GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 1212
0:00 0:00
ਅੰਗ 1212
0:00 0:00
Display Settings
ਕਹੁਨਾਨਕਦਰਸੁਪੇਖਿਸੁਖੁਪਾਇਆਸਭਪੂਰਨਹੋਈਆਸਾ॥੨॥੧੫॥੩੮॥
ਸਾਰਗਮਹਲਾ
ਚਰਨਹਗੋਬਿੰਦਮਾਰਗੁਸੁਹਾਵਾ
ਆਨਮਾਰਗਜੇਤਾਕਿਛੁਧਾਈਐਤੇਤੋਹੀਦੁਖੁਹਾਵਾ॥੧॥ਰਹਾਉ
ਨੇਤ੍ਰਪੁਨੀਤਭਏਦਰਸੁਪੇਖੇਹਸਤਪੁਨੀਤਟਹਲਾਵਾ
ਰਿਦਾਪੁਨੀਤਰਿਦੈਹਰਿਬਸਿਓਮਸਤਪੁਨੀਤਸੰਤਧੂਰਾਵਾ॥੧॥
ਸਰਬਨਿਧਾਨਨਾਮਿਹਰਿਹਰਿਕੈਜਿਸੁਕਰਮਿਲਿਖਿਆਤਿਨਿਪਾਵਾ
ਜਨਨਾਨਕਕਉਗੁਰੁਪੂਰਾਭੇਟਿਓਸੁਖਿਸਹਜੇਅਨਦਬਿਹਾਵਾ॥੨॥੧੬॥੩੯॥
ਸਾਰਗਮਹਲਾ
ਧਿਆਇਓਅੰਤਿਬਾਰਨਾਮੁਸਖਾ
ਜਹਮਾਤਪਿਤਾਸੁਤਭਾਈਪਹੁਚੈਤਹਾਤਹਾਤੂਰਖਾ॥੧॥ਰਹਾਉ
ਅੰਧਕੂਪਗ੍ਰਿਹਮਹਿਤਿਨਿਸਿਮਰਿਓਜਿਸੁਮਸਤਕਿਲੇਖੁਲਿਖਾ
ਖੂਲੑੇਬੰਧਨਮੁਕਤਿਗੁਰਿਕੀਨੀਸਭਤੂਹੈਤੁਹੀਦਿਖਾ॥੧॥
ਅੰਮ੍ਰਿਤਨਾਮੁਪੀਆਮਨੁਤ੍ਰਿਪਤਿਆਆਘਾਏਰਸਨਚਖਾ
ਕਹੁਨਾਨਕਸੁਖਸਹਜੁਮੈਪਾਇਆਗੁਰਿਲਾਹੀਸਗਲਤਿਖਾ॥੨॥੧੭॥੪੦॥
ਸਾਰਗਮਹਲਾ
ਗੁਰਮਿਲਿਐਸੇਪ੍ਰਭੂਧਿਆਇਆ
ਭਇਓਕ੍ਰਿਪਾਲੁਦਇਆਲੁਦੁਖਭੰਜਨੁਲਗੈਤਾਤੀਬਾਇਆ॥੧॥ਰਹਾਉ
ਜੇਤੇਸਾਸਸਾਸਹਮਲੇਤੇਤੇਤੇਹੀਗੁਣਗਾਇਆ
ਨਿਮਖਬਿਛੁਰੈਘਰੀਬਿਸਰੈਸਦਸੰਗੇਜਤਜਾਇਆ॥੧॥
ਹਉਬਲਿਬਲਿਬਲਿਬਲਿਚਰਨਕਮਲਕਉਬਲਿਬਲਿਗੁਰਦਰਸਾਇਆ
ਕਹੁਨਾਨਕਕਾਹੂਪਰਵਾਹਾਜਉਸੁਖਸਾਗਰੁਮੈਪਾਇਆ॥੨॥੧੮॥੪੧॥
ਸਾਰਗਮਹਲਾ
ਮੇਰੈਮਨਿਸਬਦੁਲਗੋਗੁਰਮੀਠਾ
ਖੁਲਿੑਓਕਰਮੁਭਇਓਪਰਗਾਸਾਘਟਿਘਟਿਹਰਿਹਰਿਡੀਠਾ॥੧॥ਰਹਾਉ
ਪਾਰਬ੍ਰਹਮਆਜੋਨੀਸੰਭਉਸਰਬਥਾਨਘਟਬੀਠਾ
ਭਇਓਪਰਾਪਤਿਅੰਮ੍ਰਿਤਨਾਮਾਬਲਿਬਲਿਪ੍ਰਭਚਰਣੀਠਾ॥੧॥
ਸਤਿਸੰਗਤਿਕੀਰੇਣੁਮੁਖਿਲਾਗੀਕੀਏਸਗਲਤੀਰਥਮਜਨੀਠਾ
ਕਹੁਨਾਨਕਰੰਗਿਚਲੂਲਭਏਹੈਹਰਿਰੰਗੁਲਹੈਮਜੀਠਾ॥੨॥੧੯॥੪੨॥
ਸਾਰਗਮਹਲਾ
ਹਰਿਹਰਿਨਾਮੁਦੀਓਗੁਰਿਸਾਥੇ
ਨਿਮਖਬਚਨੁਪ੍ਰਭਹੀਅਰੈਬਸਿਓਸਗਲਭੂਖਮੇਰੀਲਾਥੇ॥੧॥ਰਹਾਉ
ਕ੍ਰਿਪਾਨਿਧਾਨਗੁਣਨਾਇਕਠਾਕੁਰਸੁਖਸਮੂਹਸਭਨਾਥੇ
ਏਕਆਸਮੋਹਿਤੇਰੀਸੁਆਮੀਅਉਰਦੁਤੀਆਆਸਬਿਰਾਥੇ॥੧॥
ਨੈਣਤ੍ਰਿਪਤਾਸੇਦੇਖਿਦਰਸਾਵਾਗੁਰਿਕਰਧਾਰੇਮੇਰੈਮਾਥੇ