ਜਨਮੁਪਦਾਰਥੁਗੁਰਮੁਖਿਜੀਤਿਆਬਹੁਰਿਨਜੂਐਹਾਰਿ॥੧॥
ਆਠਪਹਰਪ੍ਰਭਕੇਗੁਣਗਾਵਹਪੂਰਨਸਬਦਿਬੀਚਾਰਿ॥
ਨਾਨਕਦਾਸਨਿਦਾਸੁਜਨੁਤੇਰਾਪੁਨਹਪੁਨਹਨਮਸਕਾਰਿ॥੨॥੮੯॥੧੧੨॥
ਸਾਰਗਮਹਲਾ੫॥
ਪੋਥੀਪਰਮੇਸਰਕਾਥਾਨੁ॥
ਸਾਧਸੰਗਿਗਾਵਹਿਗੁਣਗੋਬਿੰਦਪੂਰਨਬ੍ਰਹਮਗਿਆਨੁ॥੧॥ਰਹਾਉ॥
ਸਾਧਿਕਸਿਧਸਗਲਮੁਨਿਲੋਚਹਿਬਿਰਲੇਲਾਗੈਧਿਆਨੁ॥
ਜਿਸਹਿਕ੍ਰਿਪਾਲੁਹੋਇਮੇਰਾਸੁਆਮੀਪੂਰਨਤਾਕੋਕਾਮੁ॥੧॥
ਜਾਕੈਰਿਦੈਵਸੈਭੈਭੰਜਨੁਤਿਸੁਜਾਨੈਸਗਲਜਹਾਨੁ॥
ਖਿਨੁਪਲੁਬਿਸਰੁਨਹੀਮੇਰੇਕਰਤੇਇਹੁਨਾਨਕੁਮਾਂਗੈਦਾਨੁ॥੨॥੯੦॥੧੧੩॥
ਸਾਰਗਮਹਲਾ੫॥
ਵੂਠਾਸਰਬਥਾਈਮੇਹੁ॥
ਅਨਦਮੰਗਲਗਾਉਹਰਿਜਸੁਪੂਰਨਪ੍ਰਗਟਿਓਨੇਹੁ॥੧॥ਰਹਾਉ॥
ਚਾਰਿਕੁੰਟਦਹਦਿਸਿਜਲਨਿਧਿਊਨਥਾਉਨਕੇਹੁ॥
ਕ੍ਰਿਪਾਨਿਧਿਗੋਬਿੰਦਪੂਰਨਜੀਅਦਾਨੁਸਭਦੇਹੁ॥੧॥
ਸਤਿਸਤਿਹਰਿਸਤਿਸੁਆਮੀਸਤਿਸਾਧਸੰਗੇਹੁ॥
ਸਤਿਤੇਜਨਜਿਨਪਰਤੀਤਿਉਪਜੀਨਾਨਕਨਹਭਰਮੇਹੁ॥੨॥੯੧॥੧੧੪॥
ਸਾਰਗਮਹਲਾ੫॥
ਗੋਬਿਦਜੀਉਤੂਮੇਰੇਪ੍ਰਾਨਅਧਾਰ॥
ਸਾਜਨਮੀਤਸਹਾਈਤੁਮਹੀਤੂਮੇਰੋਪਰਵਾਰ॥੧॥ਰਹਾਉ॥
ਕਰੁਮਸਤਕਿਧਾਰਿਓਮੇਰੈਮਾਥੈਸਾਧਸੰਗਿਗੁਣਗਾਏ॥
ਤੁਮਰੀਕ੍ਰਿਪਾਤੇਸਭਫਲਪਾਏਰਸਕਿਰਾਮਨਾਮਧਿਆਏ॥੧॥
ਅਬਿਚਲਨੀਵਧਰਾਈਸਤਿਗੁਰਿਕਬਹੂਡੋਲਤਨਾਹੀ॥
ਗੁਰਨਾਨਕਜਬਭਏਦਇਆਰਾਸਰਬਸੁਖਾਨਿਧਿਪਾਂਹੀ॥੨॥੯੨॥੧੧੫॥
ਸਾਰਗਮਹਲਾ੫॥
ਨਿਬਹੀਨਾਮਕੀਸਚੁਖੇਪ॥
ਲਾਭੁਹਰਿਗੁਣਗਾਇਨਿਧਿਧਨੁਬਿਖੈਮਾਹਿਅਲੇਪ॥੧॥ਰਹਾਉ॥
ਜੀਅਜੰਤਸਗਲਸੰਤੋਖੇਆਪਨਾਪ੍ਰਭੁਧਿਆਇ॥
ਰਤਨਜਨਮੁਅਪਾਰਜੀਤਿਓਬਹੁੜਿਜੋਨਿਨਪਾਇ॥੧॥
ਭਏਕ੍ਰਿਪਾਲਦਇਆਲਗੋਬਿਦਭਇਆਸਾਧੂਸੰਗੁ॥
ਹਰਿਚਰਨਰਾਸਿਨਾਨਕਪਾਈਲਗਾਪ੍ਰਭਸਿਉਰੰਗੁ॥੨॥੯੩॥੧੧੬॥
ਸਾਰਗਮਹਲਾ੫॥
ਮਾਈਰੀਪੇਖਿਰਹੀਬਿਸਮਾਦ॥
ਅਨਹਦਧੁਨੀਮੇਰਾਮਨੁਮੋਹਿਓਅਚਰਜਤਾਕੇਸ੍ਵਾਦ॥੧॥ਰਹਾਉ॥
ਮਾਤਪਿਤਾਬੰਧਪਹੈਸੋਈਮਨਿਹਰਿਕੋਅਹਿਲਾਦ॥
ਸਾਧਸੰਗਿਗਾਏਗੁਨਗੋਬਿੰਦਬਿਨਸਿਓਸਭੁਪਰਮਾਦ॥੧॥
ਡੋਰੀਲਪਟਿਰਹੀਚਰਨਹਸੰਗਿਭ੍ਰਮਭੈਸਗਲੇਖਾਦ॥
ਏਕੁਅਧਾਰੁਨਾਨਕਜਨਕੀਆਬਹੁਰਿਨਜੋਨਿਭ੍ਰਮਾਦ॥੨॥੯੪॥੧੧੭॥