ਪਾਪਬਿਕਾਰਮਨੂਰਸਭਿਲਦੇਬਹੁਭਾਰੀ॥
ਮਾਰਗੁਬਿਖਮੁਡਰਾਵਣਾਕਿਉਤਰੀਐਤਾਰੀ॥
ਨਾਨਕਗੁਰਿਰਾਖੇਸੇਉਬਰੇਹਰਿਨਾਮਿਉਧਾਰੀ॥੨੭॥
ਸਲੋਕਮਃ੩॥
ਵਿਣੁਸਤਿਗੁਰਸੇਵੇਸੁਖੁਨਹੀਮਰਿਜੰਮਹਿਵਾਰੋਵਾਰ॥
ਮੋਹਠਗਉਲੀਪਾਈਅਨੁਬਹੁਦੂਜੈਭਾਇਵਿਕਾਰ॥
ਇਕਿਗੁਰਪਰਸਾਦੀਉਬਰੇਤਿਸੁਜਨਕਉਕਰਹਿਸਭਿਨਮਸਕਾਰ॥
ਨਾਨਕਅਨਦਿਨੁਨਾਮੁਧਿਆਇਤੂਅੰਤਰਿਜਿਤੁਪਾਵਹਿਮੋਖਦੁਆਰ॥੧॥
ਮਃ੩॥
ਮਾਇਆਮੋਹਿਵਿਸਾਰਿਆਸਚੁਮਰਣਾਹਰਿਨਾਮੁ॥
ਧੰਧਾਕਰਤਿਆਜਨਮੁਗਇਆਅੰਦਰਿਦੁਖੁਸਹਾਮੁ॥
ਨਾਨਕਸਤਿਗੁਰੁਸੇਵਿਸੁਖੁਪਾਇਆਜਿਨੑਪੂਰਬਿਲਿਖਿਆਕਰਾਮੁ॥੨॥
ਪਉੜੀ॥
ਲੇਖਾਪੜੀਐਹਰਿਨਾਮੁਫਿਰਿਲੇਖੁਨਹੋਈ॥
ਪੁਛਿਨਸਕੈਕੋਇਹਰਿਦਰਿਸਦਢੋਈ॥
ਜਮਕਾਲੁਮਿਲੈਦੇਭੇਟਸੇਵਕੁਨਿਤਹੋਈ॥
ਪੂਰੇਗੁਰਤੇਮਹਲੁਪਾਇਆਪਤਿਪਰਗਟੁਲੋਈ॥
ਨਾਨਕਅਨਹਦਧੁਨੀਦਰਿਵਜਦੇਮਿਲਿਆਹਰਿਸੋਈ॥੨੮॥
ਸਲੋਕਮਃ੩॥
ਗੁਰਕਾਕਹਿਆਜੇਕਰੇਸੁਖੀਹੂਸੁਖੁਸਾਰੁ॥
ਗੁਰਕੀਕਰਣੀਭਉਕਟੀਐਨਾਨਕਪਾਵਹਿਪਾਰੁ॥੧॥
ਮਃ੩॥
ਸਚੁਪੁਰਾਣਾਨਾਥੀਐਨਾਮੁਨਮੈਲਾਹੋਇ॥
ਗੁਰਕੈਭਾਣੈਜੇਚਲੈਬਹੁੜਿਨਆਵਣੁਹੋਇ॥
ਨਾਨਕਨਾਮਿਵਿਸਾਰਿਐਆਵਣਜਾਣਾਦੋਇ॥੨॥
ਪਉੜੀ॥
ਮੰਗਤਜਨੁਜਾਚੈਦਾਨੁਹਰਿਦੇਹੁਸੁਭਾਇ॥
ਹਰਿਦਰਸਨਕੀਪਿਆਸਹੈਦਰਸਨਿਤ੍ਰਿਪਤਾਇ॥
ਖਿਨੁਪਲੁਘੜੀਨਜੀਵਊਬਿਨੁਦੇਖੇਮਰਾਂਮਾਇ॥
ਸਤਿਗੁਰਿਨਾਲਿਦਿਖਾਲਿਆਰਵਿਰਹਿਆਸਭਥਾਇ॥
ਸੁਤਿਆਆਪਿਉਠਾਲਿਦੇਇਨਾਨਕਲਿਵਲਾਇ॥੨੯॥
ਸਲੋਕਮਃ੩॥
ਮਨਮੁਖਬੋਲਿਨਜਾਣਨੑੀਓਨਾਅੰਦਰਿਕਾਮੁਕ੍ਰੋਧੁਅਹੰਕਾਰੁ॥
ਥਾਉਕੁਥਾਉਨਜਾਣਨੀਸਦਾਚਿਤਵਹਿਬਿਕਾਰ॥
ਦਰਗਹਲੇਖਾਮੰਗੀਐਓਥੈਹੋਹਿਕੂੜਿਆਰ॥
ਆਪੇਸ੍ਰਿਸਟਿਉਪਾਈਅਨੁਆਪਿਕਰੇਬੀਚਾਰੁ॥
ਨਾਨਕਕਿਸਨੋਆਖੀਐਸਭੁਵਰਤੈਆਪਿਸਚਿਆਰੁ॥੧॥
ਮਃ੩॥
ਹਰਿਗੁਰਮੁਖਿਤਿਨੑੀਅਰਾਧਿਆਜਿਨੑਕਰਮਿਪਰਾਪਤਿਹੋਇ॥
ਨਾਨਕਹਉਬਲਿਹਾਰੀਤਿਨੑਕਉਜਿਨੑਹਰਿਮਨਿਵਸਿਆਸੋਇ॥੨॥
ਪਉੜੀ॥
ਆਸਕਰੇਸਭੁਲੋਕੁਬਹੁਜੀਵਣੁਜਾਣਿਆ॥
ਨਿਤਜੀਵਣਕਉਚਿਤੁਗੜੑਮੰਡਪਸਵਾਰਿਆ॥
ਵਲਵੰਚਕਰਿਉਪਾਵਮਾਇਆਹਿਰਿਆਣਿਆ॥
ਜਮਕਾਲੁਨਿਹਾਲੇਸਾਸਆਵਘਟੈਬੇਤਾਲਿਆ॥