ਬਿਖਿਆਸਕਤਰਹਿਓਨਿਸਿਬਾਸੁਰਕੀਨੋਅਪਨੋਭਾਇਓ॥੧॥ਰਹਾਉ॥
ਗੁਰਉਪਦੇਸੁਸੁਨਿਓਨਹਕਾਨਨਪਰਦਾਰਾਲਪਟਾਇਓ॥
ਪਰਨਿੰਦਿਆਕਾਰਨਿਬਹੁਧਾਵਤਸਮਝਿਓਨਹਸਮਝਾਇਓ॥੧॥
ਕਹਾਕਹਉਮੈਅਪੁਨੀਕਰਨੀਜਿਹਬਿਧਿਜਨਮੁਗਵਾਇਓ॥
ਕਹਿਨਾਨਕਸਭਿਅਉਗਨਮੋਮਹਿਰਾਖਿਲੇਹੁਸਰਨਾਇਓ॥੨॥੪॥੩॥੧੩॥੧੩੯॥੪॥੧੫੯॥
ਰਾਗੁਸਾਰਗਅਸਟਪਦੀਆਮਹਲਾ੧ਘਰੁ੧॥
ੴਸਤਿਗੁਰਪ੍ਰਸਾਦਿ॥
ਹਰਿਬਿਨੁਕਿਉਜੀਵਾਮੇਰੀਮਾਈ॥
ਜੈਜਗਦੀਸਤੇਰਾਜਸੁਜਾਚਉਮੈਹਰਿਬਿਨੁਰਹਨੁਨਜਾਈ॥੧॥ਰਹਾਉ॥
ਹਰਿਕੀਪਿਆਸਪਿਆਸੀਕਾਮਨਿਦੇਖਉਰੈਨਿਸਬਾਈ॥
ਸ੍ਰੀਧਰਨਾਥਮੇਰਾਮਨੁਲੀਨਾਪ੍ਰਭੁਜਾਨੈਪੀਰਪਰਾਈ॥੧॥
ਗਣਤਸਰੀਰਿਪੀਰਹੈਹਰਿਬਿਨੁਗੁਰਸਬਦੀਹਰਿਪਾਂਈ॥
ਹੋਹੁਦਇਆਲਕ੍ਰਿਪਾਕਰਿਹਰਿਜੀਉਹਰਿਸਿਉਰਹਾਂਸਮਾਈ॥੨॥
ਐਸੀਰਵਤਰਵਹੁਮਨਮੇਰੇਹਰਿਚਰਣੀਚਿਤੁਲਾਈ॥
ਬਿਸਮਭਏਗੁਣਗਾਇਮਨੋਹਰਨਿਰਭਉਸਹਜਿਸਮਾਈ॥੩॥
ਹਿਰਦੈਨਾਮੁਸਦਾਧੁਨਿਨਿਹਚਲਘਟੈਨਕੀਮਤਿਪਾਈ॥
ਬਿਨੁਨਾਵੈਸਭੁਕੋਈਨਿਰਧਨੁਸਤਿਗੁਰਿਬੂਝਬੁਝਾਈ॥੪॥
ਪ੍ਰੀਤਮਪ੍ਰਾਨਭਏਸੁਨਿਸਜਨੀਦੂਤਮੁਏਬਿਖੁਖਾਈ॥
ਜਬਕੀਉਪਜੀਤਬਕੀਤੈਸੀਰੰਗੁਲਭਈਮਨਿਭਾਈ॥੫॥
ਸਹਜਸਮਾਧਿਸਦਾਲਿਵਹਰਿਸਿਉਜੀਵਾਂਹਰਿਗੁਨਗਾਈ॥
ਗੁਰਕੈਸਬਦਿਰਤਾਬੈਰਾਗੀਨਿਜਘਰਿਤਾੜੀਲਾਈ॥੬॥
ਸੁਧਰਸਨਾਮੁਮਹਾਰਸੁਮੀਠਾਨਿਜਘਰਿਤਤੁਗੁਸਾਂਈਂ॥
ਤਹਹੀਮਨੁਜਹਹੀਤੈਰਾਖਿਆਐਸੀਗੁਰਮਤਿਪਾਈ॥੭॥
ਸਨਕਸਨਾਦਿਬ੍ਰਹਮਾਦਿਇੰਦ੍ਰਾਦਿਕਭਗਤਿਰਤੇਬਨਿਆਈ॥
ਨਾਨਕਹਰਿਬਿਨੁਘਰੀਨਜੀਵਾਂਹਰਿਕਾਨਾਮੁਵਡਾਈ॥੮॥੧॥
ਸਾਰਗਮਹਲਾ੧॥
ਹਰਿਬਿਨੁਕਿਉਧੀਰੈਮਨੁਮੇਰਾ॥
ਕੋਟਿਕਲਪਕੇਦੂਖਬਿਨਾਸਨਸਾਚੁਦ੍ਰਿੜਾਇਨਿਬੇਰਾ॥੧॥ਰਹਾਉ॥
ਕ੍ਰੋਧੁਨਿਵਾਰਿਜਲੇਹਉਮਮਤਾਪ੍ਰੇਮੁਸਦਾਨਉਰੰਗੀ॥
ਅਨਭਉਬਿਸਰਿਗਏਪ੍ਰਭੁਜਾਚਿਆਹਰਿਨਿਰਮਾਇਲੁਸੰਗੀ॥੧॥
ਚੰਚਲਮਤਿਤਿਆਗਿਭਉਭੰਜਨੁਪਾਇਆਏਕਸਬਦਿਲਿਵਲਾਗੀ॥
ਹਰਿਰਸੁਚਾਖਿਤ੍ਰਿਖਾਨਿਵਾਰੀਹਰਿਮੇਲਿਲਏਬਡਭਾਗੀ॥੨॥
ਅਭਰਤਸਿੰਚਿਭਏਸੁਭਰਸਰਗੁਰਮਤਿਸਾਚੁਨਿਹਾਲਾ॥