ਸਾਰਗਮਹਲਾ੫॥
ਲਾਲਲਾਲਮੋਹਨਗੋਪਾਲਤੂ॥
ਕੀਟਹਸਤਿਪਾਖਾਣਜੰਤਸਰਬਮੈਪ੍ਰਤਿਪਾਲਤੂ॥੧॥ਰਹਾਉ॥
ਨਹਦੂਰਿਪੂਰਿਹਜੂਰਿਸੰਗੇ॥
ਸੁੰਦਰਰਸਾਲਤੂ॥੧॥
ਨਹਬਰਨਬਰਨਨਹਕੁਲਹਕੁਲ॥
ਨਾਨਕਪ੍ਰਭਕਿਰਪਾਲਤੂ॥੨॥੯॥੧੩੮॥
ਸਾਰਗਮਃ੫॥
ਕਰਤਕੇਲਬਿਖੈਮੇਲਚੰਦ੍ਰਸੂਰਮੋਹੇ॥
ਉਪਜਤਾਬਿਕਾਰਦੁੰਦਰਨਉਪਰੀਝੁਨੰਤਕਾਰਸੁੰਦਰਅਨਿਗਭਾਉਕਰਤਫਿਰਤਬਿਨੁਗੋਪਾਲਧੋਹੇ॥ਰਹਾਉ॥
ਤੀਨਿਭਉਨੇਲਪਟਾਇਰਹੀਕਾਚਕਰਮਿਨਜਾਤਸਹੀਉਨਮਤਅੰਧਧੰਧਰਚਿਤਜੈਸੇਮਹਾਸਾਗਰਹੋਹੇ॥੧॥
ਉਧਰੇਹਰਿਸੰਤਦਾਸਕਾਟਿਦੀਨੀਜਮਕੀਫਾਸਪਤਿਤਪਾਵਨਨਾਮੁਜਾਕੋਸਿਮਰਿਨਾਨਕਓਹੇ॥੨॥੧੦॥੧੩੯॥੩॥੧੩॥੧੫੫॥
ੴਸਤਿਗੁਰਪ੍ਰਸਾਦਿ॥
ਰਾਗੁਸਾਰੰਗਮਹਲਾ੯॥
ਹਰਿਬਿਨੁਤੇਰੋਕੋਨਸਹਾਈ॥
ਕਾਂਕੀਮਾਤਪਿਤਾਸੁਤਬਨਿਤਾਕੋਕਾਹੂਕੋਭਾਈ॥੧॥ਰਹਾਉ॥
ਧਨੁਧਰਨੀਅਰੁਸੰਪਤਿਸਗਰੀਜੋਮਾਨਿਓਅਪਨਾਈ॥
ਤਨਿਛੂਟੈਕਛੁਸੰਗਿਨਚਾਲੈਕਹਾਤਾਹਿਲਪਟਾਈ॥੧॥
ਦੀਨਦਇਆਲੁਸਦਾਦੁਖਭੰਜਨੁਤਾਸਿਉਰੁਚਨਬਢਾਈ॥
ਨਾਨਕੁਕਹਤੁਜਗਤੁਸਭੁਮਿਥਿਆਜਿਉਸੁਪਨਾਰੈਨਾਈ॥੨॥੧॥
ਸਾਰੰਗਮਹਲਾ੯॥
ਕਹਾਮਨਬਿਖਿਆਸਿਉਲਪਟਾਹੀ॥
ਯਾਜਗਮਹਿਕੋਊਰਹਨੁਨਪਾਵੈਇਕਿਆਵਹਿਇਕਿਜਾਹੀ॥੧॥ਰਹਾਉ॥
ਕਾਂਕੋਤਨੁਧਨੁਸੰਪਤਿਕਾਂਕੀਕਾਸਿਉਨੇਹੁਲਗਾਹੀ॥
ਜੋਦੀਸੈਸੋਸਗਲਬਿਨਾਸੈਜਿਉਬਾਦਰਕੀਛਾਹੀ॥੧॥
ਤਜਿਅਭਿਮਾਨੁਸਰਣਿਸੰਤਨਗਹੁਮੁਕਤਹੋਹਿਛਿਨਮਾਹੀ॥
ਜਨਨਾਨਕਭਗਵੰਤਭਜਨਬਿਨੁਸੁਖੁਸੁਪਨੇਭੀਨਾਹੀ॥੨॥੨॥
ਸਾਰੰਗਮਹਲਾ੯॥
ਕਹਾਨਰੁਅਪਨੋਜਨਮੁਗਵਾਵੈ॥
ਮਾਇਆਮਦਿਬਿਖਿਆਰਸਿਰਚਿਓਰਾਮਸਰਨਿਨਹੀਆਵੈ॥੧॥ਰਹਾਉ॥
ਇਹੁਸੰਸਾਰੁਸਗਲਹੈਸੁਪਨੋਦੇਖਿਕਹਾਲੋਭਾਵੈ॥
ਜੋਉਪਜੈਸੋਸਗਲਬਿਨਾਸੈਰਹਨੁਨਕੋਊਪਾਵੈ॥੧॥
ਮਿਥਿਆਤਨੁਸਾਚੋਕਰਿਮਾਨਿਓਇਹਬਿਧਿਆਪੁਬੰਧਾਵੈ॥
ਜਨਨਾਨਕਸੋਊਜਗਿਮੁਕਤਾਰਾਮਭਜਨਿਚਿਤੁਲਾਵੈ॥੨॥੩॥
ਸਾਰੰਗਮਹਲਾ੯॥
ਮਨਕਰਿਕਬਹੂੰਨਹਰਿਗੁਨਗਾਇਓ॥