GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 1211
0:00 0:00
ਅੰਗ 1211
0:00 0:00
Display Settings
ਕਹੁਨਾਨਕਮੈਸਹਜਘਰੁਪਾਇਆਹਰਿਭਗਤਿਭੰਡਾਰਖਜੀਨਾ॥੨॥੧੦॥੩੩॥
ਸਾਰਗਮਹਲਾ
ਮੋਹਨਸਭਿਜੀਅਤੇਰੇਤੂਤਾਰਹਿ
ਛੁਟਹਿਸੰਘਾਰਨਿਮਖਕਿਰਪਾਤੇਕੋਟਿਬ੍ਰਹਮੰਡਉਧਾਰਹਿ॥੧॥ਰਹਾਉ
ਕਰਹਿਅਰਦਾਸਿਬਹੁਤੁਬੇਨੰਤੀਨਿਮਖਨਿਮਖਸਾਮੑਾਰਹਿ
ਹੋਹੁਕ੍ਰਿਪਾਲਦੀਨਦੁਖਭੰਜਨਹਾਥਦੇਇਨਿਸਤਾਰਹਿ॥੧॥
ਕਿਆਭੂਪਤਿਬਪੁਰੇਕਹੀਅਹਿਕਹੁਕਿਸਨੋਮਾਰਹਿ
ਰਾਖੁਰਾਖੁਰਾਖੁਸੁਖਦਾਤੇਸਭੁਨਾਨਕਜਗਤੁਤੁਮੑਾਰਹਿ॥੨॥੧੧॥੩੪॥
ਸਾਰਗਮਹਲਾ
ਅਬਮੋਹਿਧਨੁਪਾਇਓਹਰਿਨਾਮਾ
ਭਏਅਚਿੰਤਤ੍ਰਿਸਨਸਭਬੁਝੀਹੈਇਹੁਲਿਖਿਓਲੇਖੁਮਥਾਮਾ॥੧॥ਰਹਾਉ
ਖੋਜਤਖੋਜਤਭਇਓਬੈਰਾਗੀਫਿਰਿਆਇਓਦੇਹਗਿਰਾਮਾ
ਗੁਰਿਕ੍ਰਿਪਾਲਿਸਉਦਾਇਹੁਜੋਰਿਓਹਥਿਚਰਿਓਲਾਲੁਅਗਾਮਾ॥੧॥
ਆਨਬਾਪਾਰਬਨਜਜੋਕਰੀਅਹਿਤੇਤੇਦੂਖਸਹਾਮਾ
ਗੋਬਿਦਭਜਨਕੇਨਿਰਭੈਵਾਪਾਰੀਹਰਿਰਾਸਿਨਾਨਕਰਾਮਨਾਮਾ॥੨॥੧੨॥੩੫॥
ਸਾਰਗਮਹਲਾ
ਮੇਰੈਮਨਿਮਿਸਟਲਗੇਪ੍ਰਿਅਬੋਲਾ
ਗੁਰਿਬਾਹਪਕਰਿਪ੍ਰਭਸੇਵਾਲਾਏਸਦਦਇਆਲੁਹਰਿਢੋਲਾ॥੧॥ਰਹਾਉ
ਪ੍ਰਭਤੂਠਾਕੁਰੁਸਰਬਪ੍ਰਤਿਪਾਲਕੁਮੋਹਿਕਲਤ੍ਰਸਹਿਤਸਭਿਗੋਲਾ
ਮਾਣੁਤਾਣੁਸਭੁਤੂਹੈਤੂਹੈਇਕੁਨਾਮੁਤੇਰਾਮੈਓਲੑਾ॥੧॥
ਜੇਤਖਤਿਬੈਸਾਲਹਿਤਉਦਾਸਤੁਮੑਾਰੇਘਾਸੁਬਢਾਵਹਿਕੇਤਕਬੋਲਾ
ਜਨਨਾਨਕਕੇਪ੍ਰਭਪੁਰਖਬਿਧਾਤੇਮੇਰੇਠਾਕੁਰਅਗਹਅਤੋਲਾ॥੨॥੧੩॥੩੬॥
ਸਾਰਗਮਹਲਾ
ਰਸਨਾਰਾਮਕਹਤਗੁਣਸੋਹੰ
ਏਕਨਿਮਖਓਪਾਇਸਮਾਵੈਦੇਖਿਚਰਿਤਮਨਮੋਹੰ॥੧॥ਰਹਾਉ
ਜਿਸੁਸੁਣਿਐਮਨਿਹੋਇਰਹਸੁਅਤਿਰਿਦੈਮਾਨਦੁਖਜੋਹੰ
ਸੁਖੁਪਾਇਓਦੁਖੁਦੂਰਿਪਰਾਇਓਬਣਿਆਈਪ੍ਰਭਤੋਹੰ॥੧॥
ਕਿਲਵਿਖਗਏਮਨਨਿਰਮਲਹੋਈਹੈਗੁਰਿਕਾਢੇਮਾਇਆਦ੍ਰੋਹੰ
ਕਹੁਨਾਨਕਮੈਸੋਪ੍ਰਭੁਪਾਇਆਕਰਣਕਾਰਣਸਮਰਥੋਹੰ॥੨॥੧੪॥੩੭॥
ਸਾਰਗਮਹਲਾ
ਨੈਨਹੁਦੇਖਿਓਚਲਤੁਤਮਾਸਾ
ਸਭਹੂਦੂਰਿਸਭਹੂਤੇਨੇਰੈਅਗਮਅਗਮਘਟਵਾਸਾ॥੧॥ਰਹਾਉ
ਅਭੂਲੁਭੂਲੈਲਿਖਿਓਚਲਾਵੈਮਤਾਕਰੈਪਚਾਸਾ
ਖਿਨਮਹਿਸਾਜਿਸਵਾਰਿਬਿਨਾਹੈਭਗਤਿਵਛਲਗੁਣਤਾਸਾ॥੧॥
ਅੰਧਕੂਪਮਹਿਦੀਪਕੁਬਲਿਓਗੁਰਿਰਿਦੈਕੀਓਪਰਗਾਸਾ