GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 1223
0:00 0:00
ਅੰਗ 1223
0:00 0:00
Display Settings
ਸਾਜਨਮੀਤਸਖਾਹਰਿਮੇਰੈਗੁਨਗੋੁਪਾਲਹਰਿਰਾਇਆ
ਬਿਸਰਿਜਾਈਨਿਮਖਹਿਰਦੈਤੇਪੂਰੈਗੁਰੂਮਿਲਾਇਆ॥੧॥
ਕਰਿਕਿਰਪਾਰਾਖੇਦਾਸਅਪਨੇਜੀਅਜੰਤਵਸਿਜਾਕੈ
ਏਕਾਲਿਵਪੂਰਨਪਰਮੇਸੁਰਭਉਨਹੀਨਾਨਕਤਾਕੈ॥੨॥੭੩॥੯੬॥
ਸਾਰਗਮਹਲਾ
ਜਾਕੈਰਾਮਕੋਬਲੁਹੋਇ
ਸਗਲਮਨੋਰਥਪੂਰਨਤਾਹੂਕੇਦੂਖੁਬਿਆਪੈਕੋਇ॥੧॥ਰਹਾਉ
ਜੋਜਨੁਭਗਤੁਦਾਸੁਨਿਜੁਪ੍ਰਭਕਾਸੁਣਿਜੀਵਾਂਤਿਸੁਸੋਇ
ਉਦਮੁਕਰਉਦਰਸਨੁਪੇਖਨਕੌਕਰਮਿਪਰਾਪਤਿਹੋਇ॥੧॥
ਗੁਰਪਰਸਾਦੀਦ੍ਰਿਸਟਿਨਿਹਾਰਉਦੂਸਰਨਾਹੀਕੋਇ
ਦਾਨੁਦੇਹਿਨਾਨਕਅਪਨੇਕਉਚਰਨਜੀਵਾਂਸੰਤਧੋਇ॥੨॥੭੪॥੯੭॥
ਸਾਰਗਮਹਲਾ
ਜੀਵਤੁਰਾਮਕੇਗੁਣਗਾਇ
ਕਰਹੁਕ੍ਰਿਪਾਗੋਪਾਲਬੀਠੁਲੇਬਿਸਰਿਕਬਹੀਜਾਇ॥੧॥ਰਹਾਉ
ਮਨੁਤਨੁਧਨੁਸਭੁਤੁਮਰਾਸੁਆਮੀਆਨਦੂਜੀਜਾਇ
ਜਿਉਤੂਰਾਖਹਿਤਿਵਹੀਰਹਣਾਤੁਮੑਰਾਪੈਨੈੑਖਾਇ॥੧॥
ਸਾਧਸੰਗਤਿਕੈਬਲਿਬਲਿਜਾਈਬਹੁੜਿਜਨਮਾਧਾਇ
ਨਾਨਕਦਾਸਤੇਰੀਸਰਣਾਈਜਿਉਭਾਵੈਤਿਵੈਚਲਾਇ॥੨॥੭੫॥੯੮॥
ਸਾਰਗਮਹਲਾ
ਮਨਰੇਨਾਮਕੋਸੁਖਸਾਰ
ਆਨਕਾਮਬਿਕਾਰਮਾਇਆਸਗਲਦੀਸਹਿਛਾਰ॥੧॥ਰਹਾਉ
ਗ੍ਰਿਹਿਅੰਧਕੂਪਪਤਿਤਪ੍ਰਾਣੀਨਰਕਘੋਰਗੁਬਾਰ
ਅਨਿਕਜੋਨੀਭ੍ਰਮਤਹਾਰਿਓਭ੍ਰਮਤਬਾਰੰਬਾਰ॥੧॥
ਪਤਿਤਪਾਵਨਭਗਤਿਬਛਲਦੀਨਕਿਰਪਾਧਾਰ
ਕਰਜੋੜਿਨਾਨਕੁਦਾਨੁਮਾਂਗੈਸਾਧਸੰਗਿਉਧਾਰ॥੨॥੭੬॥੯੯॥
ਸਾਰਗਮਹਲਾ
ਬਿਰਾਜਿਤਰਾਮਕੋਪਰਤਾਪ
ਆਧਿਬਿਆਧਿਉਪਾਧਿਸਭਨਾਸੀਬਿਨਸੇਤੀਨੈਤਾਪ॥੧॥ਰਹਾਉ
ਤ੍ਰਿਸਨਾਬੁਝੀਪੂਰਨਸਭਆਸਾਚੂਕੇਸੋਗਸੰਤਾਪ
ਗੁਣਗਾਵਤਅਚੁਤਅਬਿਨਾਸੀਮਨਤਨਆਤਮਧ੍ਰਾਪ॥੧॥
ਕਾਮਕ੍ਰੋਧਲੋਭਮਦਮਤਸਰਸਾਧੂਕੈਸੰਗਿਖਾਪ
ਭਗਤਿਵਛਲਭੈਕਾਟਨਹਾਰੇਨਾਨਕਕੇਮਾਈਬਾਪ॥੨॥੭੭॥੧੦੦॥
ਸਾਰਗਮਹਲਾ
ਆਤੁਰੁਨਾਮਬਿਨੁਸੰਸਾਰ
ਤ੍ਰਿਪਤਿਹੋਵਤਕੂਕਰੀਆਸਾਇਤੁਲਾਗੋਬਿਖਿਆਛਾਰ॥੧॥ਰਹਾਉ
ਪਾਇਠਗਉਰੀਆਪਿਭੁਲਾਇਓਜਨਮਤਬਾਰੋਬਾਰ
ਹਰਿਕਾਸਿਮਰਨੁਨਿਮਖਸਿਮਰਿਓਜਮਕੰਕਰਕਰਤਖੁਆਰ॥੧॥
ਹੋਹੁਕ੍ਰਿਪਾਲਦੀਨਦੁਖਭੰਜਨਤੇਰਿਆਸੰਤਹਕੀਰਾਵਾਰ