਘਰੁ
ਸਤਿਗੁਰਪ੍ਰਸਾਦਿ
ਸਤਿਗੁਰਮੂਰਤਿਕਉਬਲਿਜਾਉ
ਅੰਤਰਿਪਿਆਸਚਾਤ੍ਰਿਕਜਿਉਜਲਕੀਸਫਲਦਰਸਨੁਕਦਿਪਾਂਉ॥੧॥ਰਹਾਉ
ਅਨਾਥਾਕੋਨਾਥੁਸਰਬਪ੍ਰਤਿਪਾਲਕੁਭਗਤਿਵਛਲੁਹਰਿਨਾਉ
ਜਾਕਉਕੋਇਰਾਖੈਪ੍ਰਾਣੀਤਿਸੁਤੂਦੇਹਿਅਸਰਾਉ॥੧॥
ਨਿਧਰਿਆਧਰਨਿਗਤਿਆਗਤਿਨਿਥਾਵਿਆਤੂਥਾਉ
ਦਹਦਿਸਜਾਂਉਤਹਾਂਤੂਸੰਗੇਤੇਰੀਕੀਰਤਿਕਰਮਕਮਾਉ॥੨॥
ਏਕਸੁਤੇਲਾਖਲਾਖਤੇਏਕਾਤੇਰੀਗਤਿਮਿਤਿਕਹਿਸਕਾਉ
ਤੂਬੇਅੰਤੁਤੇਰੀਮਿਤਿਨਹੀਪਾਈਐਸਭੁਤੇਰੋਖੇਲੁਦਿਖਾਉ॥੩॥
ਸਾਧਨਕਾਸੰਗੁਸਾਧਸਿਉਗੋਸਟਿਹਰਿਸਾਧਨਸਿਉਲਿਵਲਾਉ
ਜਨਨਾਨਕਪਾਇਆਹੈਗੁਰਮਤਿਹਰਿਦੇਹੁਦਰਸੁਮਨਿਚਾਉ॥੪॥੧॥
ਸਾਰਗਮਹਲਾ
ਹਰਿਜੀਉਅੰਤਰਜਾਮੀਜਾਨ
ਕਰਤਬੁਰਾਈਮਾਨੁਖਤੇਛਪਾਈਸਾਖੀਭੂਤਪਵਾਨ॥੧॥ਰਹਾਉ
ਬੈਸਨੌਨਾਮੁਕਰਤਖਟਕਰਮਾਅੰਤਰਿਲੋਭਜੂਠਾਨ
ਸੰਤਸਭਾਕੀਨਿੰਦਾਕਰਤੇਡੂਬੇਸਭਅਗਿਆਨ॥੧॥