GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 1209
0:00 0:00
ਅੰਗ 1209
0:00 0:00
Display Settings
ਸਾਰਗਮਹਲਾਦੁਪਦੇਘਰੁ
ਸਤਿਗੁਰਪ੍ਰਸਾਦਿ
ਮੋਹਨਘਰਿਆਵਹੁਕਰਉਜੋਦਰੀਆ
ਮਾਨੁਕਰਉਅਭਿਮਾਨੈਬੋਲਉਭੂਲਚੂਕਤੇਰੀਪ੍ਰਿਅਚਿਰੀਆ॥੧॥ਰਹਾਉ
ਨਿਕਟਿਸੁਨਉਅਰੁਪੇਖਉਨਾਹੀਭਰਮਿਭਰਮਿਦੁਖਭਰੀਆ
ਹੋਇਕ੍ਰਿਪਾਲਗੁਰਲਾਹਿਪਾਰਦੋਮਿਲਉਲਾਲਮਨੁਹਰੀਆ॥੧॥
ਏਕਨਿਮਖਜੇਬਿਸਰੈਸੁਆਮੀਜਾਨਉਕੋਟਿਦਿਨਸਲਖਬਰੀਆ
ਸਾਧਸੰਗਤਿਕੀਭੀਰਜਉਪਾਈਤਉਨਾਨਕਹਰਿਸੰਗਿਮਿਰੀਆ॥੨॥੧॥੨੪॥
ਸਾਰਗਮਹਲਾ
ਅਬਕਿਆਸੋਚਉਸੋਚਬਿਸਾਰੀ
ਕਰਣਾਸਾਸੋਈਕਰਿਰਹਿਆਦੇਹਿਨਾਉਬਲਿਹਾਰੀ॥੧॥ਰਹਾਉ
ਚਹੁਦਿਸਫੂਲਿਰਹੀਬਿਖਿਆਬਿਖੁਗੁਰਮੰਤ੍ਰੁਮੂਖਿਗਰੁੜਾਰੀ
ਹਾਥਦੇਇਰਾਖਿਓਕਰਿਅਪੁਨਾਜਿਉਜਲਕਮਲਾਅਲਿਪਾਰੀ॥੧॥
ਹਉਨਾਹੀਕਿਛੁਮੈਕਿਆਹੋਸਾਸਭਤੁਮਹੀਕਲਧਾਰੀ
ਨਾਨਕਭਾਗਿਪਰਿਓਹਰਿਪਾਛੈਰਾਖੁਸੰਤਸਦਕਾਰੀ॥੨॥੨॥੨੫॥
ਸਾਰਗਮਹਲਾ
ਅਬਮੋਹਿਸਰਬਉਪਾਵਬਿਰਕਾਤੇ
ਕਰਣਕਾਰਣਸਮਰਥਸੁਆਮੀਹਰਿਏਕਸੁਤੇਮੇਰੀਗਾਤੇ॥੧॥ਰਹਾਉ
ਦੇਖੇਨਾਨਾਰੂਪਬਹੁਰੰਗਾਅਨਨਾਹੀਤੁਮਭਾਂਤੇ
ਦੇਂਹਿਅਧਾਰੁਸਰਬਕਉਠਾਕੁਰਜੀਅਪ੍ਰਾਨਸੁਖਦਾਤੇ॥੧॥
ਭ੍ਰਮਤੌਭ੍ਰਮਤੌਹਾਰਿਜਉਪਰਿਓਤਉਗੁਰਮਿਲਿਚਰਨਪਰਾਤੇ
ਕਹੁਨਾਨਕਮੈਸਰਬਸੁਖੁਪਾਇਆਇਹਸੂਖਿਬਿਹਾਨੀਰਾਤੇ॥੨॥੩॥੨੬॥
ਸਾਰਗਮਹਲਾ
ਅਬਮੋਹਿਲਬਧਿਓਹੈਹਰਿਟੇਕਾ
ਗੁਰਦਇਆਲਭਏਸੁਖਦਾਈਅੰਧੁਲੈਮਾਣਿਕੁਦੇਖਾ॥੧॥ਰਹਾਉ
ਕਾਟੇਅਗਿਆਨਤਿਮਰਨਿਰਮਲੀਆਬੁਧਿਬਿਗਾਸਬਿਬੇਕਾ
ਜਿਉਜਲਤਰੰਗਫੇਨੁਜਲਹੋਈਹੈਸੇਵਕਠਾਕੁਰਭਏਏਕਾ॥੧॥
ਜਹਤੇਉਠਿਓਤਹਹੀਆਇਓਸਭਹੀਏਕੈਏਕਾ
ਨਾਨਕਦ੍ਰਿਸਟਿਆਇਓਸ੍ਰਬਠਾਈਪ੍ਰਾਣਪਤੀਹਰਿਸਮਕਾ॥੨॥੪॥੨੭॥
ਸਾਰਗਮਹਲਾ
ਮੇਰਾਮਨੁਏਕੈਹੀਪ੍ਰਿਅਮਾਂਗੈ
ਪੇਖਿਆਇਓਸਰਬਥਾਨਦੇਸਪ੍ਰਿਅਰੋਮਸਮਸਰਿਲਾਗੈ॥੧॥ਰਹਾਉ
ਮੈਨੀਰੇਅਨਿਕਭੋਜਨਬਹੁਬਿੰਜਨਤਿਨਸਿਉਦ੍ਰਿਸਟਿਕਰੈਰੁਚਾਂਗੈ
ਹਰਿਰਸੁਚਾਹੈਪ੍ਰਿਅਪ੍ਰਿਅਮੁਖਿਟੇਰੈਜਿਉਅਲਿਕਮਲਾਲੋਭਾਂਗੈ॥੧॥