GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 124
0:00 0:00
ਅੰਗ 124
0:00 0:00
Display Settings
ਇਕਿਕੂੜਿਲਾਗੇਕੂੜੇਫਲਪਾਏ
ਦੂਜੈਭਾਇਬਿਰਥਾਜਨਮੁਗਵਾਏ
ਆਪਿਡੁਬੇਸਗਲੇਕੁਲਡੋਬੇਕੂੜੁਬੋਲਿਬਿਖੁਖਾਵਣਿਆ॥੬॥
ਇਸੁਤਨਮਹਿਮਨੁਕੋਗੁਰਮੁਖਿਦੇਖੈ
ਭਾਇਭਗਤਿਜਾਹਉਮੈਸੋਖੈ
ਸਿਧਸਾਧਿਕਮੋਨਿਧਾਰੀਰਹੇਲਿਵਲਾਇਤਿਨਭੀਤਨਮਹਿਮਨੁਦਿਖਾਵਣਿਆ॥੭॥
ਆਪਿਕਰਾਏਕਰਤਾਸੋਈ
ਹੋਰੁਕਿਕਰੇਕੀਤੈਕਿਆਹੋਈ
ਨਾਨਕਜਿਸੁਨਾਮੁਦੇਵੈਸੋਲੇਵੈਨਾਮੋਮੰਨਿਵਸਾਵਣਿਆ॥੮॥੨੩॥੨੪॥
ਮਾਝਮਹਲਾ
ਇਸੁਗੁਫਾਮਹਿਅਖੁਟਭੰਡਾਰਾ
ਤਿਸੁਵਿਚਿਵਸੈਹਰਿਅਲਖਅਪਾਰਾ
ਆਪੇਗੁਪਤੁਪਰਗਟੁਹੈਆਪੇਗੁਰਸਬਦੀਆਪੁਵੰਞਾਵਣਿਆ॥੧॥
ਹਉਵਾਰੀਜੀਉਵਾਰੀਅੰਮ੍ਰਿਤਨਾਮੁਮੰਨਿਵਸਾਵਣਿਆ
ਅੰਮ੍ਰਿਤਨਾਮੁਮਹਾਰਸੁਮੀਠਾਗੁਰਮਤੀਅੰਮ੍ਰਿਤੁਪੀਆਵਣਿਆ॥੧॥ਰਹਾਉ
ਹਉਮੈਮਾਰਿਬਜਰਕਪਾਟਖੁਲਾਇਆ
ਨਾਮੁਅਮੋਲਕੁਗੁਰਪਰਸਾਦੀਪਾਇਆ
ਬਿਨੁਸਬਦੈਨਾਮੁਪਾਏਕੋਈਗੁਰਕਿਰਪਾਮੰਨਿਵਸਾਵਣਿਆ॥੨॥
ਗੁਰਗਿਆਨਅੰਜਨੁਸਚੁਨੇਤ੍ਰੀਪਾਇਆ
ਅੰਤਰਿਚਾਨਣੁਅਗਿਆਨੁਅੰਧੇਰੁਗਵਾਇਆ
ਜੋਤੀਜੋਤਿਮਿਲੀਮਨੁਮਾਨਿਆਹਰਿਦਰਿਸੋਭਾਪਾਵਣਿਆ॥੩॥
ਸਰੀਰਹੁਭਾਲਣਿਕੋਬਾਹਰਿਜਾਏ
ਨਾਮੁਲਹੈਬਹੁਤੁਵੇਗਾਰਿਦੁਖੁਪਾਏ
ਮਨਮੁਖਅੰਧੇਸੂਝੈਨਾਹੀਫਿਰਿਘਿਰਿਆਇਗੁਰਮੁਖਿਵਥੁਪਾਵਣਿਆ॥੪॥
ਗੁਰਪਰਸਾਦੀਸਚਾਹਰਿਪਾਏ
ਮਨਿਤਨਿਵੇਖੈਹਉਮੈਮੈਲੁਜਾਏ
ਬੈਸਿਸੁਥਾਨਿਸਦਹਰਿਗੁਣਗਾਵੈਸਚੈਸਬਦਿਸਮਾਵਣਿਆ॥੫॥
ਨਉਦਰਠਾਕੇਧਾਵਤੁਰਹਾਏ
ਦਸਵੈਨਿਜਘਰਿਵਾਸਾਪਾਏ
ਓਥੈਅਨਹਦਸਬਦਵਜਹਿਦਿਨੁਰਾਤੀਗੁਰਮਤੀਸਬਦੁਸੁਣਾਵਣਿਆ॥੬॥
ਬਿਨੁਸਬਦੈਅੰਤਰਿਆਨੇਰਾ
ਵਸਤੁਲਹੈਚੂਕੈਫੇਰਾ
ਸਤਿਗੁਰਹਥਿਕੁੰਜੀਹੋਰਤੁਦਰੁਖੁਲੈਨਾਹੀਗੁਰੁਪੂਰੈਭਾਗਿਮਿਲਾਵਣਿਆ॥੭॥
ਗੁਪਤੁਪਰਗਟੁਤੂੰਸਭਨੀਥਾਈ
ਗੁਰਪਰਸਾਦੀਮਿਲਿਸੋਝੀਪਾਈ
ਨਾਨਕਨਾਮੁਸਲਾਹਿਸਦਾਤੂੰਗੁਰਮੁਖਿਮੰਨਿਵਸਾਵਣਿਆ॥੮॥੨੪॥੨੫॥
ਮਾਝਮਹਲਾ
ਗੁਰਮੁਖਿਮਿਲੈਮਿਲਾਏਆਪੇ
ਕਾਲੁਜੋਹੈਦੁਖੁਸੰਤਾਪੇ
ਹਉਮੈਮਾਰਿਬੰਧਨਸਭਤੋੜੈਗੁਰਮੁਖਿਸਬਦਿਸੁਹਾਵਣਿਆ॥੧॥
ਹਉਵਾਰੀਜੀਉਵਾਰੀਹਰਿਹਰਿਨਾਮਿਸੁਹਾਵਣਿਆ
ਗੁਰਮੁਖਿਗਾਵੈਗੁਰਮੁਖਿਨਾਚੈਹਰਿਸੇਤੀਚਿਤੁਲਾਵਣਿਆ॥੧॥ਰਹਾਉ