ਗੁਣਨਿਧਾਨਮਨਮੋਹਨਲਾਲਨਸੁਖਦਾਈਸਰਬਾਂਗੈ॥
ਗੁਰਿਨਾਨਕਪ੍ਰਭਪਾਹਿਪਠਾਇਓਮਿਲਹੁਸਖਾਗਲਿਲਾਗੈ॥੨॥੫॥੨੮॥
ਸਾਰਗਮਹਲਾ੫॥
ਅਬਮੋਰੋਠਾਕੁਰਸਿਉਮਨੁਮਾਨਾਂ॥
ਸਾਧਕ੍ਰਿਪਾਲਦਇਆਲਭਏਹੈਇਹੁਛੇਦਿਓਦੁਸਟੁਬਿਗਾਨਾ॥੧॥ਰਹਾਉ॥
ਤੁਮਹੀਸੁੰਦਰਤੁਮਹਿਸਿਆਨੇਤੁਮਹੀਸੁਘਰਸੁਜਾਨਾ॥
ਸਗਲਜੋਗਅਰੁਗਿਆਨਧਿਆਨਇਕਨਿਮਖਨਕੀਮਤਿਜਾਨਾਂ॥੧॥
ਤੁਮਹੀਨਾਇਕਤੁਮੑਹਿਛਤ੍ਰਪਤਿਤੁਮਪੂਰਿਰਹੇਭਗਵਾਨਾ॥
ਪਾਵਉਦਾਨੁਸੰਤਸੇਵਾਹਰਿਨਾਨਕਸਦਕੁਰਬਾਨਾਂ॥੨॥੬॥੨੯॥
ਸਾਰਗਮਹਲਾ੫॥
ਮੇਰੈਮਨਿਚੀਤਿਆਏਪ੍ਰਿਅਰੰਗਾ॥
ਬਿਸਰਿਓਧੰਧੁਬੰਧੁਮਾਇਆਕੋਰਜਨਿਸਬਾਈਜੰਗਾ॥੧॥ਰਹਾਉ॥
ਹਰਿਸੇਵਉਹਰਿਰਿਦੈਬਸਾਵਉਹਰਿਪਾਇਆਸਤਸੰਗਾ॥
ਐਸੋਮਿਲਿਓਮਨੋਹਰੁਪ੍ਰੀਤਮੁਸੁਖਪਾਏਮੁਖਮੰਗਾ॥੧॥
ਪ੍ਰਿਉਅਪਨਾਗੁਰਿਬਸਿਕਰਿਦੀਨਾਭੋਗਉਭੋਗਨਿਸੰਗਾ॥
ਨਿਰਭਉਭਏਨਾਨਕਭਉਮਿਟਿਆਹਰਿਪਾਇਓਪਾਠੰਗਾ॥੨॥੭॥੩੦॥
ਸਾਰਗਮਹਲਾ੫॥
ਹਰਿਜੀਉਕੇਦਰਸਨਕਉਕੁਰਬਾਨੀ॥
ਬਚਨਨਾਦਮੇਰੇਸ੍ਰਵਨਹੁਪੂਰੇਦੇਹਾਪ੍ਰਿਅਅੰਕਿਸਮਾਨੀ॥੧॥ਰਹਾਉ॥
ਛੂਟਰਿਤੇਗੁਰਿਕੀਈਸੋੁਹਾਗਨਿਹਰਿਪਾਇਓਸੁਘੜਸੁਜਾਨੀ॥
ਜਿਹਘਰਮਹਿਬੈਸਨੁਨਹੀਪਾਵਤਸੋਥਾਨੁਮਿਲਿਓਬਾਸਾਨੀ॥੧॥
ਉਨੑਕੈਬਸਿਆਇਓਭਗਤਿਬਛਲੁਜਿਨਿਰਾਖੀਆਨਸੰਤਾਨੀ॥
ਕਹੁਨਾਨਕਹਰਿਸੰਗਿਮਨੁਮਾਨਿਆਸਭਚੂਕੀਕਾਣਿਲੋੁਕਾਨੀ॥੨॥੮॥੩੧॥
ਸਾਰਗਮਹਲਾ੫॥
ਅਬਮੇਰੋਪੰਚਾਤੇਸੰਗੁਤੂਟਾ॥
ਦਰਸਨੁਦੇਖਿਭਏਮਨਿਆਨਦਗੁਰਕਿਰਪਾਤੇਛੂਟਾ॥੧॥ਰਹਾਉ॥
ਬਿਖਮਥਾਨਬਹੁਤਬਹੁਧਰੀਆਅਨਿਕਰਾਖਸੂਰੂਟਾ॥
ਬਿਖਮਗਾਰ੍ਹਕਰੁਪਹੁਚੈਨਾਹੀਸੰਤਸਾਨਥਭਏਲੂਟਾ॥੧॥
ਬਹੁਤੁਖਜਾਨੇਮੇਰੈਪਾਲੈਪਰਿਆਅਮੋਲਲਾਲਆਖੂਟਾ॥
ਜਨਨਾਨਕਪ੍ਰਭਿਕਿਰਪਾਧਾਰੀਤਉਮਨਮਹਿਹਰਿਰਸੁਘੂਟਾ॥੨॥੯॥੩੨॥
ਸਾਰਗਮਹਲਾ੫॥
ਅਬਮੇਰੋਠਾਕੁਰਸਿਉਮਨੁਲੀਨਾ॥
ਪ੍ਰਾਨਦਾਨੁਗੁਰਿਪੂਰੈਦੀਆਉਰਝਾਇਓਜਿਉਜਲਮੀਨਾ॥੧॥ਰਹਾਉ॥
ਕਾਮਕ੍ਰੋਧਲੋਭਮਦਮਤਸਰਇਹਅਰਪਿਸਗਲਦਾਨੁਕੀਨਾ॥
ਮੰਤ੍ਰਦ੍ਰਿੜਾਇਹਰਿਅਉਖਧੁਗੁਰਿਦੀਓਤਉਮਿਲਿਓਸਗਲਪ੍ਰਬੀਨਾ॥੧॥
ਗ੍ਰਿਹੁਤੇਰਾਤੂਠਾਕੁਰੁਮੇਰਾਗੁਰਿਹਉਖੋਈਪ੍ਰਭੁਦੀਨਾ॥