ਕਿਉਨਅਰਾਧਹੁਮਿਲਿਕਰਿਸਾਧਹੁਘਰੀਮੁਹਤਕਬੇਲਾਆਈ॥
ਅਰਥੁਦਰਬੁਸਭੁਜੋਕਿਛੁਦੀਸੈਸੰਗਿਨਕਛਹੂਜਾਈ॥
ਕਹੁਨਾਨਕਹਰਿਹਰਿਆਰਾਧਹੁਕਵਨਉਪਮਾਦੇਉਕਵਨਬਡਾਈ॥੨॥
ਪੂਛਉਸੰਤਮੇਰੋਠਾਕੁਰੁਕੈਸਾ॥
ਹਂੀਉਅਰਾਪਉਂਦੇਹੁਸਦੇਸਾ॥
ਦੇਹੁਸਦੇਸਾਪ੍ਰਭਜੀਉਕੈਸਾਕਹਮੋਹਨਪਰਵੇਸਾ॥
ਅੰਗਅੰਗਸੁਖਦਾਈਪੂਰਨਬ੍ਰਹਮਾਈਥਾਨਥਾਨੰਤਰਦੇਸਾ॥
ਬੰਧਨਤੇਮੁਕਤਾਘਟਿਘਟਿਜੁਗਤਾਕਹਿਨਸਕਉਹਰਿਜੈਸਾ॥
ਦੇਖਿਚਰਿਤਨਾਨਕਮਨੁਮੋਹਿਓਪੂਛੈਦੀਨੁਮੇਰੋਠਾਕੁਰੁਕੈਸਾ॥੩॥
ਕਰਿਕਿਰਪਾਅਪੁਨੇਪਹਿਆਇਆ॥
ਧੰਨਿਸੁਰਿਦਾਜਿਹਚਰਨਬਸਾਇਆ॥
ਚਰਨਬਸਾਇਆਸੰਤਸੰਗਾਇਆਅਗਿਆਨਅੰਧੇਰੁਗਵਾਇਆ॥
ਭਇਆਪ੍ਰਗਾਸੁਰਿਦੈਉਲਾਸੁਪ੍ਰਭੁਲੋੜੀਦਾਪਾਇਆ॥
ਦੁਖੁਨਾਠਾਸੁਖੁਘਰਮਹਿਵੂਠਾਮਹਾਅਨੰਦਸਹਜਾਇਆ॥
ਕਹੁਨਾਨਕਮੈਪੂਰਾਪਾਇਆਕਰਿਕਿਰਪਾਅਪੁਨੇਪਹਿਆਇਆ॥੪॥੧॥
ਸਾਰੰਗਕੀਵਾਰਮਹਲਾ੪ਰਾਇਮਹਮੇਹਸਨੇਕੀਧੁਨਿ॥
ੴਸਤਿਗੁਰਪ੍ਰਸਾਦਿ॥
ਸਲੋਕਮਹਲਾ੨॥
ਗੁਰੁਕੁੰਜੀਪਾਹੂਨਿਵਲੁਮਨੁਕੋਠਾਤਨੁਛਤਿ॥
ਨਾਨਕਗੁਰਬਿਨੁਮਨਕਾਤਾਕੁਨਉਘੜੈਅਵਰਨਕੁੰਜੀਹਥਿ॥੧॥
ਮਹਲਾ੧॥
ਨਭੀਜੈਰਾਗੀਨਾਦੀਬੇਦਿ॥
ਨਭੀਜੈਸੁਰਤੀਗਿਆਨੀਜੋਗਿ॥
ਨਭੀਜੈਸੋਗੀਕੀਤੈਰੋਜਿ॥
ਨਭੀਜੈਰੂਪਂੀਮਾਲਂੀਰੰਗਿ॥
ਨਭੀਜੈਤੀਰਥਿਭਵਿਐਨੰਗਿ॥
ਨਭੀਜੈਦਾਤਂੀਕੀਤੈਪੁੰਨਿ॥
ਨਭੀਜੈਬਾਹਰਿਬੈਠਿਆਸੁੰਨਿ॥
ਨਭੀਜੈਭੇੜਿਮਰਹਿਭਿੜਿਸੂਰ॥
ਨਭੀਜੈਕੇਤੇਹੋਵਹਿਧੂੜ॥
ਲੇਖਾਲਿਖੀਐਮਨਕੈਭਾਇ॥
ਨਾਨਕਭੀਜੈਸਾਚੈਨਾਇ॥੨॥
ਮਹਲਾ੧॥
ਨਵਛਿਅਖਟਕਾਕਰੇਬੀਚਾਰੁ॥
ਨਿਸਿਦਿਨਉਚਰੈਭਾਰਅਠਾਰ॥
ਤਿਨਿਭੀਅੰਤੁਨਪਾਇਆਤੋਹਿ॥
ਨਾਮਬਿਹੂਣਮੁਕਤਿਕਿਉਹੋਇ॥
ਨਾਭਿਵਸਤਬ੍ਰਹਮੈਅੰਤੁਨਜਾਣਿਆ॥
ਗੁਰਮੁਖਿਨਾਨਕਨਾਮੁਪਛਾਣਿਆ॥੩॥
ਪਉੜੀ॥
ਆਪੇਆਪਿਨਿਰੰਜਨਾਜਿਨਿਆਪੁਉਪਾਇਆ॥
ਆਪੇਖੇਲੁਰਚਾਇਓਨੁਸਭੁਜਗਤੁਸਬਾਇਆ॥
ਤ੍ਰੈਗੁਣਆਪਿਸਿਰਜਿਅਨੁਮਾਇਆਮੋਹੁਵਧਾਇਆ॥
ਗੁਰਪਰਸਾਦੀਉਬਰੇਜਿਨਭਾਣਾਭਾਇਆ॥
ਨਾਨਕਸਚੁਵਰਤਦਾਸਭਸਚਿਸਮਾਇਆ॥੧॥