GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 1217
0:00 0:00
ਅੰਗ 1217
0:00 0:00
Display Settings
ਜਿਨਸੰਤਨਜਾਨਿਆਤੂਠਾਕੁਰਤੇਆਏਪਰਵਾਨ
ਜਨਕਾਸੰਗੁਪਾਈਐਵਡਭਾਗੀਨਾਨਕਸੰਤਨਕੈਕੁਰਬਾਨ॥੨॥੪੧॥੬੪॥
ਸਾਰਗਮਹਲਾ
ਕਰਹੁਗਤਿਦਇਆਲਸੰਤਹੁਮੋਰੀ
ਤੁਮਸਮਰਥਕਾਰਨਕਰਨਾਤੂਟੀਤੁਮਹੀਜੋਰੀ॥੧॥ਰਹਾਉ
ਜਨਮਜਨਮਕੇਬਿਖਈਤੁਮਤਾਰੇਸੁਮਤਿਸੰਗਿਤੁਮਾਰੈਪਾਈ
ਅਨਿਕਜੋਨਿਭ੍ਰਮਤੇਪ੍ਰਭਬਿਸਰਤਸਾਸਿਸਾਸਿਹਰਿਗਾਈ॥੧॥
ਜੋਜੋਸੰਗਿਮਿਲੇਸਾਧੂਕੈਤੇਤੇਪਤਿਤਪੁਨੀਤਾ
ਕਹੁਨਾਨਕਜਾਕੇਵਡਭਾਗਾਤਿਨਿਜਨਮੁਪਦਾਰਥੁਜੀਤਾ॥੨॥੪੨॥੬੫॥
ਸਾਰਗਮਹਲਾ
ਠਾਕੁਰਬਿਨਤੀਕਰਨਜਨੁਆਇਓ
ਸਰਬਸੂਖਆਨੰਦਸਹਜਰਸਸੁਨਤਤੁਹਾਰੋਨਾਇਓ॥੧॥ਰਹਾਉ
ਕ੍ਰਿਪਾਨਿਧਾਨਸੂਖਕੇਸਾਗਰਜਸੁਸਭਮਹਿਜਾਕੋਛਾਇਓ
ਸੰਤਸੰਗਿਰੰਗਤੁਮਕੀਏਅਪਨਾਆਪੁਦ੍ਰਿਸਟਾਇਓ॥੧॥
ਨੈਨਹੁਸੰਗਿਸੰਤਨਕੀਸੇਵਾਚਰਨਝਾਰੀਕੇਸਾਇਓ
ਆਠਪਹਰਦਰਸਨੁਸੰਤਨਕਾਸੁਖੁਨਾਨਕਇਹੁਪਾਇਓ॥੨॥੪੩॥੬੬॥
ਸਾਰਗਮਹਲਾ
ਜਾਕੀਰਾਮਨਾਮਲਿਵਲਾਗੀ
ਸਜਨੁਸੁਰਿਦਾਸੁਹੇਲਾਸਹਜੇਸੋਕਹੀਐਬਡਭਾਗੀ॥੧॥ਰਹਾਉ
ਰਹਿਤਬਿਕਾਰਅਲਪਮਾਇਆਤੇਅਹੰਬੁਧਿਬਿਖੁਤਿਆਗੀ
ਦਰਸਪਿਆਸਆਸਏਕਹਿਕੀਟੇਕਹੀਐਂਪ੍ਰਿਅਪਾਗੀ॥੧॥
ਅਚਿੰਤਸੋਇਜਾਗਨੁਉਠਿਬੈਸਨੁਅਚਿੰਤਹਸਤਬੈਰਾਗੀ
ਕਹੁਨਾਨਕਜਿਨਿਜਗਤੁਠਗਾਨਾਸੁਮਾਇਆਹਰਿਜਨਠਾਗੀ॥੨॥੪੪॥੬੭॥
ਸਾਰਗਮਹਲਾ
ਅਬਜਨਊਪਰਿਕੋਪੁਕਾਰੈ
ਪੂਕਾਰਨਕਉਜੋਉਦਮੁਕਰਤਾਗੁਰੁਪਰਮੇਸਰੁਤਾਕਉਮਾਰੈ॥੧॥ਰਹਾਉ
ਨਿਰਵੈਰੈਸੰਗਿਵੈਰੁਰਚਾਵੈਹਰਿਦਰਗਹਓਹੁਹਾਰੈ
ਆਦਿਜੁਗਾਦਿਪ੍ਰਭਕੀਵਡਿਆਈਜਨਕੀਪੈਜਸਵਾਰੈ॥੧॥
ਨਿਰਭਉਭਏਸਗਲਭਉਮਿਟਿਆਚਰਨਕਮਲਆਧਾਰੈ
ਗੁਰਕੈਬਚਨਿਜਪਿਓਨਾਉਨਾਨਕਪ੍ਰਗਟੁਭਇਓਸੰਸਾਰੈ॥੨॥੪੫॥੬੮॥
ਸਾਰਗਮਹਲਾ
ਹਰਿਜਨਛੋਡਿਆਸਗਲਾਆਪੁ
ਜਿਉਜਾਨਹੁਤਿਉਰਖਹੁਗੁਸਾਈਪੇਖਿਜੀਵਾਂਪਰਤਾਪੁ॥੧॥ਰਹਾਉ
ਗੁਰਉਪਦੇਸਿਸਾਧਕੀਸੰਗਤਿਬਿਨਸਿਓਸਗਲਸੰਤਾਪੁ
ਮਿਤ੍ਰਸਤ੍ਰਪੇਖਿਸਮਤੁਬੀਚਾਰਿਓਸਗਲਸੰਭਾਖਨਜਾਪੁ॥੧॥
ਤਪਤਿਬੁਝੀਸੀਤਲਆਘਾਨੇਸੁਨਿਅਨਹਦਬਿਸਮਭਏਬਿਸਮਾਦ
ਅਨਦੁਭਇਆਨਾਨਕਮਨਿਸਾਚਾਪੂਰਨਪੂਰੇਨਾਦ॥੨॥੪੬॥੬੯॥