ਕਹੁਨਾਨਕਮਿਲਿਸੰਤਸੰਗਤਿਤੇਮਗਨਭਏਲਿਵਲਾਈ॥੨॥੨੫॥੪੮॥
ਸਾਰਗਮਹਲਾ੫॥
ਅਪਨਾਮੀਤੁਸੁਆਮੀਗਾਈਐ॥
ਆਸਨਅਵਰਕਾਹੂਕੀਕੀਜੈਸੁਖਦਾਤਾਪ੍ਰਭੁਧਿਆਈਐ॥੧॥ਰਹਾਉ॥
ਸੂਖਮੰਗਲਕਲਿਆਣਜਿਸਹਿਘਰਿਤਿਸਹੀਸਰਣੀਪਾਈਐ॥
ਤਿਸਹਿਤਿਆਗਿਮਾਨੁਖੁਜੇਸੇਵਹੁਤਉਲਾਜਲੋਨੁਹੋਇਜਾਈਐ॥੧॥
ਏਕਓਟਪਕਰੀਠਾਕੁਰਕੀਗੁਰਮਿਲਿਮਤਿਬੁਧਿਪਾਈਐ॥
ਗੁਣਨਿਧਾਨਨਾਨਕਪ੍ਰਭੁਮਿਲਿਆਸਗਲਚੁਕੀਮੁਹਤਾਈਐ॥੨॥੨੬॥੪੯॥
ਸਾਰਗਮਹਲਾ੫॥
ਓਟਸਤਾਣੀਪ੍ਰਭਜੀਉਮੇਰੈ॥
ਦ੍ਰਿਸਟਿਨਲਿਆਵਉਅਵਰਕਾਹੂਕਉਮਾਣਿਮਹਤਿਪ੍ਰਭਤੇਰੈ॥੧॥ਰਹਾਉ॥
ਅੰਗੀਕਾਰੁਕੀਓਪ੍ਰਭਿਅਪੁਨੈਕਾਢਿਲੀਆਬਿਖੁਘੇਰੈ॥
ਅੰਮ੍ਰਿਤਨਾਮੁਅਉਖਧੁਮੁਖਿਦੀਨੋਜਾਇਪਇਆਗੁਰਪੈਰੈ॥੧॥
ਕਵਨਉਪਮਾਕਹਉਏਕਮੁਖਨਿਰਗੁਣਕੇਦਾਤੇਰੈ॥
ਕਾਟਿਸਿਲਕਜਉਅਪੁਨਾਕੀਨੋਨਾਨਕਸੂਖਘਨੇਰੈ॥੨॥੨੭॥੫੦॥
ਸਾਰਗਮਹਲਾ੫॥
ਪ੍ਰਭਸਿਮਰਤਦੂਖਬਿਨਾਸੀ॥
ਭਇਓਕ੍ਰਿਪਾਲੁਜੀਅਸੁਖਦਾਤਾਹੋਈਸਗਲਖਲਾਸੀ॥੧॥ਰਹਾਉ॥
ਅਵਰੁਨਕੋਊਸੂਝੈਪ੍ਰਭਬਿਨੁਕਹੁਕੋਕਿਸੁਪਹਿਜਾਸੀ॥
ਜਿਉਜਾਣਹੁਤਿਉਰਾਖਹੁਠਾਕੁਰਸਭੁਕਿਛੁਤੁਮਹੀਪਾਸੀ॥੧॥
ਹਾਥਦੇਇਰਾਖੇਪ੍ਰਭਿਅਪੁਨੇਸਦਜੀਵਨਅਬਿਨਾਸੀ॥
ਕਹੁਨਾਨਕਮਨਿਅਨਦੁਭਇਆਹੈਕਾਟੀਜਮਕੀਫਾਸੀ॥੨॥੨੮॥੫੧॥
ਸਾਰਗਮਹਲਾ੫॥
ਮੇਰੋਮਨੁਜਤਕਤਤੁਝਹਿਸਮੑਾਰੈ॥
ਹਮਬਾਰਿਕਦੀਨਪਿਤਾਪ੍ਰਭਮੇਰੇਜਿਉਜਾਨਹਿਤਿਉਪਾਰੈ॥੧॥ਰਹਾਉ॥
ਜਬਭੁਖੌਤਬਭੋਜਨੁਮਾਂਗੈਅਘਾਏਸੂਖਸਘਾਰੈ॥
ਤਬਅਰੋਗਜਬਤੁਮਸੰਗਿਬਸਤੌਛੁਟਕਤਹੋਇਰਵਾਰੈ॥੧॥
ਕਵਨਬਸੇਰੋਦਾਸਦਾਸਨਕੋਥਾਪਿਉਥਾਪਨਹਾਰੈ॥
ਨਾਮੁਨਬਿਸਰੈਤਬਜੀਵਨੁਪਾਈਐਬਿਨਤੀਨਾਨਕਇਹਸਾਰੈ॥੨॥੨੯॥੫੨॥
ਸਾਰਗਮਹਲਾ੫॥
ਮਨਤੇਭੈਭਉਦੂਰਿਪਰਾਇਓ॥
ਲਾਲਦਇਆਲਗੁਲਾਲਲਾਡਿਲੇਸਹਜਿਸਹਜਿਗੁਨਗਾਇਓ॥੧॥ਰਹਾਉ॥
ਗੁਰਬਚਨਾਤਿਕਮਾਤਕ੍ਰਿਪਾਤੇਬਹੁਰਿਨਕਤਹੂਧਾਇਓ॥
ਰਹਤਉਪਾਧਿਸਮਾਧਿਸੁਖਆਸਨਭਗਤਿਵਛਲੁਗ੍ਰਿਹਿਪਾਇਓ॥੧॥
ਨਾਦਬਿਨੋਦਕੋਡਆਨੰਦਾਸਹਜੇਸਹਜਿਸਮਾਇਓ॥
ਕਰਨਾਆਪਿਕਰਾਵਨਆਪੇਕਹੁਨਾਨਕਆਪਿਆਪਾਇਓ॥੨॥੩੦॥੫੩॥