GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 1247
0:00 0:00
ਅੰਗ 1247
0:00 0:00
Display Settings
ਪਉੜੀ
ਗੜਿੑਕਾਇਆਸੀਗਾਰਬਹੁਭਾਂਤਿਬਣਾਈ
ਰੰਗਪਰੰਗਕਤੀਫਿਆਪਹਿਰਹਿਧਰਮਾਈ
ਲਾਲਸੁਪੇਦਦੁਲੀਚਿਆਬਹੁਸਭਾਬਣਾਈ
ਦੁਖੁਖਾਣਾਦੁਖੁਭੋਗਣਾਗਰਬੈਗਰਬਾਈ
ਨਾਨਕਨਾਮੁਚੇਤਿਓਅੰਤਿਲਏਛਡਾਈ॥੨੪॥
ਸਲੋਕਮਃ
ਸਹਜੇਸੁਖਿਸੁਤੀਸਬਦਿਸਮਾਇ
ਆਪੇਪ੍ਰਭਿਮੇਲਿਲਈਗਲਿਲਾਇ
ਦੁਬਿਧਾਚੂਕੀਸਹਜਿਸੁਭਾਇ
ਅੰਤਰਿਨਾਮੁਵਸਿਆਮਨਿਆਇ
ਸੇਕੰਠਿਲਾਏਜਿਭੰਨਿਘੜਾਇ
ਨਾਨਕਜੋਧੁਰਿਮਿਲੇਸੇਹੁਣਿਆਣਿਮਿਲਾਇ॥੧॥
ਮਃ
ਜਿਨੑੀਨਾਮੁਵਿਸਾਰਿਆਕਿਆਜਪੁਜਾਪਹਿਹੋਰਿ
ਬਿਸਟਾਅੰਦਰਿਕੀਟਸੇਮੁਠੇਧੰਧੈਚੋਰਿ
ਨਾਨਕਨਾਮੁਵੀਸਰੈਝੂਠੇਲਾਲਚਹੋਰਿ॥੨॥
ਪਉੜੀ
ਨਾਮੁਸਲਾਹਨਿਨਾਮੁਮੰਨਿਅਸਥਿਰੁਜਗਿਸੋਈ
ਹਿਰਦੈਹਰਿਹਰਿਚਿਤਵੈਦੂਜਾਨਹੀਕੋਈ
ਰੋਮਿਰੋਮਿਹਰਿਉਚਰੈਖਿਨੁਖਿਨੁਹਰਿਸੋਈ
ਗੁਰਮੁਖਿਜਨਮੁਸਕਾਰਥਾਨਿਰਮਲੁਮਲੁਖੋਈ
ਨਾਨਕਜੀਵਦਾਪੁਰਖੁਧਿਆਇਆਅਮਰਾਪਦੁਹੋਈ॥੨੫॥
ਸਲੋਕੁਮਃ
ਜਿਨੀਨਾਮੁਵਿਸਾਰਿਆਬਹੁਕਰਮਕਮਾਵਹਿਹੋਰਿ
ਨਾਨਕਜਮਪੁਰਿਬਧੇਮਾਰੀਅਹਿਜਿਉਸੰਨੑੀਉਪਰਿਚੋਰ॥੧॥
ਮਃ
ਧਰਤਿਸੁਹਾਵੜੀਆਕਾਸੁਸੁਹੰਦਾਜਪੰਦਿਆਹਰਿਨਾਉ
ਨਾਨਕਨਾਮਵਿਹੂਣਿਆਤਿਨੑਤਨਖਾਵਹਿਕਾਉ॥੨॥
ਪਉੜੀ
ਨਾਮੁਸਲਾਹਨਿਭਾਉਕਰਿਨਿਜਮਹਲੀਵਾਸਾ
ਓਇਬਾਹੁੜਿਜੋਨਿਆਵਨੀਫਿਰਿਹੋਹਿਬਿਨਾਸਾ
ਹਰਿਸੇਤੀਰੰਗਿਰਵਿਰਹੇਸਭਸਾਸਗਿਰਾਸਾ
ਹਰਿਕਾਰੰਗੁਕਦੇਉਤਰੈਗੁਰਮੁਖਿਪਰਗਾਸਾ
ਓਇਕਿਰਪਾਕਰਿਕੈਮੇਲਿਅਨੁਨਾਨਕਹਰਿਪਾਸਾ॥੨੬॥
ਸਲੋਕਮਃ
ਜਿਚਰੁਇਹੁਮਨੁਲਹਰੀਵਿਚਿਹੈਹਉਮੈਬਹੁਤੁਅਹੰਕਾਰੁ
ਸਬਦੈਸਾਦੁਆਵਈਨਾਮਿਲਗੈਪਿਆਰੁ
ਸੇਵਾਥਾਇਪਵਈਤਿਸਕੀਖਪਿਖਪਿਹੋਇਖੁਆਰੁ
ਨਾਨਕਸੇਵਕੁਸੋਈਆਖੀਐਜੋਸਿਰੁਧਰੇਉਤਾਰਿ
ਸਤਿਗੁਰਕਾਭਾਣਾਮੰਨਿਲਏਸਬਦੁਰਖੈਉਰਧਾਰਿ॥੧॥
ਮਃ
ਸੋਜਪੁਤਪੁਸੇਵਾਚਾਕਰੀਜੋਖਸਮੈਭਾਵੈ
ਆਪੇਬਖਸੇਮੇਲਿਲਏਆਪਤੁਗਵਾਵੈ
ਮਿਲਿਆਕਦੇਵੀਛੁੜੈਜੋਤੀਜੋਤਿਮਿਲਾਵੈ
ਨਾਨਕਗੁਰਪਰਸਾਦੀਸੋਬੁਝਸੀਜਿਸੁਆਪਿਬੁਝਾਵੈ॥੨॥
ਪਉੜੀ
ਸਭੁਕੋਲੇਖੇਵਿਚਿਹੈਮਨਮੁਖੁਅਹੰਕਾਰੀ
ਹਰਿਨਾਮੁਕਦੇਚੇਤਈਜਮਕਾਲੁਸਿਰਿਮਾਰੀ