ਪੁਛਾਦੇਵਾਂਮਾਣਸਾਂਜੋਧਕਰਹਿਅਵਤਾਰ॥
ਸਿਧਸਮਾਧੀਸਭਿਸੁਣੀਜਾਇਦੇਖਾਂਦਰਬਾਰੁ॥
ਅਗੈਸਚਾਸਚਿਨਾਇਨਿਰਭਉਭੈਵਿਣੁਸਾਰੁ॥
ਹੋਰਕਚੀਮਤੀਕਚੁਪਿਚੁਅੰਧਿਆਅੰਧੁਬੀਚਾਰੁ॥
ਨਾਨਕਕਰਮੀਬੰਦਗੀਨਦਰਿਲੰਘਾਏਪਾਰਿ॥੨॥
ਪਉੜੀ॥
ਨਾਇਮੰਨਿਐਦੁਰਮਤਿਗਈਮਤਿਪਰਗਟੀਆਇਆ॥
ਨਾਉਮੰਨਿਐਹਉਮੈਗਈਸਭਿਰੋਗਗਵਾਇਆ॥
ਨਾਇਮੰਨਿਐਨਾਮੁਊਪਜੈਸਹਜੇਸੁਖੁਪਾਇਆ॥
ਨਾਇਮੰਨਿਐਸਾਂਤਿਊਪਜੈਹਰਿਮੰਨਿਵਸਾਇਆ॥
ਨਾਨਕਨਾਮੁਰਤੰਨੁਹੈਗੁਰਮੁਖਿਹਰਿਧਿਆਇਆ॥੧੧॥
ਸਲੋਕਮਃ੧॥
ਹੋਰੁਸਰੀਕੁਹੋਵੈਕੋਈਤੇਰਾਤਿਸੁਅਗੈਤੁਧੁਆਖਾਂ॥
ਤੁਧੁਅਗੈਤੁਧੈਸਾਲਾਹੀਮੈਅੰਧੇਨਾਉਸੁਜਾਖਾ॥
ਜੇਤਾਆਖਣੁਸਾਹੀਸਬਦੀਭਾਖਿਆਭਾਇਸੁਭਾਈ॥
ਨਾਨਕਬਹੁਤਾਏਹੋਆਖਣੁਸਭਤੇਰੀਵਡਿਆਈ॥੧॥
ਮਃ੧॥
ਜਾਂਨਸਿਆਕਿਆਚਾਕਰੀਜਾਂਜੰਮੇਕਿਆਕਾਰ॥
ਸਭਿਕਾਰਣਕਰਤਾਕਰੇਦੇਖੈਵਾਰੋਵਾਰ॥
ਜੇਚੁਪੈਜੇਮੰਗਿਐਦਾਤਿਕਰੇਦਾਤਾਰੁ॥
ਇਕੁਦਾਤਾਸਭਿਮੰਗਤੇਫਿਰਿਦੇਖਹਿਆਕਾਰੁ॥
ਨਾਨਕਏਵੈਜਾਣੀਐਜੀਵੈਦੇਵਣਹਾਰੁ॥੨॥
ਪਉੜੀ॥
ਨਾਇਮੰਨਿਐਸੁਰਤਿਊਪਜੈਨਾਮੇਮਤਿਹੋਈ॥
ਨਾਇਮੰਨਿਐਗੁਣਉਚਰੈਨਾਮੇਸੁਖਿਸੋਈ॥
ਨਾਇਮੰਨਿਐਭ੍ਰਮੁਕਟੀਐਫਿਰਿਦੁਖੁਨਹੋਈ॥
ਨਾਇਮੰਨਿਐਸਾਲਾਹੀਐਪਾਪਾਂਮਤਿਧੋਈ॥
ਨਾਨਕਪੂਰੇਗੁਰਤੇਨਾਉਮੰਨੀਐਜਿਨਦੇਵੈਸੋਈ॥੧੨॥
ਸਲੋਕਮਃ੧॥
ਸਾਸਤ੍ਰਬੇਦਪੁਰਾਣਪੜੑੰਤਾ॥
ਪੂਕਾਰੰਤਾਅਜਾਣੰਤਾ॥
ਜਾਂਬੂਝੈਤਾਂਸੂਝੈਸੋਈ॥
ਨਾਨਕੁਆਖੈਕੂਕਨਹੋਈ॥੧॥
ਮਃ੧॥
ਜਾਂਹਉਤੇਰਾਤਾਂਸਭੁਕਿਛੁਮੇਰਾਹਉਨਾਹੀਤੂਹੋਵਹਿ॥
ਆਪੇਸਕਤਾਆਪੇਸੁਰਤਾਸਕਤੀਜਗਤੁਪਰੋਵਹਿ॥
ਆਪੇਭੇਜੇਆਪੇਸਦੇਰਚਨਾਰਚਿਰਚਿਵੇਖੈ॥
ਨਾਨਕਸਚਾਸਚੀਨਾਂਈਸਚੁਪਵੈਧੁਰਿਲੇਖੈ॥੨॥
ਪਉੜੀ॥
ਨਾਮੁਨਿਰੰਜਨਅਲਖੁਹੈਕਿਉਲਖਿਆਜਾਈ॥
ਨਾਮੁਨਿਰੰਜਨਨਾਲਿਹੈਕਿਉਪਾਈਐਭਾਈ॥
ਨਾਮੁਨਿਰੰਜਨਵਰਤਦਾਰਵਿਆਸਭਠਾਂਈ॥
ਗੁਰਪੂਰੇਤੇਪਾਈਐਹਿਰਦੈਦੇਇਦਿਖਾਈ॥
ਨਾਨਕਨਦਰੀਕਰਮੁਹੋਇਗੁਰਮਿਲੀਐਭਾਈ॥੧੩॥
ਸਲੋਕਮਃ੧॥
ਕਲਿਹੋਈਕੁਤੇਮੁਹੀਖਾਜੁਹੋਆਮੁਰਦਾਰੁ॥
ਕੂੜੁਬੋਲਿਬੋਲਿਭਉਕਣਾਚੂਕਾਧਰਮੁਬੀਚਾਰੁ॥
ਜਿਨਜੀਵੰਦਿਆਪਤਿਨਹੀਮੁਇਆਮੰਦੀਸੋਇ॥