ਸਾਰਗਮਹਲਾ੫॥
ਹਰਿਕੇਨਾਮਕੀਗਤਿਠਾਂਢੀ॥
ਬੇਦਪੁਰਾਨਸਿਮ੍ਰਿਤਿਸਾਧੂਜਨਖੋਜਤਖੋਜਤਕਾਢੀ॥੧॥ਰਹਾਉ॥
ਸਿਵਬਿਰੰਚਅਰੁਇੰਦ੍ਰਲੋਕਤਾਮਹਿਜਲਤੌਫਿਰਿਆ॥
ਸਿਮਰਿਸਿਮਰਿਸੁਆਮੀਭਏਸੀਤਲਦੂਖੁਦਰਦੁਭ੍ਰਮੁਹਿਰਿਆ॥੧॥
ਜੋਜੋਤਰਿਓਪੁਰਾਤਨੁਨਵਤਨੁਭਗਤਿਭਾਇਹਰਿਦੇਵਾ॥
ਨਾਨਕਕੀਬੇਨੰਤੀਪ੍ਰਭਜੀਉਮਿਲੈਸੰਤਜਨਸੇਵਾ॥੨॥੫੨॥੭੫॥
ਸਾਰਗਮਹਲਾ੫॥
ਜਿਹਵੇਅੰਮ੍ਰਿਤਗੁਣਹਰਿਗਾਉ॥
ਹਰਿਹਰਿਬੋਲਿਕਥਾਸੁਨਿਹਰਿਕੀਉਚਰਹੁਪ੍ਰਭਕੋਨਾਉ॥੧॥ਰਹਾਉ॥
ਰਾਮਨਾਮੁਰਤਨਧਨੁਸੰਚਹੁਮਨਿਤਨਿਲਾਵਹੁਭਾਉ॥
ਆਨਬਿਭੂਤਮਿਥਿਆਕਰਿਮਾਨਹੁਸਾਚਾਇਹੈਸੁਆਉ॥੧॥
ਜੀਅਪ੍ਰਾਨਮੁਕਤਿਕੋਦਾਤਾਏਕਸਸਿਉਲਿਵਲਾਉ॥
ਕਹੁਨਾਨਕਤਾਕੀਸਰਣਾਈਦੇਤਸਗਲਅਪਿਆਉ॥੨॥੫੩॥੭੬॥
ਸਾਰਗਮਹਲਾ੫॥
ਹੋਤੀਨਹੀਕਵਨਕਛੁਕਰਣੀ॥
ਇਹੈਓਟਪਾਈਮਿਲਿਸੰਤਹਗੋਪਾਲਏਕਕੀਸਰਣੀ॥੧॥ਰਹਾਉ॥
ਪੰਚਦੋਖਛਿਦ੍ਰਇਆਤਨਮਹਿਬਿਖੈਬਿਆਧਿਕੀਕਰਣੀ॥
ਆਸਅਪਾਰਦਿਨਸਗਣਿਰਾਖੇਗ੍ਰਸਤਜਾਤਬਲੁਜਰਣੀ॥੧॥
ਅਨਾਥਹਨਾਥਦਇਆਲਸੁਖਸਾਗਰਸਰਬਦੋਖਭੈਹਰਣੀ॥
ਮਨਿਬਾਂਛਤਚਿਤਵਤਨਾਨਕਦਾਸਪੇਖਿਜੀਵਾਪ੍ਰਭਚਰਣੀ॥੨॥੫੪॥੭੭॥
ਸਾਰਗਮਹਲਾ੫॥
ਫੀਕੇਹਰਿਕੇਨਾਮਬਿਨੁਸਾਦ॥
ਅੰਮ੍ਰਿਤਰਸੁਕੀਰਤਨੁਹਰਿਗਾਈਐਅਹਿਨਿਸਿਪੂਰਨਨਾਦ॥੧॥ਰਹਾਉ॥
ਸਿਮਰਤਸਾਂਤਿਮਹਾਸੁਖੁਪਾਈਐਮਿਟਿਜਾਹਿਸਗਲਬਿਖਾਦ॥
ਹਰਿਹਰਿਲਾਭੁਸਾਧਸੰਗਿਪਾਈਐਘਰਿਲੈਆਵਹੁਲਾਦਿ॥੧॥
ਸਭਤੇਊਚਊਚਤੇਊਚੋਅੰਤੁਨਹੀਮਰਜਾਦ॥
ਬਰਨਿਨਸਾਕਉਨਾਨਕਮਹਿਮਾਪੇਖਿਰਹੇਬਿਸਮਾਦ॥੨॥੫੫॥੭੮॥
ਸਾਰਗਮਹਲਾ੫॥
ਆਇਓਸੁਨਨਪੜਨਕਉਬਾਣੀ॥
ਨਾਮੁਵਿਸਾਰਿਲਗਹਿਅਨਲਾਲਚਿਬਿਰਥਾਜਨਮੁਪਰਾਣੀ॥੧॥ਰਹਾਉ॥
ਸਮਝੁਅਚੇਤਚੇਤਿਮਨਮੇਰੇਕਥੀਸੰਤਨਅਕਥਕਹਾਣੀ॥
ਲਾਭੁਲੈਹੁਹਰਿਰਿਦੈਅਰਾਧਹੁਛੁਟਕੈਆਵਣਜਾਣੀ॥੧॥
ਉਦਮੁਸਕਤਿਸਿਆਣਪਤੁਮੑਰੀਦੇਹਿਤਨਾਮੁਵਖਾਣੀ॥
ਸੇਈਭਗਤਭਗਤਿਸੇਲਾਗੇਨਾਨਕਜੋਪ੍ਰਭਭਾਣੀ॥੨॥੫੬॥੭੯॥
ਸਾਰਗਮਹਲਾ੫॥
ਧਨਵੰਤਨਾਮਕੇਵਣਜਾਰੇ॥
ਸਾਂਝੀਕਰਹੁਨਾਮਧਨੁਖਾਟਹੁਗੁਰਕਾਸਬਦੁਵੀਚਾਰੇ॥੧॥ਰਹਾਉ॥