GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 1249
0:00 0:00
ਅੰਗ 1249
0:00 0:00
Display Settings
ਨਾਨਕਗੁਰਸਰਣਾਈਉਬਰੇਹਰਿਗੁਰਰਖਵਾਲਿਆ॥੩੦॥
ਸਲੋਕਮਃ
ਪੜਿਪੜਿਪੰਡਿਤਵਾਦੁਵਖਾਣਦੇਮਾਇਆਮੋਹਸੁਆਇ
ਦੂਜੈਭਾਇਨਾਮੁਵਿਸਾਰਿਆਮਨਮੂਰਖਮਿਲੈਸਜਾਇ
ਜਿਨਿੑਕੀਤੇਤਿਸੈਸੇਵਨੑੀਦੇਦਾਰਿਜਕੁਸਮਾਇ
ਜਮਕਾਫਾਹਾਗਲਹੁਕਟੀਐਫਿਰਿਫਿਰਿਆਵਹਿਜਾਇ
ਜਿਨਕਉਪੂਰਬਿਲਿਖਿਆਸਤਿਗੁਰੁਮਿਲਿਆਤਿਨਆਇ
ਅਨਦਿਨੁਨਾਮੁਧਿਆਇਦੇਨਾਨਕਸਚਿਸਮਾਇ॥੧॥
ਮਃ
ਸਚੁਵਣਜਹਿਸਚੁਸੇਵਦੇਜਿਗੁਰਮੁਖਿਪੈਰੀਪਾਹਿ
ਨਾਨਕਗੁਰਕੈਭਾਣੈਜੇਚਲਹਿਸਹਜੇਸਚਿਸਮਾਹਿ॥੨॥
ਪਉੜੀ
ਆਸਾਵਿਚਿਅਤਿਦੁਖੁਘਣਾਮਨਮੁਖਿਚਿਤੁਲਾਇਆ
ਗੁਰਮੁਖਿਭਏਨਿਰਾਸਪਰਮਸੁਖੁਪਾਇਆ
ਵਿਚੇਗਿਰਹਉਦਾਸਅਲਿਪਤਲਿਵਲਾਇਆ
ਓਨਾਸੋਗੁਵਿਜੋਗੁਵਿਆਪਈਹਰਿਭਾਣਾਭਾਇਆ
ਨਾਨਕਹਰਿਸੇਤੀਸਦਾਰਵਿਰਹੇਧੁਰਿਲਏਮਿਲਾਇਆ॥੩੧॥
ਸਲੋਕਮਃ
ਪਰਾਈਅਮਾਣਕਿਉਰਖੀਐਦਿਤੀਹੀਸੁਖੁਹੋਇ
ਗੁਰਕਾਸਬਦੁਗੁਰਥੈਟਿਕੈਹੋਰਥੈਪਰਗਟੁਹੋਇ
ਅੰਨੑੇਵਸਿਮਾਣਕੁਪਇਆਘਰਿਘਰਿਵੇਚਣਜਾਇ
ਓਨਾਪਰਖਆਵਈਅਢੁਪਲੈਪਾਇ
ਜੇਆਪਿਪਰਖਆਵਈਤਾਂਪਾਰਖੀਆਥਾਵਹੁਲਇਓੁਪਰਖਾਇ
ਜੇਓਸੁਨਾਲਿਚਿਤੁਲਾਏਤਾਂਵਥੁਲਹੈਨਉਨਿਧਿਪਲੈਪਾਇ
ਘਰਿਹੋਦੈਧਨਿਜਗੁਭੁਖਾਮੁਆਬਿਨੁਸਤਿਗੁਰਸੋਝੀਹੋਇ
ਸਬਦੁਸੀਤਲੁਮਨਿਤਨਿਵਸੈਤਿਥੈਸੋਗੁਵਿਜੋਗੁਕੋਇ
ਵਸਤੁਪਰਾਈਆਪਿਗਰਬੁਕਰੇਮੂਰਖੁਆਪੁਗਣਾਏ
ਨਾਨਕਬਿਨੁਬੂਝੇਕਿਨੈਪਾਇਓਫਿਰਿਫਿਰਿਆਵੈਜਾਏ॥੧॥
ਮਃ
ਮਨਿਅਨਦੁਭਇਆਮਿਲਿਆਹਰਿਪ੍ਰੀਤਮੁਸਰਸੇਸਜਣਸੰਤਪਿਆਰੇ
ਜੋਧੁਰਿਮਿਲੇਵਿਛੁੜਹਿਕਬਹੂਜਿਆਪਿਮੇਲੇਕਰਤਾਰੇ
ਅੰਤਰਿਸਬਦੁਰਵਿਆਗੁਰੁਪਾਇਆਸਗਲੇਦੂਖਨਿਵਾਰੇ
ਹਰਿਸੁਖਦਾਤਾਸਦਾਸਲਾਹੀਅੰਤਰਿਰਖਾਂਉਰਧਾਰੇ
ਮਨਮੁਖੁਤਿਨਕੀਬਖੀਲੀਕਿਕਰੇਜਿਸਚੈਸਬਦਿਸਵਾਰੇ
ਓਨਾਦੀਆਪਿਪਤਿਰਖਸੀਮੇਰਾਪਿਆਰਾਸਰਣਾਗਤਿਪਏਗੁਰਦੁਆਰੇ
ਨਾਨਕਗੁਰਮੁਖਿਸੇਸੁਹੇਲੇਭਏਮੁਖਊਜਲਦਰਬਾਰੇ॥੨॥
ਪਉੜੀ
ਇਸਤਰੀਪੁਰਖੈਬਹੁਪ੍ਰੀਤਿਮਿਲਿਮੋਹੁਵਧਾਇਆ
ਪੁਤ੍ਰੁਕਲਤ੍ਰੁਨਿਤਵੇਖੈਵਿਗਸੈਮੋਹਿਮਾਇਆ
ਦੇਸਿਪਰਦੇਸਿਧਨੁਚੋਰਾਇਆਣਿਮੁਹਿਪਾਇਆ