ਲਿਖਿਆਹੋਵੈਨਾਨਕਾਕਰਤਾਕਰੇਸੁਹੋਇ॥੧॥
ਮਃ੧॥
ਰੰਨਾਹੋਈਆਬੋਧੀਆਪੁਰਸਹੋਏਸਈਆਦ॥
ਸੀਲੁਸੰਜਮੁਸੁਚਭੰਨੀਖਾਣਾਖਾਜੁਅਹਾਜੁ॥
ਸਰਮੁਗਇਆਘਰਿਆਪਣੈਪਤਿਉਠਿਚਲੀਨਾਲਿ॥
ਨਾਨਕਸਚਾਏਕੁਹੈਅਉਰੁਨਸਚਾਭਾਲਿ॥੨॥
ਪਉੜੀ॥
ਬਾਹਰਿਭਸਮਲੇਪਨਕਰੇਅੰਤਰਿਗੁਬਾਰੀ॥
ਖਿੰਥਾਝੋਲੀਬਹੁਭੇਖਕਰੇਦੁਰਮਤਿਅਹੰਕਾਰੀ॥
ਸਾਹਿਬਸਬਦੁਨਊਚਰੈਮਾਇਆਮੋਹਪਸਾਰੀ॥
ਅੰਤਰਿਲਾਲਚੁਭਰਮੁਹੈਭਰਮੈਗਾਵਾਰੀ॥
ਨਾਨਕਨਾਮੁਨਚੇਤਈਜੂਐਬਾਜੀਹਾਰੀ॥੧੪॥
ਸਲੋਕਮਃ੧॥
ਲਖਸਿਉਪ੍ਰੀਤਿਹੋਵੈਲਖਜੀਵਣੁਕਿਆਖੁਸੀਆਕਿਆਚਾਉ॥
ਵਿਛੁੜਿਆਵਿਸੁਹੋਇਵਿਛੋੜਾਏਕਘੜੀਮਹਿਜਾਇ॥
ਜੇਸਉਵਰ੍ਹਿਆਮਿਠਾਖਾਜੈਭੀਫਿਰਿਕਉੜਾਖਾਇ॥
ਮਿਠਾਖਾਧਾਚਿਤਿਨਆਵੈਕਉੜਤਣੁਧਾਇਜਾਇ॥
ਮਿਠਾਕਉੜਾਦੋਵੈਰੋਗ॥
ਨਾਨਕਅੰਤਿਵਿਗੁਤੇਭੋਗ॥
ਝਖਿਝਖਿਝਖਣਾਝਗੜਾਝਾਖ॥
ਝਖਿਝਖਿਜਾਹਿਝਖਹਿਤਿਨੑਪਾਸਿ॥੧॥
ਮਃ੧॥
ਕਾਪੜੁਕਾਠੁਰੰਗਾਇਆਰਾਂਗਿ॥
ਘਰਗਚਕੀਤੇਬਾਗੇਬਾਗ॥
ਸਾਦਸਹਜਕਰਿਮਨੁਖੇਲਾਇਆ॥
ਤੈਸਹਪਾਸਹੁਕਹਣੁਕਹਾਇਆ॥
ਮਿਠਾਕਰਿਕੈਕਉੜਾਖਾਇਆ॥
ਤਿਨਿਕਉੜੈਤਨਿਰੋਗੁਜਮਾਇਆ॥
ਜੇਫਿਰਿਮਿਠਾਪੇੜੈਪਾਇ॥
ਤਉਕਉੜਤਣੁਚੂਕਸਿਮਾਇ॥
ਨਾਨਕਗੁਰਮੁਖਿਪਾਵੈਸੋਇ॥
ਜਿਸਨੋਪ੍ਰਾਪਤਿਲਿਖਿਆਹੋਇ॥੨॥
ਪਉੜੀ॥
ਜਿਨਕੈਹਿਰਦੈਮੈਲੁਕਪਟੁਹੈਬਾਹਰੁਧੋਵਾਇਆ॥
ਕੂੜੁਕਪਟੁਕਮਾਵਦੇਕੂੜੁਪਰਗਟੀਆਇਆ॥
ਅੰਦਰਿਹੋਇਸੁਨਿਕਲੈਨਹਛਪੈਛਪਾਇਆ॥
ਕੂੜੈਲਾਲਚਿਲਗਿਆਫਿਰਿਜੂਨੀਪਾਇਆ॥
ਨਾਨਕਜੋਬੀਜੈਸੋਖਾਵਣਾਕਰਤੈਲਿਖਿਪਾਇਆ॥੧੫॥
ਸਲੋਕਮਃ੨॥
ਕਥਾਕਹਾਣੀਬੇਦਂੀਆਣੀਪਾਪੁਪੁੰਨੁਬੀਚਾਰੁ॥
ਦੇਦੇਲੈਣਾਲੈਲੈਦੇਣਾਨਰਕਿਸੁਰਗਿਅਵਤਾਰ॥
ਉਤਮਮਧਿਮਜਾਤੀਂਜਿਨਸੀਭਰਮਿਭਵੈਸੰਸਾਰੁ॥
ਅੰਮ੍ਰਿਤਬਾਣੀਤਤੁਵਖਾਣੀਗਿਆਨਧਿਆਨਵਿਚਿਆਈ॥
ਗੁਰਮੁਖਿਆਖੀਗੁਰਮੁਖਿਜਾਤੀਸੁਰਤਂੀਕਰਮਿਧਿਆਈ॥
ਹੁਕਮੁਸਾਜਿਹੁਕਮੈਵਿਚਿਰਖੈਹੁਕਮੈਅੰਦਰਿਵੇਖੈ॥
ਨਾਨਕਅਗਹੁਹਉਮੈਤੁਟੈਤਾਂਕੋਲਿਖੀਐਲੇਖੈ॥੧॥
ਮਃ੧॥
ਬੇਦੁਪੁਕਾਰੇਪੁੰਨੁਪਾਪੁਸੁਰਗਨਰਕਕਾਬੀਉ॥
ਜੋਬੀਜੈਸੋਉਗਵੈਖਾਂਦਾਜਾਣੈਜੀਉ॥
ਗਿਆਨੁਸਲਾਹੇਵਡਾਕਰਿਸਚੋਸਚਾਨਾਉ॥
ਸਚੁਬੀਜੈਸਚੁਉਗਵੈਦਰਗਹਪਾਈਐਥਾਉ॥