GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 1246
0:00 0:00
ਅੰਗ 1246
0:00 0:00
Display Settings
ਮਃ
ਮਨਹੁਜਿਅੰਧੇਕੂਪਕਹਿਆਬਿਰਦੁਜਾਣਨੑੀ
ਮਨਿਅੰਧੈਊਂਧੈਕਵਲਿਦਿਸਨਿੑਖਰੇਕਰੂਪ
ਇਕਿਕਹਿਜਾਣਹਿਕਹਿਆਬੁਝਹਿਤੇਨਰਸੁਘੜਸਰੂਪ
ਇਕਨਾਨਾਦਬੇਦਗੀਅਰਸੁਰਸਕਸਜਾਣੰਤਿ
ਇਕਨਾਸੁਧਿਬੁਧਿਅਕਲਿਸਰਅਖਰਕਾਭੇਉਲਹੰਤਿ
ਨਾਨਕਸੇਨਰਅਸਲਿਖਰਜਿਬਿਨੁਗੁਣਗਰਬੁਕਰੰਤਿ॥੨॥
ਪਉੜੀ
ਗੁਰਮੁਖਿਸਭਪਵਿਤੁਹੈਧਨੁਸੰਪੈਮਾਇਆ
ਹਰਿਅਰਥਿਜੋਖਰਚਦੇਦੇਂਦੇਸੁਖੁਪਾਇਆ
ਜੋਹਰਿਨਾਮੁਧਿਆਇਦੇਤਿਨਤੋਟਿਆਇਆ
ਗੁਰਮੁਖਾਂਨਦਰੀਆਵਦਾਮਾਇਆਸੁਟਿਪਾਇਆ
ਨਾਨਕਭਗਤਾਂਹੋਰੁਚਿਤਿਆਵਈਹਰਿਨਾਮਿਸਮਾਇਆ॥੨੨॥
ਸਲੋਕਮਃ
ਸਤਿਗੁਰੁਸੇਵਨਿਸੇਵਡਭਾਗੀ
ਸਚੈਸਬਦਿਜਿਨੑਾਏਕਲਿਵਲਾਗੀ
ਗਿਰਹਕੁਟੰਬਮਹਿਸਹਜਿਸਮਾਧੀ
ਨਾਨਕਨਾਮਿਰਤੇਸੇਸਚੇਬੈਰਾਗੀ॥੧॥
ਮਃ
ਗਣਤੈਸੇਵਹੋਵਈਕੀਤਾਥਾਇਪਾਇ
ਸਬਦੈਸਾਦੁਆਇਓਸਚਿਲਗੋਭਾਉ
ਸਤਿਗੁਰੁਪਿਆਰਾਲਗਈਮਨਹਠਿਆਵੈਜਾਇ
ਜੇਇਕਵਿਖਅਗਾਹਾਭਰੇਤਾਂਦਸਵਿਖਾਂਪਿਛਾਹਾਜਾਇ
ਸਤਿਗੁਰਕੀਸੇਵਾਚਾਕਰੀਜੇਚਲਹਿਸਤਿਗੁਰਭਾਇ
ਆਪੁਗਵਾਇਸਤਿਗੁਰੂਨੋਮਿਲੈਸਹਜੇਰਹੈਸਮਾਇ
ਨਾਨਕਤਿਨੑਾਨਾਮੁਵੀਸਰੈਸਚੇਮੇਲਿਮਿਲਾਇ॥੨॥
ਪਉੜੀ
ਖਾਨਮਲੂਕਕਹਾਇਦੇਕੋਰਹਣੁਪਾਈ
ਗੜੑਮੰਦਰਗਚਗੀਰੀਆਕਿਛੁਸਾਥਿਜਾਈ
ਸੋਇਨਸਾਖਤਿਪਉਣਵੇਗਧ੍ਰਿਗੁਧ੍ਰਿਗੁਚਤੁਰਾਈ
ਛਤੀਹਅੰਮ੍ਰਿਤਪਰਕਾਰਕਰਹਿਬਹੁਮੈਲੁਵਧਾਈ
ਨਾਨਕਜੋਦੇਵੈਤਿਸਹਿਜਾਣਨੑੀਮਨਮੁਖਿਦੁਖੁਪਾਈ॥੨੩॥
ਸਲੋਕਮਃ
ਪੜਿੑਪੜਿੑਪੰਡਿਤਮੋੁਨੀਥਕੇਦੇਸੰਤਰਭਵਿਥਕੇਭੇਖਧਾਰੀ
ਦੂਜੈਭਾਇਨਾਉਕਦੇਪਾਇਨਿਦੁਖੁਲਾਗਾਅਤਿਭਾਰੀ
ਮੂਰਖਅੰਧੇਤ੍ਰੈਗੁਣਸੇਵਹਿਮਾਇਆਕੈਬਿਉਹਾਰੀ
ਅੰਦਰਿਕਪਟੁਉਦਰੁਭਰਣਕੈਤਾਈਪਾਠਪੜਹਿਗਾਵਾਰੀ
ਸਤਿਗੁਰੁਸੇਵੇਸੋਸੁਖੁਪਾਏਜਿਨਹਉਮੈਵਿਚਹੁਮਾਰੀ
ਨਾਨਕਪੜਣਾਗੁਨਣਾਇਕੁਨਾਉਹੈਬੂਝੈਕੋਬੀਚਾਰੀ॥੧॥
ਮਃ
ਨਾਂਗੇਆਵਣਾਨਾਂਗੇਜਾਣਾਹਰਿਹੁਕਮੁਪਾਇਆਕਿਆਕੀਜੈ
ਜਿਸਕੀਵਸਤੁਸੋਈਲੈਜਾਇਗਾਰੋਸੁਕਿਸੈਸਿਉਕੀਜੈ
ਗੁਰਮੁਖਿਹੋਵੈਸੁਭਾਣਾਮੰਨੇਸਹਜੇਹਰਿਰਸੁਪੀਜੈ
ਨਾਨਕਸੁਖਦਾਤਾਸਦਾਸਲਾਹਿਹੁਰਸਨਾਰਾਮੁਰਵੀਜੈ॥੨॥