GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 1206
0:00 0:00
ਅੰਗ 1206
0:00 0:00
Display Settings
ਖੋਜਤਖੋਜਤਇਹੈਬੀਚਾਰਿਓਸਰਬਸੁਖਾਹਰਿਨਾਮਾ
ਕਹੁਨਾਨਕਤਿਸੁਭਇਓਪਰਾਪਤਿਜਾਕੈਲੇਖੁਮਥਾਮਾ॥੪॥੧੧॥
ਸਾਰਗਮਹਲਾ
ਅਨਦਿਨੁਰਾਮਕੇਗੁਣਕਹੀਐ
ਸਗਲਪਦਾਰਥਸਰਬਸੂਖਸਿਧਿਮਨਬਾਂਛਤਫਲਲਹੀਐ॥੧॥ਰਹਾਉ
ਆਵਹੁਸੰਤਪ੍ਰਾਨਸੁਖਦਾਤੇਸਿਮਰਹਪ੍ਰਭੁਅਬਿਨਾਸੀ
ਅਨਾਥਹਨਾਥੁਦੀਨਦੁਖਭੰਜਨਪੂਰਿਰਹਿਓਘਟਵਾਸੀ॥੧॥
ਗਾਵਤਸੁਨਤਸੁਨਾਵਤਸਰਧਾਹਰਿਰਸੁਪੀਵਡਭਾਗੇ
ਕਲਿਕਲੇਸਮਿਟੇਸਭਿਤਨਤੇਰਾਮਨਾਮਲਿਵਜਾਗੇ॥੨॥
ਕਾਮੁਕ੍ਰੋਧੁਝੂਠੁਤਜਿਨਿੰਦਾਹਰਿਸਿਮਰਨਿਬੰਧਨਤੂਟੇ
ਮੋਹਮਗਨਅਹੰਅੰਧਮਮਤਾਗੁਰਕਿਰਪਾਤੇਛੂਟੇ॥੩॥
ਤੂਸਮਰਥੁਪਾਰਬ੍ਰਹਮਸੁਆਮੀਕਰਿਕਿਰਪਾਜਨੁਤੇਰਾ
ਪੂਰਿਰਹਿਓਸਰਬਮਹਿਠਾਕੁਰੁਨਾਨਕਸੋਪ੍ਰਭੁਨੇਰਾ॥੪॥੧੨॥
ਸਾਰਗਮਹਲਾ
ਬਲਿਹਾਰੀਗੁਰਦੇਵਚਰਨ
ਜਾਕੈਸੰਗਿਪਾਰਬ੍ਰਹਮੁਧਿਆਈਐਉਪਦੇਸੁਹਮਾਰੀਗਤਿਕਰਨ॥੧॥ਰਹਾਉ
ਦੂਖਰੋਗਭੈਸਗਲਬਿਨਾਸੇਜੋਆਵੈਹਰਿਸੰਤਸਰਨ
ਆਪਿਜਪੈਅਵਰਹਨਾਮੁਜਪਾਵੈਵਡਸਮਰਥਤਾਰਨਤਰਨ॥੧॥
ਜਾਕੋਮੰਤ੍ਰੁਉਤਾਰੈਸਹਸਾਊਣੇਕਉਸੁਭਰਭਰਨ
ਹਰਿਦਾਸਨਕੀਆਗਿਆਮਾਨਤਤੇਨਾਹੀਫੁਨਿਗਰਭਪਰਨ॥੨॥
ਭਗਤਨਕੀਟਹਲਕਮਾਵਤਗਾਵਤਦੁਖਕਾਟੇਤਾਕੇਜਨਮਮਰਨ
ਜਾਕਉਭਇਓਕ੍ਰਿਪਾਲੁਬੀਠੁਲਾਤਿਨਿਹਰਿਹਰਿਅਜਰਜਰਨ॥੩॥
ਹਰਿਰਸਹਿਅਘਾਨੇਸਹਜਿਸਮਾਨੇਮੁਖਤੇਨਾਹੀਜਾਤਬਰਨ
ਗੁਰਪ੍ਰਸਾਦਿਨਾਨਕਸੰਤੋਖੇਨਾਮੁਪ੍ਰਭੂਜਪਿਜਪਿਉਧਰਨ॥੪॥੧੩॥
ਸਾਰਗਮਹਲਾ
ਗਾਇਓਰੀਮੈਗੁਣਨਿਧਿਮੰਗਲਗਾਇਓ
ਭਲੇਸੰਜੋਗਭਲੇਦਿਨਅਉਸਰਜਉਗੋਪਾਲੁਰੀਝਾਇਓ॥੧॥ਰਹਾਉ
ਸੰਤਹਚਰਨਮੋਰਲੋਮਾਥਾ
ਹਮਰੇਮਸਤਕਿਸੰਤਧਰੇਹਾਥਾ॥੧॥
ਸਾਧਹਮੰਤ੍ਰੁਮੋਰਲੋਮਨੂਆ
ਤਾਤੇਗਤੁਹੋਏਤ੍ਰੈਗੁਨੀਆ॥੨॥
ਭਗਤਹਦਰਸੁਦੇਖਿਨੈਨਰੰਗਾ
ਲੋਭਮੋਹਤੂਟੇਭ੍ਰਮਸੰਗਾ॥੩॥
ਕਹੁਨਾਨਕਸੁਖਸਹਜਅਨੰਦਾ
ਖੋਲਿੑਭੀਤਿਮਿਲੇਪਰਮਾਨੰਦਾ॥੪॥੧੪॥
ਸਾਰਗਮਹਲਾਘਰੁ
ਸਤਿਗੁਰਪ੍ਰਸਾਦਿ
ਕੈਸੇਕਹਉਮੋਹਿਜੀਅਬੇਦਨਾਈ
ਦਰਸਨਪਿਆਸਪ੍ਰਿਅਪ੍ਰੀਤਿਮਨੋਹਰਮਨੁਰਹੈਬਹੁਬਿਧਿਉਮਕਾਈ॥੧॥ਰਹਾਉ