ਮਨਮੁਖਦੂਜੈਭਰਮਿਭੁਲਾਏਨਾਬੂਝਹਿਵੀਚਾਰਾ॥੭॥
ਆਪੇਗੁਰਮੁਖਿਆਪੇਦੇਵੈਆਪੇਕਰਿਕਰਿਵੇਖੈ॥
ਨਾਨਕਸੇਜਨਥਾਇਪਏਹੈਜਿਨਕੀਪਤਿਪਾਵੈਲੇਖੈ॥੮॥੩॥
ਸਾਰਗਮਹਲਾ੫ਅਸਟਪਦੀਆਘਰੁ੧॥
ੴਸਤਿਗੁਰਪ੍ਰਸਾਦਿ॥
ਗੁਸਾੲਂੀਪਰਤਾਪੁਤੁਹਾਰੋਡੀਠਾ॥
ਕਰਨਕਰਾਵਨਉਪਾਇਸਮਾਵਨਸਗਲਛਤ੍ਰਪਤਿਬੀਠਾ॥੧॥ਰਹਾਉ॥
ਰਾਣਾਰਾਉਰਾਜਭਏਰੰਕਾਉਨਿਝੂਠੇਕਹਣੁਕਹਾਇਓ॥
ਹਮਰਾਰਾਜਨੁਸਦਾਸਲਾਮਤਿਤਾਕੋਸਗਲਘਟਾਜਸੁਗਾਇਓ॥੧॥
ਉਪਮਾਸੁਨਹੁਰਾਜਨਕੀਸੰਤਹੁਕਹਤਜੇਤਪਾਹੂਚਾ॥
ਬੇਸੁਮਾਰਵਡਸਾਹਦਾਤਾਰਾਊਚੇਹੀਤੇਊਚਾ॥੨॥
ਪਵਨਿਪਰੋਇਓਸਗਲਅਕਾਰਾਪਾਵਕਕਾਸਟਸੰਗੇ॥
ਨੀਰੁਧਰਣਿਕਰਿਰਾਖੇਏਕਤਕੋਇਨਕਿਸਹੀਸੰਗੇ॥੩॥
ਘਟਿਘਟਿਕਥਾਰਾਜਨਕੀਚਾਲੈਘਰਿਘਰਿਤੁਝਹਿਉਮਾਹਾ॥
ਜੀਅਜੰਤਸਭਿਪਾਛੈਕਰਿਆਪ੍ਰਥਮੇਰਿਜਕੁਸਮਾਹਾ॥੪॥
ਜੋਕਿਛੁਕਰਣਾਸੁਆਪੇਕਰਣਾਮਸਲਤਿਕਾਹੂਦੀਨੑੀ॥
ਅਨਿਕਜਤਨਕਰਿਕਰਹਦਿਖਾਏਸਾਚੀਸਾਖੀਚੀਨੑੀ॥੫॥
ਹਰਿਭਗਤਾਕਰਿਰਾਖੇਅਪਨੇਦੀਨੀਨਾਮੁਵਡਾਈ॥
ਜਿਨਿਜਿਨਿਕਰੀਅਵਗਿਆਜਨਕੀਤੇਤੈਂਦੀਏਰੁੜੑਾਈ॥੬॥
ਮੁਕਤਿਭਏਸਾਧਸੰਗਤਿਕਰਿਤਿਨਕੇਅਵਗਨਸਭਿਪਰਹਰਿਆ॥
ਤਿਨਕਉਦੇਖਿਭਏਕਿਰਪਾਲਾਤਿਨਭਵਸਾਗਰੁਤਰਿਆ॥੭॥
ਹਮਨਾਨੑੇਨੀਚਤੁਮੇੑਬਡਸਾਹਿਬਕੁਦਰਤਿਕਉਣਬੀਚਾਰਾ॥
ਮਨੁਤਨੁਸੀਤਲੁਗੁਰਦਰਸਦੇਖੇਨਾਨਕਨਾਮੁਅਧਾਰਾ॥੮॥੧॥
ਸਾਰਗਮਹਲਾ੫ਅਸਟਪਦੀਘਰੁ੬॥
ੴਸਤਿਗੁਰਪ੍ਰਸਾਦਿ॥
ਅਗਮਅਗਾਧਿਸੁਨਹੁਜਨਕਥਾ॥
ਪਾਰਬ੍ਰਹਮਕੀਅਚਰਜਸਭਾ॥੧॥ਰਹਾਉ॥
ਸਦਾਸਦਾਸਤਿਗੁਰਨਮਸਕਾਰ॥
ਗੁਰਕਿਰਪਾਤੇਗੁਨਗਾਇਅਪਾਰ॥
ਮਨਭੀਤਰਿਹੋਵੈਪਰਗਾਸੁ॥
ਗਿਆਨਅੰਜਨੁਅਗਿਆਨਬਿਨਾਸੁ॥੧॥
ਮਿਤਿਨਾਹੀਜਾਕਾਬਿਸਥਾਰੁ॥
ਸੋਭਾਤਾਕੀਅਪਰਅਪਾਰ॥
ਅਨਿਕਰੰਗਜਾਕੇਗਨੇਨਜਾਹਿ॥
ਸੋਗਹਰਖਦੁਹਹੂਮਹਿਨਾਹਿ॥੨॥
ਅਨਿਕਬ੍ਰਹਮੇਜਾਕੇਬੇਦਧੁਨਿਕਰਹਿ॥
ਅਨਿਕਮਹੇਸਬੈਸਿਧਿਆਨੁਧਰਹਿ॥