GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 1222
0:00 0:00
ਅੰਗ 1222
0:00 0:00
Display Settings
ਸਾਰਗਮਹਲਾ
ਹਰਿਹਰਿਸੰਤਜਨਾਕੀਜੀਵਨਿ
ਬਿਖੈਰਸਭੋਗਅੰਮ੍ਰਿਤਸੁਖਸਾਗਰਰਾਮਨਾਮਰਸੁਪੀਵਨਿ॥੧॥ਰਹਾਉ
ਸੰਚਨਿਰਾਮਨਾਮਧਨੁਰਤਨਾਮਨਤਨਭੀਤਰਿਸੀਵਨਿ
ਹਰਿਰੰਗਰਾਂਗਭਏਮਨਲਾਲਾਰਾਮਨਾਮਰਸਖੀਵਨਿ॥੧॥
ਜਿਉਮੀਨਾਜਲਸਿਉਉਰਝਾਨੋਰਾਮਨਾਮਸੰਗਿਲੀਵਨਿ
ਨਾਨਕਸੰਤਚਾਤ੍ਰਿਕਕੀਨਿਆਈਹਰਿਬੂੰਦਪਾਨਸੁਖਥੀਵਨਿ॥੨॥੬੮॥੯੧॥
ਸਾਰਗਮਹਲਾ
ਹਰਿਕੇਨਾਮਹੀਨਬੇਤਾਲ
ਜੇਤਾਕਰਨਕਰਾਵਨਤੇਤਾਸਭਿਬੰਧਨਜੰਜਾਲ॥੧॥ਰਹਾਉ
ਬਿਨੁਪ੍ਰਭਸੇਵਕਰਤਅਨਸੇਵਾਬਿਰਥਾਕਾਟੈਕਾਲ
ਜਬਜਮੁਆਇਸੰਘਾਰੈਪ੍ਰਾਨੀਤਬਤੁਮਰੋਕਉਨੁਹਵਾਲ॥੧॥
ਰਾਖਿਲੇਹੁਦਾਸਅਪੁਨੇਕਉਸਦਾਸਦਾਕਿਰਪਾਲ
ਸੁਖਨਿਧਾਨਨਾਨਕਪ੍ਰਭੁਮੇਰਾਸਾਧਸੰਗਿਧਨਮਾਲ॥੨॥੬੯॥੯੨॥
ਸਾਰਗਮਹਲਾ
ਮਨਿਤਨਿਰਾਮਕੋਬਿਉਹਾਰੁ
ਪ੍ਰੇਮਭਗਤਿਗੁਨਗਾਵਨਗੀਧੇਪੋਹਤਨਹਸੰਸਾਰੁ॥੧॥ਰਹਾਉ
ਸ੍ਰਵਣੀਕੀਰਤਨੁਸਿਮਰਨੁਸੁਆਮੀਇਹੁਸਾਧਕੋਆਚਾਰੁ
ਚਰਨਕਮਲਅਸਥਿਤਿਰਿਦਅੰਤਰਿਪੂਜਾਪ੍ਰਾਨਕੋਆਧਾਰੁ॥੧॥
ਪ੍ਰਭਦੀਨਦਇਆਲਸੁਨਹੁਬੇਨੰਤੀਕਿਰਪਾਅਪਨੀਧਾਰੁ
ਨਾਮੁਨਿਧਾਨੁਉਚਰਉਨਿਤਰਸਨਾਨਾਨਕਸਦਬਲਿਹਾਰੁ॥੨॥੭੦॥੯੩॥
ਸਾਰਗਮਹਲਾ
ਹਰਿਕੇਨਾਮਹੀਨਮਤਿਥੋਰੀ
ਸਿਮਰਤਨਾਹਿਸਿਰੀਧਰਠਾਕੁਰਮਿਲਤਅੰਧਦੁਖਘੋਰੀ॥੧॥ਰਹਾਉ
ਹਰਿਕੇਨਾਮਸਿਉਪ੍ਰੀਤਿਲਾਗੀਅਨਿਕਭੇਖਬਹੁਜੋਰੀ
ਤੂਟਤਬਾਰਲਾਗੈਤਾਕਉਜਿਉਗਾਗਰਿਜਲਫੋਰੀ॥੧॥
ਕਰਿਕਿਰਪਾਭਗਤਿਰਸੁਦੀਜੈਮਨੁਖਚਿਤਪ੍ਰੇਮਰਸਖੋਰੀ
ਨਾਨਕਦਾਸਤੇਰੀਸਰਣਾਈਪ੍ਰਭਬਿਨੁਆਨਹੋਰੀ॥੨॥੭੧॥੯੪॥
ਸਾਰਗਮਹਲਾ
ਚਿਤਵਉਵਾਅਉਸਰਮਨਮਾਹਿ
ਹੋਇਇਕਤ੍ਰਮਿਲਹੁਸੰਤਸਾਜਨਗੁਣਗੋਬਿੰਦਨਿਤਗਾਹਿ॥੧॥ਰਹਾਉ
ਬਿਨੁਹਰਿਭਜਨਜੇਤੇਕਾਮਕਰੀਅਹਿਤੇਤੇਬਿਰਥੇਜਾਂਹਿ
ਪੂਰਨਪਰਮਾਨੰਦਮਨਿਮੀਠੋਤਿਸੁਬਿਨੁਦੂਸਰਨਾਹਿ॥੧॥
ਜਪਤਪਸੰਜਮਕਰਮਸੁਖਸਾਧਨਤੁਲਿਕਛੂਐਲਾਹਿ
ਚਰਨਕਮਲਨਾਨਕਮਨੁਬੇਧਿਓਚਰਨਹਸੰਗਿਸਮਾਹਿ॥੨॥੭੨॥੯੫॥
ਸਾਰਗਮਹਲਾ
ਮੇਰਾਪ੍ਰਭੁਸੰਗੇਅੰਤਰਜਾਮੀ
ਆਗੈਕੁਸਲਪਾਛੈਖੇਮਸੂਖਾਸਿਮਰਤਨਾਮੁਸੁਆਮੀ॥੧॥ਰਹਾਉ