GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 122
0:00 0:00
ਅੰਗ 122
0:00 0:00
Display Settings
ਮਾਇਆਮੋਹੁਇਸੁਮਨਹਿਨਚਾਏਅੰਤਰਿਕਪਟੁਦੁਖੁਪਾਵਣਿਆ॥੪॥
ਗੁਰਮੁਖਿਭਗਤਿਜਾਆਪਿਕਰਾਏ
ਤਨੁਮਨੁਰਾਤਾਸਹਜਿਸੁਭਾਏ
ਬਾਣੀਵਜੈਸਬਦਿਵਜਾਏਗੁਰਮੁਖਿਭਗਤਿਥਾਇਪਾਵਣਿਆ॥੫॥
ਬਹੁਤਾਲਪੂਰੇਵਾਜੇਵਜਾਏ
ਨਾਕੋਸੁਣੇਮੰਨਿਵਸਾਏ
ਮਾਇਆਕਾਰਣਿਪਿੜਬੰਧਿਨਾਚੈਦੂਜੈਭਾਇਦੁਖੁਪਾਵਣਿਆ॥੬॥
ਜਿਸੁਅੰਤਰਿਪ੍ਰੀਤਿਲਗੈਸੋਮੁਕਤਾ
ਇੰਦ੍ਰੀਵਸਿਸਚਸੰਜਮਿਜੁਗਤਾ
ਗੁਰਕੈਸਬਦਿਸਦਾਹਰਿਧਿਆਏਏਹਾਭਗਤਿਹਰਿਭਾਵਣਿਆ॥੭॥
ਗੁਰਮੁਖਿਭਗਤਿਜੁਗਚਾਰੇਹੋਈ
ਹੋਰਤੁਭਗਤਿਪਾਏਕੋਈ
ਨਾਨਕਨਾਮੁਗੁਰਭਗਤੀਪਾਈਐਗੁਰਚਰਣੀਚਿਤੁਲਾਵਣਿਆ॥੮॥੨੦॥੨੧॥
ਮਾਝਮਹਲਾ
ਸਚਾਸੇਵੀਸਚੁਸਾਲਾਹੀ
ਸਚੈਨਾਇਦੁਖੁਕਬਹੀਨਾਹੀ
ਸੁਖਦਾਤਾਸੇਵਨਿਸੁਖੁਪਾਇਨਿਗੁਰਮਤਿਮੰਨਿਵਸਾਵਣਿਆ॥੧॥
ਹਉਵਾਰੀਜੀਉਵਾਰੀਸੁਖਸਹਜਿਸਮਾਧਿਲਗਾਵਣਿਆ
ਜੋਹਰਿਸੇਵਹਿਸੇਸਦਾਸੋਹਹਿਸੋਭਾਸੁਰਤਿਸੁਹਾਵਣਿਆ॥੧॥ਰਹਾਉ
ਸਭੁਕੋਤੇਰਾਭਗਤੁਕਹਾਏ
ਸੇਈਭਗਤਤੇਰੈਮਨਿਭਾਏ
ਸਚੁਬਾਣੀਤੁਧੈਸਾਲਾਹਨਿਰੰਗਿਰਾਤੇਭਗਤਿਕਰਾਵਣਿਆ॥੨॥
ਸਭੁਕੋਸਚੇਹਰਿਜੀਉਤੇਰਾ
ਗੁਰਮੁਖਿਮਿਲੈਤਾਚੂਕੈਫੇਰਾ
ਜਾਤੁਧੁਭਾਵੈਤਾਨਾਇਰਚਾਵਹਿਤੂੰਆਪੇਨਾਉਜਪਾਵਣਿਆ॥੩॥
ਗੁਰਮਤੀਹਰਿਮੰਨਿਵਸਾਇਆ
ਹਰਖੁਸੋਗੁਸਭੁਮੋਹੁਗਵਾਇਆ
ਇਕਸੁਸਿਉਲਿਵਲਾਗੀਸਦਹੀਹਰਿਨਾਮੁਮੰਨਿਵਸਾਵਣਿਆ॥੪॥
ਭਗਤਰੰਗਿਰਾਤੇਸਦਾਤੇਰੈਚਾਏ
ਨਉਨਿਧਿਨਾਮੁਵਸਿਆਮਨਿਆਏ
ਪੂਰੈਭਾਗਿਸਤਿਗੁਰੁਪਾਇਆਸਬਦੇਮੇਲਿਮਿਲਾਵਣਿਆ॥੫॥
ਤੂੰਦਇਆਲੁਸਦਾਸੁਖਦਾਤਾ
ਤੂੰਆਪੇਮੇਲਿਹਿਗੁਰਮੁਖਿਜਾਤਾ
ਤੂੰਆਪੇਦੇਵਹਿਨਾਮੁਵਡਾਈਨਾਮਿਰਤੇਸੁਖੁਪਾਵਣਿਆ॥੬॥
ਸਦਾਸਦਾਸਾਚੇਤੁਧੁਸਾਲਾਹੀ
ਗੁਰਮੁਖਿਜਾਤਾਦੂਜਾਕੋਨਾਹੀ
ਏਕਸੁਸਿਉਮਨੁਰਹਿਆਸਮਾਏਮਨਿਮੰਨਿਐਮਨਹਿਮਿਲਾਵਣਿਆ॥੭॥
ਗੁਰਮੁਖਿਹੋਵੈਸੋਸਾਲਾਹੇ
ਸਾਚੇਠਾਕੁਰਵੇਪਰਵਾਹੇ
ਨਾਨਕਨਾਮੁਵਸੈਮਨਅੰਤਰਿਗੁਰਸਬਦੀਹਰਿਮੇਲਾਵਣਿਆ॥੮॥੨੧॥੨੨॥
ਮਾਝਮਹਲਾ
ਤੇਰੇਭਗਤਸੋਹਹਿਸਾਚੈਦਰਬਾਰੇ
ਗੁਰਕੈਸਬਦਿਨਾਮਿਸਵਾਰੇ
ਸਦਾਅਨੰਦਿਰਹਹਿਦਿਨੁਰਾਤੀਗੁਣਕਹਿਗੁਣੀਸਮਾਵਣਿਆ॥੧॥