GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 1208
0:00 0:00
ਅੰਗ 1208
0:00 0:00
Display Settings
ਸਗਲਪਦਾਰਥਸਿਮਰਨਿਜਾਕੈਆਠਪਹਰਮੇਰੇਮਨਜਾਪਿ॥੧॥ਰਹਾਉ
ਅੰਮ੍ਰਿਤਨਾਮੁਸੁਆਮੀਤੇਰਾਜੋਪੀਵੈਤਿਸਹੀਤ੍ਰਿਪਤਾਸ
ਜਨਮਜਨਮਕੇਕਿਲਬਿਖਨਾਸਹਿਆਗੈਦਰਗਹਹੋਇਖਲਾਸ॥੧॥
ਸਰਨਿਤੁਮਾਰੀਆਇਓਕਰਤੇਪਾਰਬ੍ਰਹਮਪੂਰਨਅਬਿਨਾਸ
ਕਰਿਕਿਰਪਾਤੇਰੇਚਰਨਧਿਆਵਉਨਾਨਕਮਨਿਤਨਿਦਰਸਪਿਆਸ॥੨॥੫॥੧੯॥
ਸਾਰਗਮਹਲਾਘਰੁ
ਸਤਿਗੁਰਪ੍ਰਸਾਦਿ
ਮਨਕਹਾਲੁਭਾਈਐਆਨਕਉ
ਈਤਊਤਪ੍ਰਭੁਸਦਾਸਹਾਈਜੀਅਸੰਗਿਤੇਰੇਕਾਮਕਉ॥੧॥ਰਹਾਉ
ਅੰਮ੍ਰਿਤਨਾਮੁਪ੍ਰਿਅਪ੍ਰੀਤਿਮਨੋਹਰਇਹੈਅਘਾਵਨਪਾਂਨਕਉ
ਅਕਾਲਮੂਰਤਿਹੈਸਾਧਸੰਤਨਕੀਠਾਹਰਨੀਕੀਧਿਆਨਕਉ॥੧॥
ਬਾਣੀਮੰਤ੍ਰੁਮਹਾਪੁਰਖਨਕੀਮਨਹਿਉਤਾਰਨਮਾਂਨਕਉ
ਖੋਜਿਲਹਿਓਨਾਨਕਸੁਖਥਾਨਾਂਹਰਿਨਾਮਾਬਿਸ੍ਰਾਮਕਉ॥੨॥੧॥੨੦॥
ਸਾਰਗਮਹਲਾ
ਮਨਸਦਾਮੰਗਲਗੋਬਿੰਦਗਾਇ
ਰੋਗਸੋਗਤੇਰੇਮਿਟਹਿਸਗਲਅਘਨਿਮਖਹੀਐਹਰਿਨਾਮੁਧਿਆਇ॥੧॥ਰਹਾਉ
ਛੋਡਿਸਿਆਨਪਬਹੁਚਤੁਰਾਈਸਾਧੂਸਰਣੀਜਾਇਪਾਇ
ਜਉਹੋਇਕ੍ਰਿਪਾਲੁਦੀਨਦੁਖਭੰਜਨਜਮਤੇਹੋਵੈਧਰਮਰਾਇ॥੧॥
ਏਕਸਬਿਨੁਨਾਹੀਕੋਦੂਜਾਆਨਬੀਓਲਵੈਲਾਇ
ਮਾਤਪਿਤਾਭਾਈਨਾਨਕਕੋਸੁਖਦਾਤਾਹਰਿਪ੍ਰਾਨਸਾਇ॥੨॥੨॥੨੧॥
ਸਾਰਗਮਹਲਾ
ਹਰਿਜਨਸਗਲਉਧਾਰੇਸੰਗਕੇ
ਭਏਪੁਨੀਤਪਵਿਤ੍ਰਮਨਜਨਮਜਨਮਕੇਦੁਖਹਰੇ॥੧॥ਰਹਾਉ
ਮਾਰਗਿਚਲੇਤਿਨੑੀਸੁਖੁਪਾਇਆਜਿਨੑਸਿਉਗੋਸਟਿਸੇਤਰੇ
ਬੂਡਤਘੋਰਅੰਧਕੂਪਮਹਿਤੇਸਾਧੂਸੰਗਿਪਾਰਿਪਰੇ॥੧॥
ਜਿਨੑਕੇਭਾਗਬਡੇਹੈਭਾਈਤਿਨੑਸਾਧੂਸੰਗਿਮੁਖਜੁਰੇ
ਤਿਨੑਕੀਧੂਰਿਬਾਂਛੈਨਿਤਨਾਨਕੁਪ੍ਰਭੁਮੇਰਾਕਿਰਪਾਕਰੇ॥੨॥੩॥੨੨॥
ਸਾਰਗਮਹਲਾ
ਹਰਿਜਨਰਾਮਰਾਮਰਾਮਧਿਆਂਏ
ਏਕਪਲਕਸੁਖਸਾਧਸਮਾਗਮਕੋਟਿਬੈਕੁੰਠਹਪਾਂਏ॥੧॥ਰਹਾਉ
ਦੁਲਭਦੇਹਜਪਿਹੋਤਪੁਨੀਤਾਜਮਕੀਤ੍ਰਾਸਨਿਵਾਰੈ
ਮਹਾਪਤਿਤਕੇਪਾਤਿਕਉਤਰਹਿਹਰਿਨਾਮਾਉਰਿਧਾਰੈ॥੧॥
ਜੋਜੋਸੁਨੈਰਾਮਜਸੁਨਿਰਮਲਤਾਕਾਜਨਮਮਰਣਦੁਖੁਨਾਸਾ
ਕਹੁਨਾਨਕਪਾਈਐਵਡਭਾਗਂੀਮਨਤਨਹੋਇਬਿਗਾਸਾ॥੨॥੪॥੨੩॥