GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 1238
0:00 0:00
ਅੰਗ 1238
0:00 0:00
Display Settings
ਸਲੋਕਮਹਲਾ
ਆਪਿਉਪਾਏਨਾਨਕਾਆਪੇਰਖੈਵੇਕ
ਮੰਦਾਕਿਸਨੋਆਖੀਐਜਾਂਸਭਨਾਸਾਹਿਬੁਏਕੁ
ਸਭਨਾਸਾਹਿਬੁਏਕੁਹੈਵੇਖੈਧੰਧੈਲਾਇ
ਕਿਸੈਥੋੜਾਕਿਸੈਅਗਲਾਖਾਲੀਕੋਈਨਾਹਿ
ਆਵਹਿਨੰਗੇਜਾਹਿਨੰਗੇਵਿਚੇਕਰਹਿਵਿਥਾਰ
ਨਾਨਕਹੁਕਮੁਜਾਣੀਐਅਗੈਕਾਈਕਾਰ॥੧॥
ਮਹਲਾ
ਜਿਨਸਿਥਾਪਿਜੀਆਂਕਉਭੇਜੈਜਿਨਸਿਥਾਪਿਲੈਜਾਵੈ
ਆਪੇਥਾਪਿਉਥਾਪੈਆਪੇਏਤੇਵੇਸਕਰਾਵੈ
ਜੇਤੇਜੀਅਫਿਰਹਿਅਉਧੂਤੀਆਪੇਭਿਖਿਆਪਾਵੈ
ਲੇਖੈਬੋਲਣੁਲੇਖੈਚਲਣੁਕਾਇਤੁਕੀਚਹਿਦਾਵੇ
ਮੂਲੁਮਤਿਪਰਵਾਣਾਏਹੋਨਾਨਕੁਆਖਿਸੁਣਾਏ
ਕਰਣੀਉਪਰਿਹੋਇਤਪਾਵਸੁਜੇਕੋਕਹੈਕਹਾਏ॥੨॥
ਪਉੜੀ
ਗੁਰਮੁਖਿਚਲਤੁਰਚਾਇਓਨੁਗੁਣਪਰਗਟੀਆਇਆ
ਗੁਰਬਾਣੀਸਦਉਚਰੈਹਰਿਮੰਨਿਵਸਾਇਆ
ਸਕਤਿਗਈਭ੍ਰਮੁਕਟਿਆਸਿਵਜੋਤਿਜਗਾਇਆ
ਜਿਨਕੈਪੋਤੈਪੁੰਨੁਹੈਗੁਰੁਪੁਰਖੁਮਿਲਾਇਆ
ਨਾਨਕਸਹਜੇਮਿਲਿਰਹੇਹਰਿਨਾਮਿਸਮਾਇਆ॥੨॥
ਸਲੋਕਮਹਲਾ
ਸਾਹਚਲੇਵਣਜਾਰਿਆਲਿਖਿਆਦੇਵੈਨਾਲਿ
ਲਿਖੇਉਪਰਿਹੁਕਮੁਹੋਇਲਈਐਵਸਤੁਸਮੑਾਲਿ
ਵਸਤੁਲਈਵਣਜਾਰਈਵਖਰੁਬਧਾਪਾਇ
ਕੇਈਲਾਹਾਲੈਚਲੇਇਕਿਚਲੇਮੂਲੁਗਵਾਇ
ਥੋੜਾਕਿਨੈਮੰਗਿਓਕਿਸੁਕਹੀਐਸਾਬਾਸਿ
ਨਦਰਿਤਿਨਾਕਉਨਾਨਕਾਜਿਸਾਬਤੁਲਾਏਰਾਸਿ॥੧॥
ਮਹਲਾ
ਜੁੜਿਜੁੜਿਵਿਛੁੜੇਵਿਛੁੜਿਜੁੜੇ
ਜੀਵਿਜੀਵਿਮੁਏਮੁਏਜੀਵੇ
ਕੇਤਿਆਕੇਬਾਪਕੇਤਿਆਕੇਬੇਟੇਕੇਤੇਗੁਰਚੇਲੇਹੂਏ
ਆਗੈਪਾਛੈਗਣਤਆਵੈਕਿਆਜਾਤੀਕਿਆਹੁਣਿਹੂਏ
ਸਭੁਕਰਣਾਕਿਰਤੁਕਰਿਲਿਖੀਐਕਰਿਕਰਿਕਰਤਾਕਰੇਕਰੇ
ਮਨਮੁਖਿਮਰੀਐਗੁਰਮੁਖਿਤਰੀਐਨਾਨਕਨਦਰੀਨਦਰਿਕਰੇ॥੨॥
ਪਉੜੀ
ਮਨਮੁਖਿਦੂਜਾਭਰਮੁਹੈਦੂਜੈਲੋਭਾਇਆ
ਕੂੜੁਕਪਟੁਕਮਾਵਦੇਕੂੜੋਆਲਾਇਆ
ਪੁਤ੍ਰਕਲਤ੍ਰੁਮੋਹੁਹੇਤੁਹੈਸਭੁਦੁਖੁਸਬਾਇਆ
ਜਮਦਰਿਬਧੇਮਾਰੀਅਹਿਭਰਮਹਿਭਰਮਾਇਆ
ਮਨਮੁਖਿਜਨਮੁਗਵਾਇਆਨਾਨਕਹਰਿਭਾਇਆ॥੩॥
ਸਲੋਕਮਹਲਾ
ਜਿਨਵਡਿਆਈਤੇਰੇਨਾਮਕੀਤੇਰਤੇਮਨਮਾਹਿ
ਨਾਨਕਅੰਮ੍ਰਿਤੁਏਕੁਹੈਦੂਜਾਅੰਮ੍ਰਿਤੁਨਾਹਿ
ਨਾਨਕਅੰਮ੍ਰਿਤੁਮਨੈਮਾਹਿਪਾਈਐਗੁਰਪਰਸਾਦਿ
ਤਿਨੑੀਪੀਤਾਰੰਗਸਿਉਜਿਨੑਕਉਲਿਖਿਆਆਦਿ॥੧॥