GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 1240
0:00 0:00
ਅੰਗ 1240
0:00 0:00
Display Settings
ਆਖਣਿਅਉਖਾਨਾਨਕਾਆਖਿਜਾਪੈਆਖਿ॥੨॥
ਪਉੜੀ
ਨਾਇਸੁਣਿਐਮਨੁਰਹਸੀਐਨਾਮੇਸਾਂਤਿਆਈ
ਨਾਇਸੁਣਿਐਮਨੁਤ੍ਰਿਪਤੀਐਸਭਦੁਖਗਵਾਈ
ਨਾਇਸੁਣਿਐਨਾਉਊਪਜੈਨਾਮੇਵਡਿਆਈ
ਨਾਮੇਹੀਸਭਜਾਤਿਪਤਿਨਾਮੇਗਤਿਪਾਈ
ਗੁਰਮੁਖਿਨਾਮੁਧਿਆਈਐਨਾਨਕਲਿਵਲਾਈ॥੬॥
ਸਲੋਕਮਹਲਾ
ਜੂਠਿਰਾਗਂੀਜੂਠਿਵੇਦਂੀ
ਜੂਠਿਚੰਦਸੂਰਜਕੀਭੇਦੀ
ਜੂਠਿਅੰਨੀਜੂਠਿਨਾਈ
ਜੂਠਿਮੀਹੁਵਰ੍ਹਿਐਸਭਥਾਈ
ਜੂਠਿਧਰਤੀਜੂਠਿਪਾਣੀ
ਜੂਠਿਪਉਣੈਮਾਹਿਸਮਾਣੀ
ਨਾਨਕਨਿਗੁਰਿਆਗੁਣੁਨਾਹੀਕੋਇ
ਮੁਹਿਫੇਰਿਐਮੁਹੁਜੂਠਾਹੋਇ॥੧॥
ਮਹਲਾ
ਨਾਨਕਚੁਲੀਆਸੁਚੀਆਜੇਭਰਿਜਾਣੈਕੋਇ
ਸੁਰਤੇਚੁਲੀਗਿਆਨਕੀਜੋਗੀਕਾਜਤੁਹੋਇ
ਬ੍ਰਹਮਣਚੁਲੀਸੰਤੋਖਕੀਗਿਰਹੀਕਾਸਤੁਦਾਨੁ
ਰਾਜੇਚੁਲੀਨਿਆਵਕੀਪੜਿਆਸਚੁਧਿਆਨੁ
ਪਾਣੀਚਿਤੁਧੋਪਈਮੁਖਿਪੀਤੈਤਿਖਜਾਇ
ਪਾਣੀਪਿਤਾਜਗਤਕਾਫਿਰਿਪਾਣੀਸਭੁਖਾਇ॥੨॥
ਪਉੜੀ
ਨਾਇਸੁਣਿਐਸਭਸਿਧਿਹੈਰਿਧਿਪਿਛੈਆਵੈ
ਨਾਇਸੁਣਿਐਨਉਨਿਧਿਮਿਲੈਮਨਚਿੰਦਿਆਪਾਵੈ
ਨਾਇਸੁਣਿਐਸੰਤੋਖੁਹੋਇਕਵਲਾਚਰਨਧਿਆਵੈ
ਨਾਇਸੁਣਿਐਸਹਜੁਊਪਜੈਸਹਜੇਸੁਖੁਪਾਵੈ
ਗੁਰਮਤੀਨਾਉਪਾਈਐਨਾਨਕਗੁਣਗਾਵੈ॥੭॥
ਸਲੋਕਮਹਲਾ
ਦੁਖਵਿਚਿਜੰਮਣੁਦੁਖਿਮਰਣੁਦੁਖਿਵਰਤਣੁਸੰਸਾਰਿ
ਦੁਖੁਦੁਖੁਅਗੈਆਖੀਐਪੜਿੑਪੜਿੑਕਰਹਿਪੁਕਾਰ
ਦੁਖਕੀਆਪੰਡਾਖੁਲੑੀਆਸੁਖੁਨਿਕਲਿਓਕੋਇ
ਦੁਖਵਿਚਿਜੀਉਜਲਾਇਆਦੁਖੀਆਚਲਿਆਰੋਇ
ਨਾਨਕਸਿਫਤੀਰਤਿਆਮਨੁਤਨੁਹਰਿਆਹੋਇ
ਦੁਖਕੀਆਅਗੀਮਾਰੀਅਹਿਭੀਦੁਖੁਦਾਰੂਹੋਇ॥੧॥
ਮਹਲਾ
ਨਾਨਕਦੁਨੀਆਭਸੁਰੰਗੁਭਸੂਹੂਭਸੁਖੇਹ
ਭਸੋਭਸੁਕਮਾਵਣੀਭੀਭਸੁਭਰੀਐਦੇਹ
ਜਾਜੀਉਵਿਚਹੁਕਢੀਐਭਸੂਭਰਿਆਜਾਇ
ਅਗੈਲੇਖੈਮੰਗਿਐਹੋਰਦਸੂਣੀਪਾਇ॥੨॥
ਪਉੜੀ
ਨਾਇਸੁਣਿਐਸੁਚਿਸੰਜਮੋਜਮੁਨੇੜਿਆਵੈ
ਨਾਇਸੁਣਿਐਘਟਿਚਾਨਣਾਆਨੑੇਰੁਗਵਾਵੈ
ਨਾਇਸੁਣਿਐਆਪੁਬੁਝੀਐਲਾਹਾਨਾਉਪਾਵੈ
ਨਾਇਸੁਣਿਐਪਾਪਕਟੀਅਹਿਨਿਰਮਲਸਚੁਪਾਵੈ
ਨਾਨਕਨਾਇਸੁਣਿਐਮੁਖਉਜਲੇਨਾਉਗੁਰਮੁਖਿਧਿਆਵੈ॥੮॥
ਸਲੋਕਮਹਲਾ
ਘਰਿਨਾਰਾਇਣੁਸਭਾਨਾਲਿ